Home / ਤਾਜਾ ਖਬਰਾ / ਦੇਖੋ ਕਿਵੇਂ ਅਮੀਰ ਸਹੇਲੀਆਂ ਦੀ ਰੀਸ ਦੇ ਵਿਚ..!

ਦੇਖੋ ਕਿਵੇਂ ਅਮੀਰ ਸਹੇਲੀਆਂ ਦੀ ਰੀਸ ਦੇ ਵਿਚ..!

ਦੋਸਤੋ ਅੱਜ ਗੱਲ ਕਰਾਂਗੇ ਇੱਕ ਖ਼ੁਸ਼ਹਾਲ ਪਰਿਵਾਰ ਦੀ ਜਿਸ ਵਿੱਚ ਤਿੰਨ ਭੈਣ ਭਰਾ ਹਨ ਜਿਨ੍ਹਾਂ ਵਿੱਚ ਇੱਕ ਵੱਡੀ ਭੈਣ ਇਸ ਤੋਂ ਛੋਟਾ ਭਾਈ ਅਤੇ ਇਸ ਤੋਂ ਛੋਟੀ ਇੱਕ ਹੋਰ ਭੈਣ ਹੈ ਉਨ੍ਹਾਂ ਦੇ ਮਾਤਾ ਪਿਤਾ ਵਧੀਆ ਨੌਕਰੀ ਕਰਦੇ ਹਨ ਸਾਰਾ ਪਰਿਵਾਰ ਖੁਸ਼ ਰਹਿੰਦਾ ਹੈ

ਬੱਚੇ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹਨ ਥੋੜ੍ਹੇ ਦਿਨਾਂ ਬਾਅਦ ਹੀ ਉਨ੍ਹਾਂ ਦੇ ਘਰ ਕੋਲ ਇੱਕ ਹੋਰ ਵਿਅਕਤੀ ਆਪਣੇ ਪਰਿਵਾਰ ਸਮੇਤ ਰਹਿਣ ਲੱਗਦਾ ਹੈ ਉਹ ਇੱਕ ਬਹੁਤ ਵੱਡਾ ਬਿਜ਼ਨੈੱਸਮੈਨ ਸੀ ਉਸ ਦੇ ਵੀ ਦੋ ਬੱਚੇ ਸਨ ਇੱਕ ਮੁੰਡਾ ਅਤੇ ਕੁੜੀ

ਉਨ੍ਹਾਂ ਦੇ ਘਰ ਵਿਚ ਵੱਡੀਆਂ ਗੱਡੀਆਂ ਨੌਕਰ ਚਾਕਰ ਅਤੇ ਹੋਰ ਅਮੀਰਾਂ ਵਾਲੀਆਂ ਸਾਰੀਆਂ ਸਹੂਲਤਾਂ ਸਨ ਇਹ ਪਰਿਵਾਰ ਜੋ ਪਹਿਲਾਂ ਤੋਂ ਹੀ ਇੱਥੇ ਰਹਿੰਦਾ ਸੀ ਉਹ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਅਕਸਰ ਉੱਥੇ ਪਾਰਟੀਆਂ ਦੀਆਂ ਰਹਿੰਦੀਆਂ ਸਨ

ਉਹ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਆਉਂਦੇ ਜਾਂਦੇ ਉਨ੍ਹਾਂ ਦੇ ਘਰ ਦੇਖਦੇ ਸਨ ਇਨ੍ਹਾਂ ਦੇ ਬੱਚੇ ਵੀ ਘਰ ਵਿੱਚ ਇਕੱਲੇ ਹੁੰਦੇ ਸਨ ਅਤੇ ਮਾਂ ਪਿਉ ਕੰਮ ਉਪਰ ਚਲੇ ਜਾਂਦੇ ਅਤੇ ਦੂਸਰੇ ਪਾਸੇ ਉਸ ਪਰਿਵਾਰ ਦੇ ਦਿਮਾਗ ਕੰਮ ਤੇ ਚਲੇ ਜਾਂਦੇ ਅਤੇ ਬੱਚੇ ਘਰ ਦੇ ਵਿਚ ਇਕੱਲੇ ਹੀ ਹੁੰਦੇ ਸਨ

ਜਿਸ ਕਾਰਨ ਬੱਚੇ ਆਪਸ ਵਿੱਚ ਦੋਸਤ ਬਣ ਗਏ ਇਸ ਤੋਂ ਬਾਅਦ ਉਨ੍ਹਾਂ ਨੇ ਇਕੱਠਿਆਂ ਪੜ੍ਹਾਈ ਕਰਨੀ ਅਤੇ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਨ੍ਹਾਂ ਨੇ ਆਪਸ ਵਿੱਚ ਕਦੇ ਵੀ ਪੈਸੇ ਦਾ ਦਿਖਾਵਾ ਨਹੀਂ ਕੀਤਾ

ਦੂਸਰੇ ਪਾਸੇ ਜੋ ਵੱਡੇ ਘਰ ਦੇ ਕਾਕੇ ਸਨ ਉਹ ਨ ਸ਼ੇ ਕਰਦੇ ਸਨ ਤੇ ਉਹ ਪਾਰਟੀਆਂ ਦੇ ਵੇਚ ਆਉਂਦੇ ਜਾਂਦੇ ਰਹਿੰਦੇ ਸਨ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *