Home / ਤਾਜਾ ਖਬਰਾ / ਬਿਜਲੀ ਮਹਿਕਮੇ ਅਫ਼ਸਰ ਦੀ ਵੀਡੀਓ ਹੋਈ ਵਾਇਰਲ..!

ਬਿਜਲੀ ਮਹਿਕਮੇ ਅਫ਼ਸਰ ਦੀ ਵੀਡੀਓ ਹੋਈ ਵਾਇਰਲ..!

ਬੀਤੇ ਦਿਨ ਕਸਬਾ ਘੁਮਾਣ ਦੇ ਵਿਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਉਪ ਮੰਡਲ ਦਫਤਰ ਘੁਮਾਣ ਦਾ ਘਿਰਾਓ ਕਰਕੇ ਐੱਸ. ਡੀ. ਓ. ਘੁਮਾਣ ‘ਤੇ ਰਿਸ਼ ਵਤ ਲੈਣ ਦੇ ਕਥਿਤ ਦੋ ਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਦੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘ ਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਬਲੜਵਾਲ ਦੀ ਇਕ ਵਿਧਵਾ ਔਰਤ ਕੋਲੋਂ ਇੱਕ ਵਿਅਕਤੀ ਵੱਲੋਂ

ਟਰਾਂਸਫਾਰਮਰ ਬਾਹਰ ਕੱਢਵਾਉਣ ਦੇ ਲਈ 20-20 ਹਜ਼ਾਰ ਦੋ ਵਾਰ ਕਰਕੇ ਲਏ ਗਏ ਸਨ ਉਕਤ ਵਿਅਕਤੀ ਵਲੋਂ ਇਹ 40 ਹਜ਼ਾਰ ਰੁਪਏ ਐੱਸ. ਡੀ. ਓ. ਉਪ ਮੰਡਲ ਘੁਮਾਣ ਦੇ ਨਾਮ ‘ਤੇ ਲਏ ਗਏ

ਪਰ ਡੇਢ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਟਰਾਂਸਫਾਰਮਰ ਘਰ ਤੋਂ ਬਾਹਰ ਨਹੀਂ ਕੱਢਿਆ ਗਿਆ, ਜਿਸਦੇ ਚਲਦਿਆਂ ਮਜ ਬੂਰੀ ਦੇ ਵੱਸ ਕਿਸਾਨ ਸੰਘ ਰਸ਼ ਕਮੇਟੀ ਵੱਲੋਂ ਅੱਜ ਇਸ ਵਿ ਧ ਵਾ ਔਰਤ ਨੂੰ ਇਨਸਾਫ਼ ਦਿਵਾਉਣ ਦੇ ਲਈ ਉਪ ਮੰਡਲ ਦਫਤਰ ਘੁਮਾਣ ‘ਚ ਧਰਨਾ ਲਗਾਉਣਾ ਪਿਆ

ਇਸ ਸੰਬੰਧੀ ਜਦ ਉਪ ਮੰਡਲ ਦਫਤਰ ਘੁਮਾਣ ਦੇ ਐੱਸ ਡੀ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਉਕਤ ਦੋ ਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਸ ਨੇ ਉਨ੍ਹਾਂ ਦੇ ਨਾਂ ‘ਤੇ ਰਿਸ਼ ਵਤ ਲੈ ਕੇ ਧੋ ਖਾ ਧ ੜੀ ਕੀਤੀ ਹੈ

ਉਸ ਵਿਰੁੱ ਧ ਉਨ੍ਹਾਂ ਲਿਖਤੀ ਤੌਰ ‘ਤੇ ਦਰਖ਼ਾਸਤ ਪੁਲਸ ਥਾਣਾ ਘੁਮਾਣ ਵਿਖੇ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਪੁਲਸ ਜਾਂਚ ‘ਤੇ ਪੂਰਾ ਭਰੋਸਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹ ਮਸਲਾ ਹੱਲ ਕੀਤਾ ਜਾਵੇ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *