Home / news / ਪੱਤਰਕਾਰ ਨਾਲ ਮੰਤਰੀ ਹੋ ਗਿਆ ਗੁੱਸੇ !

ਪੱਤਰਕਾਰ ਨਾਲ ਮੰਤਰੀ ਹੋ ਗਿਆ ਗੁੱਸੇ !

ਆਪਾ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਲੋਂ ਸਰਕਾਰ ਆਓਣ ਦੇ ਬਾਦ ਬਹੁਤ ਜਿਹੇ ਐਲਾਨ ਕਰੇ ਗਏ ਹਨ। ਇਹਨਾ ਵਿਚੋ ਹੀ ਇਕ ਐਲਾਨ ਕਰਿਆ ਕਿ ਜਿੰਨੇ ਵੀ ਵਿਧਾਇਕ ਹਨ ਰਾਜਨੀਤਕ ਆਗੂ ਹਨ। ਜਿਹੜੇ ਕਿ ਸਰਕਾਰ ਤੋ ਪੈਨਸ਼ਨਾ ਲੈ ਰਹੇ ਹਨ ਇੰਝ ਹੁੰਦਾ ਹੈ ਕਿ ਜੇਕਰ ਕੋਈ ਐਮ ਐਲ ਏ ਵੀ 2 ਜਾ ਤਿੰਨ ਵਾਰ ਚੋਣਾ ਜਿੱਤ ਜਾਵੇ

ਤਾਂ ੳੁਹਨਾ ਦੀ ੳੁਵੇਂ ਪੈਨਸ਼ਨ 3 ਵਾਰਾਂ ਦੀ ਮਹੀਨੇਵਾਰ ਜਾਣਕਿ ਇਕ ਪੈਨਸ਼ਨ ਦੀ ਜੇਕਰ 1ਲੱਖ ਹੈ ਤਾ 3 ਵਾਰਾ ਦੀ 3 ਲੱਖ ਮਹੀਨਾ ਹੋ ਗਈ। ਇਸ ਸਭ ਨੂੰ ਖਤ