Home / ਤਾਜਾ ਖਬਰਾ / ਖਿਡਾਰਣ ਕੁੜੀ ਦੀ ਕਹਾਣੀ..!

ਖਿਡਾਰਣ ਕੁੜੀ ਦੀ ਕਹਾਣੀ..!

ਉਦੋਂ ਉਹ ਸਕੂਲ ਪੜ੍ਹਦੀ ਸੀ ਜਦੋਂ ਉਸ ਸਕੂਲ ਵਿੱਚ ਹਾਕੀ ਦੀ ਟੀਮ ਬਣੀ ਜਦੋਂ ਮਾਸਟਰ ਜੀ ਦੀ ਕੁੜੀ ਪ੍ਰੈਕਟਸ ਕਰਦੀ ਤਾਂ ਉਸਦਾ ਵੀ ਖੇਡਣ ਨੂੰ ਜੀ ਕਰਦਾ

ਅੱਧੀ ਛੁੱਟੀ ਵੇਲੇ ਉਹ ਰੋਟੀ ਛੱਡ ਕੇ ਹਾਕੀ ਖੇਡਣ ਲੱਗ ਪੈਂਦੀ ਉਸਦੀ ਮਿਹਨਤ ਤੇ ਰੁਚੀ ਵੇਖ ਕੇ ਆਖਿਰ ਉਸਨੂੰ ਵੀ ਟੀਮ ਵਿੱਚ ਲਿਆ ਗਿਆ ਉਹ ਕਈ ਕਈ ਘੰਟੇ ਅਭਿਆਸ ਕਰਦੀ ਤੇ ਪਸੀਨਾ ਵਹਾਉਂਦੀ

ਉਹ ਇਸ ਗੇਮ ਵਿੱਚ ਏਨੀ ਮਾਹਿਰ ਹੋ ਗਈ ਕਿ ਉਹਨਾਂ ਦੀ ਟੀਮ ਨੇ ਕਈ ਫਰੈਂਡਲੀ ਮੈਚ ਤੇ ਕਈ ਜ਼ਿਲਾ ਪੱਧਰੀ ਮੈਚ ਜਿੱਤੇ ਉਸਦੇ ਨਾਮ ਦੀ ਚਰਚਾ ਹੋਣ ਲੱਗੀ ਪੜ੍ਹਾਈ ਦੇ ਨਾਲ ਨਾਲ ਉਸਦੀ ਖੇਡਣ ਦੀ ਕਲਾ ਇੱਕ ਨਾ ਇੱਕ ਦਿਨ ਘਰ ਦੀ ਜੂਨ ਬਦਲ ਦੇਵੇਗੀ

ਉਹ ਮਨ ਹੀ ਮਨ ਵਿੱਚ ਸੋਚਦੀ ਪਰ ਦਿਲ ਉਦੋਂ ਟੁੱਟਿਆ ਜਦੋਂ ਅਗਾਂਹ ਖੇਡਣ ਲਈ ਇਕੱਲੀ ਮਾਸਟਰ ਜੀ ਦੀ ਲੜਕੀ ਹੀ ਚੁਣੀ ਗਈ ਉਹ ਆਪਣੀ ਮਾਂ ਵੱਲ ਵੇਖਦੀ, ਬਾਪ ਵੱਲ ਵੇਖਦੀ ਆਪਣੇ ਤੋਂ ਛੋਟੇ ਭਰਾ ਵੱਲ ਵੇਖਦੀ ਅਸੀਂ ਮਹਾਤੜ ਲੋਕ!

ਭਾਵੇਂ ਮਿਹਨਤ ਕਰ ਕਰ ਕੇ ਟੁੱਟ ਟੁੱਟ ਕੇ ਮਰ ਜਾਈਏ ਪਰ ਸਾਡੇ ਸੁਪਨੇ ਕਦੇ ਸੱਚ ਨਹੀਂ ਹੋ ਸਕਦੇ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਤੇ ਠੰਡੇ ਹੌਕੇ ਭਰਦੀ”

ਮੈਂ ਬਾਹਰ ਜਾਉਂਗਾ…ਵੇਖਿਓ ਤੁਸੀਂ! ਤੁਹਾਥੋਂ ਪੈਸੇ ਨਹੀਂ ਗਿਣੇ ਜਾਣੇ!” ਆਪਣੀ ਉਦਾਸ ਭੈਣ ਨੂੰ ਉਹਦਾ ਭਰਾ ਹੌਂਸਲਾ ਦਿੰਦਾ ਉਸ ਦਿਨ ਉਹਦੇ ਮਾਮੇ ਦੇ ਲੜਕੇ ਨੂੰ ਸ਼ਗਨ ਲੱਗਣਾ ਸੀ ਵੇਲੇ ਨਾਲ ਮਾਂ ਨਾਲ ਜਲਦੀ ਜਲਦੀ ਸਾਰੇ ਕੰਮ ਕਰਾਏ

ਉਸਨੂੰ ਮਾਂ ਦੇ ਚਾਅ ਨਾਲ ਆਪ ਨੂੰ ਵੀ ਬੜਾ ਚਾਅ ਸੀ….ਪਾਉਣ ਲਈ ਤਹਿ ਕੀਤੇ ਕੱਪੜੇ ਕੱਢੇ…” ਇੱਕ ਦਿਨ ਮੇਰੇ ਵੀਰ ਨੂੰ ਵੀ ਸ਼ਗਨ ਲੱਗੂ…” ਉਹ ਆਪਣਾ ਆਪ ਭੁੱਲ ਕੇ ਆਪਣੇ ਵੀਰ ਦੇ ਸੁਪਨੇ ਵੇਖਣ ਲੱਗੀ ਉਸਨੇ ਮਾਂ ਦੀ ਚੁੰਨੀ ਖਿਲਾਰ ਕੇ ਵੇਖੀ ਇਸ ਤੋਂ ਅੱਗੇ ਕਹਾਣੀ ਹੇਠਾਂ ਵੀਡੀਓ ਦੇ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *