Home / news / 19 ਸਾਲਾਂ ਦੀ ਕੁੜੀ ਨੇ ਕਾਰਵਾਈ ਸੀ ਲਵ ਮੈਰਿਜ !

19 ਸਾਲਾਂ ਦੀ ਕੁੜੀ ਨੇ ਕਾਰਵਾਈ ਸੀ ਲਵ ਮੈਰਿਜ !

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕਪੂਰਥਲਾ ਸ਼ਹਿਰ ਦੇ ਕਲੋਨੀ ਤੋ ਇਕ ਮਾਮਲਾ ਸਾਹਮਣਾ ਆ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਪਰੇਮ ਵਿਆਹ ਕਰੇ ਜੋੜੇ ਨੇ ਜਿਨਾ ਵਿਚ ਕੁੜੀ ਨੇ ਆ ਤ ਮ ਹੱ ਤਿਆ ਕਰ ਲਈ। ਦਸਿਆ ਜਾ ਰਿਹਾ ਹੈ ਕਿ 2 ਸਾਲ ਪਹਿਲਾ ਵਿਆਹ ਹੋਇਆ ਸੀ ।ਕੁੜੀ ਦੀ ੳੁਮਰ 19 ਸਾਲ ਦੀ ਦਸੀ ਜਾ ਰਹੀ ਹੈ।

ਥਾਣਾ ਸਿਟੀ ਦਾ ਕਹਿਣਾ ਹੈ ਕਿ ਕਾਰਵਾਈ ਕਰੀ ਜਾ ਰਹੀ ਹੈ ਕੁੜੀ ਦੇ ਵਲੋ ਘਰ ਦੇ ਵਿਚ ਪੱਖੇ ਦੀ ਹੁੱਕ ਦੇ ਨਾਲ ਫਾ ਹਾ ਲੈ ਕੇ ਜਾਨ ਦੇ ਦਿੱਤੀ ਗਈ। ਅਕਸਰ ਹੀ ਪਰੇਮ ਵਿਆਹਾ ਦੇ ਵਿਚ ਅਜਿਹੇ ਬੜੇ ਜਿਹੇ ਕੇਸ ਦੇਖਣ ਦੇ ਲਈ ਮਿਲਦੇ ਹਨ ।ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ੳੁਸ ਦੀ ਜਵਾਈ ਨੇ ਮਾ ਰ ਕੇ ਰੱਸਾ ਪਾ ਕੇ ਟੰਘ ਦਿੱਤਾ ਗਿਆ। ਮੁੰਡੇ ਦੇ ਨਾਮ ਗੁਰਵਿੰਦਰ ਸਿੰਘ ਜਿਹੜਾ ਕਿ ਲੜਕੀ ਦਾ ਘਰਵਾਲਾ ਸੀ ਦਸਿਆ ਜਾ ਰਿਹਾ ਹੈ

ਕਿ ਦੋਨੇ ਜਾਣੇ ਆਪਸ ਦੇ ਵਿਚ ਲੜੇ ਜਿਸ ਦੇ ਬਾਦ ੳੁਹ ਸਾਰਾ ਕਾਂਡ ਕਰਿਆ ਗਿਆ। ਦਸਿਆ ਜਾ ਰਿਹਾ ਹੈ ੳੁਮਰ ਕੁੜੀ ਦੀ 19 ਸਾਲ ਦੀ ਹੈ ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ੳੁਸ ਦੇ ਜਵਾਈ ਨੂੰ ਹਿਰਾਸਤ ਦੇ ਵਿਚ ਲਿਆ ਮੁੰਡੇ ਦੇ ਚਾਚੇ ਦੇ ਵਲੋਂ ਫੋਨ ਆਇਆ ਸੀ ਕਿ ਇਹ ਸਾਰਾ ਭਾਨਾ ਵਾਪਰ ਗਿਆ ਹੈ। ਬਾਦ ਵਿਚ ਪਤਾ ਲਗਾ ਸੀ ਕਿ ਫਾ ਹਾ ਲਾ ਕੇ ਜਾਨ ਦਿੱਤੀ ਗਈ ਮੁੰਡੇ ਦੇ ਬਾਰੇ ਕਹਿਣਾ ਹੈ

ਕਿ ੳੁਹ ਨਸ਼ੇ ਦਾ ਆਦੀ ਸੀ ।ਅਕਸਰ ਕੁੜੀ ਦੇ ਨਾਲ ਆ ਕੇ ਮਾ ਰ ਕੁੱਟ ਕਰੀ ਜਾਂਦੀ ਸੀ ਗੁਰਵਿੰਦਰ ਸਿੰਘ ਜਿਹੜਾ ਕਿ ਮੌਕੇ ਤੋਂ ਫਰਾਰ ਹੈ ਅਜੇ ਤਕ ਪੁਲਿਸ ਦਾ ਹੱਥ ਵੀ ਨਹੀ ਆਇਆ। ਪੁਲਿਸ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਹਨਾ ਨੇ ਪਰਿਵਾਰ ਦੇ ਕਹਿਣ ਤੇ ਮੁਕੱਦਮਾ ਕਰਿਆ ਹੈ ਲੜਕੀ ਨੇ ਗਲ ਦੇ ਵਿਚ ਚੁੰਨੀ ਪਾ ਕੇ ਫਾ ਹਾ ਲਾਇਆ ਹੈ। ਪੁਲਿਸ ਦੇ ਵਲੋ 306 ਦੇ ਅਧੀਨ ਮਾਮਲਾ ਦਰਜ ਕਰਿਆ ਗਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.