Home / news / ਦੇਖੋ ਕਿਵੇਂ ਹੋਵੇਗੀ ਪੰਜਾਬ ਦੇ ਵਿਚ 300 ਯੂਨਿਟ ਫ੍ਰੀ !

ਦੇਖੋ ਕਿਵੇਂ ਹੋਵੇਗੀ ਪੰਜਾਬ ਦੇ ਵਿਚ 300 ਯੂਨਿਟ ਫ੍ਰੀ !

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ 300 ਯੂਨਿਟ ਬਿਜਲੀ ਮਾਫ ਨਹੀ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਵਲੋ ਫੈਸਲਾ ਸੁਣਾਇਆ ਗਿਆ ਸੀ ਕਿ ਲੋਕਾ ਨੂੰ ਬਿਜਲੀ ਵਾਲੇ ਖੇਤਰ ਤੋ ਰਾਹਤ ਦਿੱਤੀ ਜਾਵੇਗੀ। ਸਾਰਿਆ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਜਾਣ ਗਏ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਦੇ ਵਿਚ ਅੜਿੱਕਾ ਪਾ ਸਕਦੀ ਹੈ।

ਪਰਸੋਂ ਦੇ ਬਿਆਨ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨਾ ਦੇ ਵਲੋ ਕਿਹਾ ਗਿਆ ਸੀ ਕਿ 35 ਹਜਾਰ ਕੱਚੇ ਮੁਲਾਜਮ ਪੱਕੇ ਕਰੇ ਜਾਣ ਗਏ ਜਿਸ ਨੂੰ ਲੈ ਕੇ ਵੀ ਕੇਦਰ ਸਰਕਾਰ ਦਾ ਅੜਿੱਕਾ ਬਣ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਹਰ ਰਾਜ ਦੇ ਵਿਚ ਪ੍ਰੀਪੇਡ ਬਿਜਲੀ ਮੀਟਰ ਲਗਣੇ ਚਾਹੀਦੇ ਹਨ। ਜੋ ਕਿ ਪੰਜਾਬ ਦੇ ਵਿਚ ਅਜੇ ਤਕ ਨਹੀ ਲਗੇ ਕੇਂਦਰ ਸਰਕਾਰ ਦੇ ਵਲੋ ਹੁਣ ਅੜਿੱਕਾ ਪਾਇਆ ਜਾ ਰਿਹਾ ਹੈ

ਕਿ ਜੇਕਰ ਆਓਣ ਵਾਲੇ 3 ਮਹੀਨਿਆ ਦੇ ਅੰਦਰ ਮੀਟਰ ਨਹੀ ਲਗਦੇ ਹਨ ਤਾ ਫੰਡ ਵੀ ਰੋਕਿਆ ਜਾ ਸਕਦਾ ਹੈ ਤੇ 300 ਯੂਨਿਟ ਬਿਜਲੀ ਤੇ ਵੀ ਰੋਕ ਲਗ ਸਕਦੀ ਇਹ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਕੱਚੇ ਮੁਲਾਜਮ ਪੱਕੇ ਕਰਨ ਵਾਲੇ ਪਾਸੇ ਸੁਪਰੀਮ ਕੋਰਟ ਦੇ ਵਲੋ ਅੜਿੱਕਾ ਪਾਇਆ ਜਾ ਰਿਹਾ ਬੀਤੇ ਦਿਨ ਭਗਵੰਤ ਮਾਨ ਜੀ ਦੇ ਵਲੋ ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਗਲਬਾਤ ਕਰੀ ਗਈ ਤੇ ਕਿਹਾ ਕਿ ਪੰਜਾਬ ਨੂੰ ਕਰਜਾ ਮੁਕਤ ਕਰਨ ਲਈ ਵਿੱਤੀ ਸਹਾਇਤਾ ਕੀਤੀ ਜਾਵੇ ਤੇ ਇਕ ਲੱਖ ਕਰੋੜ ਦਾ ਕਰਜਾ ਮੁਆਫ ਕਰਿਆ।

ਜੇਕਰ ਬਿਜਲੀ ਮਾਫ ਨਹਿ ਹੁੰਦੀ ਤਾ ਇਕ ਬੜਾ ਵੱਡਾ ਝਟਕਾ ਲਗ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਘਰਾ ਦੇ ਵਿਚ ਪ੍ਰੂੀਪੇਡ ਮੀਟ ਰ ਲਗਾਏ ਜਾਣ ਗਏ। ਕੇਂਦਰ ਸਰਕਾਰ ਦੇ ਵਲੋ ਮੀਟਰ ਨਾ ਲਗਣ ਕਰਕੇ ਫੰਡ ਰੋਕਿਆ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਵਲੋਂ 3 ਮਹੀਨਿਆਂ ਦੀ ਮੁਹਲਤ ਦਿੱਤੀ ਗਈ ਹੈ। ਪੰਜਾਬ ਦੇ ਹਰ ਘਰ ਦੇ ਵਿਚ ਇਹ ਮੀਟਰ ਲਗੇ ਹੋਣਾ ਜਰੂਰੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਦੇਖੋ ਅੱਜ ਕੇਜਰੀਵਾਲ ਨੇ ਭਗਵੰਤ ਮਾਨ ਦੇ ਬਾਰੇ ਕੀ ਕਿਹਾ !

ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੇ ਉੱਤੇ ਆਮ ਆਦਮੀ …

Leave a Reply

Your email address will not be published.

Recent Comments

No comments to show.