ਸ਼ੋਸ਼ਲ ਮੀਡੀਆ ਤੇ ਇਕ ਮੁੱਦਾ ਬੜਾ ਹੀ ਭਖਿਆ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਇਹ ਮੁੱਦਾ ਇੰਡੀ ਜਸਵਾਲ ਤੇ ਜਾਨ ਮਾਹਲ ਦੇ ਵਿਚ ਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹਨਾ ਦੇ ਆਪਸੀ ਝਗੜੇ ਤੇ ਸਵਾਲ ੳੁਠਾਏ ਜਾ ਰਹੇ ਹਨ ਕਿ ਇਹ ਜਾਣ ਬੁਝ ਕੇ ਹੀ ਇਕ ਦੂਜੇ ਦੇ ਖਿਲਾਫ ਬੋਲ ਰਹੇ ਹਨ ਤੇ ਚਰਚਾ ਦਾ ਵਿਸ਼ਾ ਬਣ ਰਹੇ ਹਨ
ਸ਼ੋਸ਼ਲ ਮੀਡੀਆ ਤੇ ਇਹਨਾ ਦੀ ਵੀਡੀਓ ਬੜੀ ਵਾਇਰਲ ਹੋ ਰਹੀਆ। ਇਲਜਾਮ ਲਾਇਆ ਜਾ ਰਿਹਾ ਹੈ ਕਿ ਜਾਨ ਮਾਹਲ ਨੇ ਆਪਣੇ ਘਰ ਕੰਮ ਕਰਨ ਵਾਲੀ ਦਾ ਸਰੀਰ ਦਿਖਾ ਕੇ ੳੁਸ ਨੇ ਥਾਰ ਲਈ ਹੈ ਔਰਤ ਘਰ ਦੇ ਵਿਚ ਕੰਮ ਕਰ ਰਹੀ ਸੀ। ਨਾਲ ਹੀ ਟਾਟਾ ਮਹਿੰਦਰਾ ਵਾਲੀ ਕੰਪਨੀ ਵਾਲਿਆ ਨੂੰ ਵੀ ਕਿਹਾ ਕਿ ਆਪਣੇ ਪਰੋਡਕਟ ਬੰਦਾ ਦੇਖ ਕੇ ਵੇਚਿਆ ਕਰੋ ਥਮਬਨੇਲ ਝਾੜੂ ਵਾਲੀ ਦਾ ਲਾ ਕੇ ਮਗਰ ਬੰਦਾ ਖੜਾ ਕੇ ਸ਼ੋਸ਼ਲ ਮੀਡਿਓ ਤੇ ਵੀਡੀਓ ਅਪਲੋਡ ਕਰੀ।
ੳੁਸ ਦੀ ਵੀਡੀਓ ਨੂੰ ਤਕਰੀਬਨ 40 ਮਿਲੀਅਨ ਦੇ ਕਰੀਬ ਵਿਊ ਆਏ ਤੇ ੳੁਸ ਤੋ 40 ਜਾ 50 ਲੱਖ ਕਮਾਏ ਜਿਸ ਦੇ ਜਰੀਏ ਹੀ ਥਾਰ ਆਈ ਹੈ। ਕਿਹਾ ਜਾ ਰਿਹਾ ਹੈ ਕਿ ਕਿਹੜੇ ਮੂੰਹ ਦੇ ਨਾਲ ਥਾਰ ਲਈ ਗਈ ਹੈ। ਕਿਸੇ ਗਰੀਬਣੀ ਔਰਤ ਦਾ ਇਸ ਤਰਾ ਦਾ ਮਜਾਕ ਬਣਾਓਣਾ ਤੇ ਸ਼ੋਸ਼ਲ ਮੀਡੀਆ ਤੇ ਪਾ ਦੇਣਾ ਇਹ ਕੋਈ ਚੰਗੀ ਗੱਲ ਨਹੀ ਹੈ। ਕਿਹਾ ਜਾ ਰਿਹਾ ਹੈ ਕਿ ਯੂਟਿਊਬ ਤੇ ਵੀ ਇਸ ਵੀਡੀਓ ਦੇ 40 ਮਿਲੀਅਨ ਵਿਊ ਆਏ ਸਨ।
ਇਕ ਮਿਲੀਅਨ ਦਾ ਇਕ ਕਰੋੜ ਵਿਊ ਤੇ ਚਾਰ ਮਿਲੀਅਨ ਦਾ ਚਾਰ ਕਰੋੜ ਵਿਊ ਲੋਕਾ ਨੇ ਇਸ ਔਰਤ ਦਾ ਥੰਮਬਨੇਲ ਦੇਖ ਕੇ ਇਹ ਵੀਡੀਓ ਅਸ਼ਲੀਲ ਫੋਟੋ ਦੇ ਜਰੀਏ ਖਰੀਦੀ ਗਈ ਥਾਰ ਨੂੰ ਕਿਸੇ ਧਾਰਮਕ ਸਥਾਨ ਤੇ ਨਾ ਲੈ ਕੇ ਜਾਇਆ। ਕਿਹਾ ਜਾ ਰਿਹਾ ਹੈ ਕਿ ਕੈਨੇਡਾ ਇਸ ਨੂੰ ਕੋਈ ਮੂੰਹ ਨਹੀ ਲਾਓਂਦਾ। ਇਸ ਦੇ ਵਲੋ ਲੋਕਾ ਤੇ ਸਿਰਫ ਸਵਾਲ ਕਰਨੇ ਆਓਂਦੇ ਕਦੇ ਕਿਸੇ ਦੇ ਬਾਰੇ ਬੋਲਣ ਲਗ ਜਾਣਾ ।ਇਹ ਕਿਹੜੀ ਚੰਗੀ ਗੱਲ ਹੈ ਇਹਨਾ ਦੋਨਾ ਦਾ ਮੁੱਦਾ ਬੜਾ ਭਖਿਆ ਹੋਇਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ