Home / ਤਾਜਾ ਖਬਰਾ / ਪੰਜਾਬ ਪੁਲਿਸ ਦੇ ਅਫਸਰਾਂ ਦੀ ਧੱਕੇ ਸ਼ਾਹੀ

ਪੰਜਾਬ ਪੁਲਿਸ ਦੇ ਅਫਸਰਾਂ ਦੀ ਧੱਕੇ ਸ਼ਾਹੀ

ਦੋਸਤੋ ਦੇਸ਼ ਦੇ ਵਿਚ ਇਹ ਹਾਲ ਹਨ ਕਿ ਇੱਥੇ ਕਾਨੂੰਨ ਤਾਂ ਛਿੱਕੇ ਟੰਗ ਦਿੱਤਾ ਗਿਆ ਹੈ ਇੱਥੇ ਕਾਨੂੰਨ ਜਾਂ ਕਾਨੂੰਨ ਤੇ ਸੰਵਿਧਾਨ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਜੋ ਕੰਮ ਹੁੰਦੇ ਹਨ ਉਹ ਧੱ ਕੇ ਸ਼ਾ ਹੀ ਦੇ ਨਾਲ ਹੁੰਦੇ ਹਨ ਸੋ ਦੋਸਤੋ ਇਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ

ਲੋਕਾਂ ਦਾ ਮੰਨਣਾ ਹੈ ਕਿ ਇੱਥੇ ਰਹਿਣ ਦਾ ਹੁਣ ਕੋਈ ਫ਼ਾਇਦਾ ਨਹੀਂ ਹੈ ਇਹ ਆਸ ਨੌਜਵਾਨਾਂ ਨੇ ਸਰਕਾਰ ਤੋਂ ਤੰਗ ਹੋ ਕੇ ਤੋੜੀ ਹੈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਇੱਕ ਵਾਰ ਫੇਰ ਪੰਜਾਬ ਪੁਲਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ

ਇਹ ਵੀਡੀਓ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਕਾਰੋਬਾਰੀ ਆਪਣੀ ਦੁਕਾਨ ਦੇ ਅੰਦਰ ਬੈਠਾ ਸੀ ਲਗਪਗ ਸਾਰਾ ਬਾਜ਼ਾਰ ਹੀ ਖੁੱਲ੍ਹਾ ਸੀ ਪਰ ਪੁਲੀਸ ਗਿਣੀ ਮਿਥੀ ਸਾਜ਼ਿਸ਼ ਤਹਿਤ ਇਸ ਦੁਕਾਨਦਾਰ ਦੇ ਕੋਲ ਆਈ ਪੁਲੀਸ ਨੇ ਇਸ ਦੁਕਾਨਦਾਰ ਦਾ ਚਲਾਨ ਕੱਟ ਦਿੱਤਾ

ਅਗਲੇ ਦਿਨ ਇਸਦੀ ਫੋਟੋ ਅਖ਼ਬਾਰ ਦੇ ਵਿੱਚ ਲਾ ਦਿੱਤੀ ਇਸ ਤੋਂ ਦੁਕਾਨ ਦਾ ਬਹੁਤ ਤੰਗ ਹੋ ਗਿਆ ਉਸ ਨੇ ਇਕ ਵੀਡੀਓ ਬਣਾਈ ਅਤੇ ਉਸ ਨੇ ਇਕੱਲੀ ਇਕੱਲੀ ਸੱਚਾਈ ਬਿਆਨ ਕਰ ਦਿੱਤੀ ਦੁਕਾਨਦਾਰ ਦਾ ਕਹਿਣਾ ਹੈ ਕਿ ਹੁਣ ਇਸ ਦੇਸ਼ ਵਿਚ ਰਹੇ ਦਾ ਕੋਈ ਫਾਇਦਾ ਨਹੀਂ ਹੈ

ਉਹ ਚਾਹੇਗਾ ਕਿ ਜਦੋਂ ਕਵਿਡ ਘਟੇਗਾ ਤਾਂ ਉਹ ਕਿਸੇ ਹੋਰ ਦੇਸ਼ ਦੇ ਵਿੱਚ ਚਲਿਆ ਜਾਵੇ ਭਾਵੇਂ ਕਿ ਉਥੇ ਉਸ ਨੂੰ ਗ਼ਰੀਬੀ ਹੀ ਦੇਖਣੀ ਪੈ ਜਾਵੇ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਸ ਸ਼ ਰੇ ਆਮ ਧੱ ਕੇ ਸ਼ਾਹੀ ਕਰ ਰਹੀ ਹੈ ਤੁਸੀਂ ਇਹ ਬੇੜੀ ਚ ਦੇਖੋ ਇਸਦਾ ਲੈ ਕੇ ਦਿੱਤਾ ਹੋਇਆ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *