Home / news / ਇਹ ਦੇਖੋ ਕੈਮਰੇ ਦੇ ਵਿਚ ਸਭ ਕੁਝ ਆ ਗਿਆ !

ਇਹ ਦੇਖੋ ਕੈਮਰੇ ਦੇ ਵਿਚ ਸਭ ਕੁਝ ਆ ਗਿਆ !

ਦਸਿਆ ਜਾ ਰਿਹਾ ਹੈ ਕਿ ਜਲੰਧਰ ਸ਼ਹਿਰ ਦੇ ਵਿਚ ਇਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਕ ਘਰ ਦੇ ਵਿਚ ਖੜੀਆ ਗੱਡੀਆ ਦੇ ਲਾਇਵੈਲ ਚੋਰੀ ਕਰਕੇ ਲੈ ਗਏ। ਦਸਿਆ ਜਾ ਰਿਹਾ ਹੈ ਕਿ ਜਲੰਧਰ ਸ਼ਹਿਰ ਦੇ ਵਿਚ ਬੀ ਐਸ ਐਫ ਪਾਰਕ ਜਿੱਥੇ ਕਿ ਗੱਡੀਆ ਪਾਰਕ ਹੁੰਦੀਆ ਹਨ। ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਗਲੀ ਦੇ ਵਿਚ ਖੜੀ ਹੋਈ ਸੀ

ਦੂਜੀ ਗੱਡੀ ਪਾਰਕ ਦੇ ਵਿਚ ਖੜੀ ਹੋਈ ਸੀ ਸੀ ਸੀ ਟੀ ਵੀ ਦੀ ਫੂਟੇਜ ਮੁਤਾਬਕ ਜੋ ਦੇਖਿਆ ੳੁਸ ਨੂੰ ਦੇਖਦੇ ਪਤਾ ਲਗਾ ਹੈ ਕਿ ਇਕ ਸਵਿੱਫਟ ਗੱਡੀ ਜਿਸ ਦੇ ਵਿਚ ਦੋ ਜਾਣੇ ਸਵਾਰ ਸਨ। ਗੱਡੀ ਦੇ ਸ਼ੀਸ਼ੇ ਕਾਲੇ ਕਰੇ ਪਏ ਸਨ ਦਸਿਆ ਜਾ ਰਿਹਾ ਹੈ ਕਿ ਗੱਡੀ ਚਿੱਟੇ ਰੰਗ ਦੀ ਸੀ ਪਹਿਲਾ ਤਾ ਦੋਨਾ ਦੇ ਚਿਹਰੇ ਦਿਖ ਨਹੀ ਸੀ ਰਹੇ ਪਰ ਜਦੋ ਗੱਡੀ ਦੇ ਲਾਈਵੀਲ ੳੁਤਾਰਨ ਲਗ ਦੇ ਹਨ ਤਾ ੳੁਹਨਾ ਦਾ ਚਿਹਰਾ ਸਾਫ ਸਾਫ ਦਿਖਾਈ ਦਿੰਦਾ। ਕਿਹਾ ਜਾ ਰਿਹਾ ਹੈ ਕਿ ਦੋਨਾ ਨੇ ਰੰਗ ਬਰੰਗੀਆ ਟੀ ਸ਼ਰਟਾ ਪਾਈਆ ਸਨ।

ਸਵਿਫਟ ਗੱਡੀ ਜਿਸ ਦੀ ਕਿ ਨੰਬਰ ਪਲੇਟ ਵੀ ਨਹੀ ਸਨ ਇਹ ਸਾਰੀ ਘਟਨਾ ਰਾਤ 2 ਕੁ ਵਜੇ ਦੇ ਕਰੀਬ ਕਰੀ ਗਈ ਸੀ। ਜਿਸ ਨੂੰ ਕਿ ਪੁਲਿਸ ਦੇ ਵਲੋ ਵੀ ਕੁਝ ਨਹੀ ਕੀਤਾ ਜਾ ਰਿਹਾ ਨਾ ਹੀ ਗੱਡੀ ਨੂੰ ਰਸਤੇ ਦੇ ਵਿਚ ਕਿਤੇ ਨਹੀ ਰੋਕਿਆ ਗਿਆ। ਕਿਹਾ ਜਾ ਰਿਹਾ ਹੈ ਕਿ ਇੱਟਾ ਰੱਖ ਕੇ ਜੈਕ ਲਾ ਕੇ ਗੱਡੀ ੳੁਤਾਂਹ ਚੱਕ ਕੇ ਚਾਰੇ ਦੇ ਚਾਰੇ ਟਾਈਰ ਹੀ ੳੁਤਾਰ ਕੇ ਲੈ ਗਏ। ਪਹਿਲਾ 10 ਤੋ 11 ਵਜੇ ਦੇ ਵਿਚ ਗੱਡੀਆਂ ਸਹੀ ਸਲਾਮਤ ਸਨ।

ਪੁਲਿਸ ਦਾ ਕਹਿਣਾ ਹੈ ਕਿ ੳੁਹ ਪੀੜਤਾ ਦੇ ਘਰ ਆ ਗਏ ਹਨ। ਦੋ ਘਰਾ ਦੀਆ ਗੱਡੀਆ ਦੇ ਨਾਲ ਇਹ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਬੰਦਿਆ ਦੀ ਟਰੇਸ ਦੀ ਕੋਸ਼ਸ਼ ਕਰੀ ਜਾ ਰਹੀ ਹੈ। 3 ਗੱਡੀਆ ਟੋਟਲ 10 ਟਾਇਰ ੳੁਤਾਰ ਕੇ ਲੈ ਗਏ ਹਨ। ਦੋਸ਼ੀਆ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਜਲਦ ਹੀ ਹਿਰਾਸਤ ਵਿਚ ਲਿਆ ਜਾਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਹਸਪਤਾਲ ਤੋ ਘਰ ਲਿਆਂਦੀ Ritik ਦੀ ਦੇਹ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.