Home / news / 16 ਏਕੜ ਜਮੀਨ ਵਿਕਾਓ ਦੇਖੋ ਰੇਟ !

16 ਏਕੜ ਜਮੀਨ ਵਿਕਾਓ ਦੇਖੋ ਰੇਟ !

ਦਸਿਆ ਜਾ ਰਿਹਾ ਹੈ ਕਿ ਜਗਤਜੀਤ ਕੰਪਿਊਟਰ ਕਰਾਅ ਜੋ ਕਿ ਸੇਲ ਤੇ ਲਾਇਆ ਹੋਇਆ ਹੈ ਇਸ ਕੰਪਿਊਟਰ ਕਰਾਅ ਦਾ ਮਾਡਲ 2020 ਦਸਿਆ ਜਾ ਰਿਹਾ ਹੈ। ਜਿਸ ਕਿਸੇ ਨੇ ਵੀ ਇਸ ਦੇ ਬਾਰੇ ਜਾਣਕਾਰੀ ਜਾ ਡੀਲ ਕਰਨੀ ਹੈ ਤਾਂ ਮਾਲਕ ਦੇ ਨਾਲ ਸਪੰਰਕ ਕਰ ਸਕਦਾ ਹੈ ਮਾਲਕ ਬਰਨਾਲੇ ਦਾ ਰਹਿਣ ਵਾਲਾ ਹੈ । ਅਗੇ ਦਸਿਆ ਜਾ ਰਿਹਾ ਹੈ ਕਿ ਵਰਨਾ ਗੱਡੀ ਜਿਹੜੀ ਕਿ ਮਾਲਕ ਦੇ ਵਲੋ ਸੇਲ ਤੇ ਲਾਈ ਹੋਈ ਹੈ। ਇਸ ਗੱਡੀ ਦਾ ਮਾਡਲ 2007 ਦਸਿਆ ਜਾ ਰਿਹਾ ਹੈ

ਮਾਲਕ ਦੇ ਵਲੋ ਗੱਡੀ ਦੇ ਲਈ 1.59 ਲੱਖ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਤੁਸੀ ਡੀਲ ਕਰਨਾ ਚਾਹੁੰਦੇ ਓ ਤਾਂ ਮਾਲਕ ਦੇ ਨਾਲ ਸਪੰਰਕ ਕਰ ਸਕਦੇ ਓ। ਅਗੇ ਦਸਿਆ ਜਾ ਰਿਹਾ ਹੈ ਕਿ ਬਲਕਾਰ ਵਾਲਿਆ ਦੀ ਕੰਬਾਈਨ ਸੇਲ ਤੇ ਲਾਈ ਹੋਈ ਹੈ। ਇਸ ਕੰਬਾਇਨ ਦਾ ਮਾਡਲ 2007 ਦਸਿਆ ਜਾ ਰਿਹਾ ਹੈ ਮਾਲਕ ਦੇ ਕੋਲ ਜਲੰਧਰ ਸ਼ਹਿਰ ਇਹ ਕੰਬਾਈਨ ਖੜੀ ਹੋਈ ਹੈ ਮਾਲਕ ਦੇ ਵਲੋ ਇਸ ਦੇ ਲਈ 4.50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਅਗੇ ਦਸਿਆ ਜਾ ਰਿਹਾ ਹੈ

ਕਿ ਤੁਸੀ ਮਾਲਕ ਦੇ ਨਾਲ ਫੋਨ ਤੇ ਗਲ ਕਰ ਡੀਲ ਕਰ ਸਕਦੇ ਓ। ਯਾਮਾ ਕੰਪਨੀ ਦੀ ਮੋਟਰਸਾਈਕਲ ਸੇਲ ਤੇ ਲਗੀ ਹੋਈ ਹੈ ਜਿਸ ਦਾ ਮਾਡਲ 2015 ਹੈ। ਮਾਲਕ ਨੂੰ ਪੈਸਿਆ ਦੀ ਜਰੂਰਤ ਹੈ ਇਸ ਦੇ ਲਈ ਐੇਮਰਜੇਂਸੀ ਵਿਚ ਵੇਚਣੀ ਪੈ ਰਹੀ ਹੈ। ਇਸ ਬਾਈਕ ਦੇ ਮਾਤਰ 30 ਹਜਾਰ ਰੁਪਏ ਦੀ ਡਿਮਾਂਡ ਕਰੀ ਜਾ ਰਹੀ ਹੈ। ਮਾਲਕ ਦੇ ਕੋਲ ਦਸੂਹਾ ਇਹ ਬਾਈਕ ਖੜੀ ਹੈ ਤੁਸੀ ਮਾਲਕ ਦੇ ਨਾਲ ਸਪੰਰਕ ਕਰ ਡੀਲ ਕਰ ਸਕਦੇ ਓ।

ਇਸ ਬਾਇਕ ਦਾ ਪੰਜਾਬ ਨੰਬਰ ਹੈ ਅਗੇ ਡਾਰਬਮੈਨ ਮੇਲ ਤੇ ਫੀਮੇਲ ਡੌਗ ਵਿਕਾਊ ਹਨ। ਮਾਲਕ ਲੁਧਿਆਣਾ ਦਾ ਰਹਿਣ ਵਾਲਾ ਹੈ ਤੁਸੀ ਸਪੰਰਕ ਕਰ ਸਕਦੇ ਓ। ਅਗੇ ਦਸਿਆ ਜਾ ਰਿਹਾ ਹੈ ਕਿ 10/6 ਦੀ ਟਰਾਲੀ ਵਿਕਾਊ ਹੈ । ਟਰਾਲੀ ਦੀ ਹਾਲਤ ਬੜੀ ਹੀ ਸਾਫ ਹੈ ਟਾਇਰ ਵੀ ਬੇਦਾਗੇ ਹਨ। ਮਾਲਕ ਦੇ ਵਲੋ 50 ਹਜਾਰ ਦੀ ਡਿਮਾਂਡ ਕਰੀ ਜਾ ਰਹੀ ਹੈ ਮਾਲਕ ਦੇ ਨਾਲ ਫੋਨ ਤੇ ਗਲ ਕਰ ਡੀਲ ਕਰ ਸਕਦੇ ਓ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅੱਧੀ ਰਾਤ ਨੂੰ ਵੱਢਣ ਲੱਗੇ ਸੀ ਟਰਾਂਸਫਾਰਮਰ ਉੱਤੋਂ ਆ ਗਏ ਕਿਸਾਨ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.