Home / ਤਾਜਾ ਖਬਰਾ / ਮੇਰੀ ਸਹੇਲੀ ਦੀ ਕਹਾਣੀ..!

ਮੇਰੀ ਸਹੇਲੀ ਦੀ ਕਹਾਣੀ..!

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ। ਇਹ ਕਹਾਣੀ ਬਹੁਤ ਸਿੱਖਿਆਦਾਇਕ ਹੈ ਤੇ ਇਹ ਇੱਕ ਮਿੰਨੀ ਕਹਾਣੀ ਹੈ। ਇਸ ਨੂੰ ਜ਼ਰੂਰ ਪੜ੍ਹੋ, ਇਹ ਦੋ ਸਹੇਲੀਆਂ ਦੀ ਆਪਸ ਦੇ ਵਿਚ ਗੱਲਬਾਤ ਹੈ।

ਮੈਂ ਆਪਣੀ ਸਹੇਲੀ ਨਾਲ ਟਰੇਨ ਵਿੱਚ ਸਫ਼ਰ ਕਰ ਰਹੀ ਸੀ। ਗੱਲਾਂ ਕਰ ਰਹੇ ਸੀ। ਅਚਾਨਕ ਉਸ ਨੇ ਮੇਰੇ ਵੱਲ ਵੇਖ ਕਿਹਾ : ਕਾਸ਼ ; ਜੇ ਮੇਰੇ ਵਾਲ ਵੀ ਤੇਰੇ ਵਾਲਾ ਜਿਡੇ ਹੁੰਦੇ, ਮੈਨੂੰ ਬਹੁਤ ਵਧੀਆ ਲੱਗਦੇ ਨੇ ਲੰਬੇ ਵਾਲ।

ਮੈਂ ਹਲਕੀ ਜਿਹੀ ਹੱਸੀ ਤੇ ਪੁੱਛਿਆ : ਫੇਰ ਤੁਸੀ ਕੀ ਕਰਨਾ ਸੀ। ਸਹੇਲੀ ਨੇ ਕਿਹਾ : ਫੇਰ ਮੈਂ ਖੁਸ਼ ਹੁੰਦੀ, ਬਾਜਾਰ ਜਾ ਕੇ ਵਾਲਾ ਨੂੰ ਕੱਟ ਕਰਵਾ ਕੇ, ਨਵੇਂ ਨਵੇਂ ਢੰਗ ਨਾਲ ਵਾਲ ਸੰਵਾਰਨਾ ਸੀ। ਕਦੇ ਕੋਈ ਤਰੀਕੇ ਨਾਲ ਵਾਲ ਵਹਾਉਦੀ ,ਕਦੇ ਕੋਈ ਤਰੀਕੇ ਨਾਲ।

ਮੈਂ ਕਿਹਾ ; ਇਸ ਲਈ ਤਾਂ ਰੱਬ ਨੇ ਤੁਹਾਨੂੰ ਲੰਮੇ ਵਾਲ ਨਹੀਂ ਦਿੱਤੇ। ਜਦ ਤੁਸੀ ਕਟਵਾਉਣੇ ਹੀ ਨੇ ਵਾਲ ਫੇਰ ਕੀ ਲੋੜ ਆ ਤੁਹਾਨੂੰ ਲੰਮੇ ਵਾਲਾ ਦੀ। ਫਿਰ ਉਹ ਚੁਪ ਹੋ ਗਈ।

ਮੈਂ ਫੇਰ ਸੋਚਿਆ, ਮੈਂ ਅੱਜ ਤਕ ਕਦੇ ਵਾਲ ਕਟਵਾਉਣਾ ਤਾਂ ਦੂਰ, ਮੈਂ ਸੋਚਿਆ ਵੀ ਨੀਂ ਕਦੇ। ਸੱਚ ਆ ਰੱਬ ਵੀ ਸਭ ਨੂੰ ਉਹਨਾਂ ਹੀ ਦਿੰਦਾ ਹੈ ਜਿਹੜਾ ਉਸ ਦੀ ਕਦਰ ਕਰ ਸਕਦਾ।

ਸੋ ਦੋਸਤੋ ਪ੍ਰਮਾਤਮਾ ਨੇ ਜੋ ਦਿੱਤਾ ਉਸ ਦੀ ਕਦਰ ਕਰਿਆ ਕਰੋ, ਅੱਜ ਕੱਲ੍ਹ ਪੱਛਮੀ ਸੱਭਿਆਚਾਰ ਦੇ ਪਿੱਛੇ ਆਪਣਾ ਤਰੀਕਾ ਨਾ ਬਦਲੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *