Home / ਤਾਜਾ ਖਬਰਾ / ਪੰਜਾਬ ਵਿੱਚ ਕਰੋ-ਨਾ ਦਾ ਟੀ-ਕਾ ਲਗਵਾbਉਣ ਵਾਲੇ ਜਰੂਰ ਸੁਣੋ !

ਪੰਜਾਬ ਵਿੱਚ ਕਰੋ-ਨਾ ਦਾ ਟੀ-ਕਾ ਲਗਵਾbਉਣ ਵਾਲੇ ਜਰੂਰ ਸੁਣੋ !

ਖ਼ਬਰ ਮੋਗਾ ਤੋਂ ਇਕ ਪਾਸੇ ਜਿਥੇ ਕੋਰੂ-ਨਾ ਦੇ ਮਾ-ਮਲੇ ਲਗਾ-ਤਾਰ ਵਧਦੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਕੋਰੋਨਾ ਟੀਕਾ-ਕਰਨ ਕਰਕੇ ਵੱਧ ਤੋਂ ਵੱਧ ਟੀਕੇ ਲਗਾਉਣ ਦੀ ਅਪੀਲ ਕਰ ਰਹੀ ਹੈ। ਇਸ ਤਹਿਤ ਘਰ ਘਰ ਜਾ ਕੇ ਮੁਕਤ ਤਸਵੀਰਾਂ ਪਿੰਡ ਦੀ ਉਣੱਤੀ ਸਾਲਾ ਸਭ ਤੋਂ ਛੋਟੀ ਉਮਰ ਦੀ ਸਰਪੰਚ ਮਨਜੀਤ ਕੌਰ ਦੀ ਰਹਿਨੁਮਾਈ ਹੇਠ

ਲੋਕਾਂ ਵੱਲੋਂ ਵੱਧ ਤੋਂ ਵੱਧ ਟੀ-ਕੇ ਲਗਾਏ ਜਾ ਰਹੇ ਨੇ। ਅਤੇ ਇੱਥੋਂ ਤਕ ਕਿ ਲੋਕ ਸਰਪੰਚ ਦਾ ਸਮਰਥਨ ਵੀ ਕਰ ਰਹੇ ਨੇ। ਪਿੰਡਾਂ ਤੋਂ ਪੈਂਹਠ ਪ੍ਰਤੀ-ਸ਼ਤ ਜਿਹੜਾ ਹੈ ਟੀਕੇ ਇੱਥੇ ਲੱਗ ਰਹੇ ਨੇ ਤੇ ਮੋਗਾ ਕੋਰੂਨਾ ਦੇ ਟੀਕਾ-ਕਰਣ ਚ ਸਭ ਤੋਂ ਪਹਿਲਾ ਸੂਬਾ ਬਣ ਕੇ ਸਾਹਮਣੇ ਆ ਰਿਹਾ ਹੈ।

ਕਿਹਾ ਜਾ ਰਿਹਾ ਹੈ ਇਸ ਨਾਲ ਕੋਈ ਵੀ ਤਕ-ਲੀਫ ਨਹੀਂ ਆ ਰਹੀ ਹੈ। ਓਹਨਾ ਨੇ ਲੱਗਭਗ ਸਾਰੇ ਪਿੰਡ ਨੇ ਕੋਰੋਨਾ ਟੀ-ਕਾ ਲਗਵਾਇਆ ਹੈ। ਓਹਨਾ ਨੇ ਕਿਹਾ ਹੈ ਕੇ ਜਿਹੜੇ ਲੋਕ ਰਹਿ ਗਏ ਹਨ ਓਹਨਾ ਨੂੰ ਵੀ ਟੀ-ਕਾ ਜਰੂਰ ਲਾਵਾਂਗੇ। ਜਿਸ ਨਾਲ ਓਹਨਾ ਨੂੰ ਕੋਈ ਵੀ ਨੁਕਸਾਨ ਨਾ ਹੋਵੇ। ਓਹਨਾ ਨੇ ਕਿਹਾ ਕੇ ਸਦਾ ਪਹਿਲਾ ਪਿੰਡ ਹੋਵੇਗਾ ਜਿਥੇ 100 ਪਰਸੈਂਟ ਟੀ-ਕਾ ਕਰਨ ਲੱਗੇਗਾ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *