Home / ਤਾਜਾ ਖਬਰਾ / ਪਤੀ ਦਾ ਹੇਠਲਾ ਪਾਰਟ ਹੋਇਆ ਖਰਾਬ ਤਾਂ ਪਤਨੀ ਨੇ..!

ਪਤੀ ਦਾ ਹੇਠਲਾ ਪਾਰਟ ਹੋਇਆ ਖਰਾਬ ਤਾਂ ਪਤਨੀ ਨੇ..!

ਦੋਸਤੋ ਜ਼ਿੰਦਗੀ ਦੇ ਵਿੱਚ ਖ਼ੁਸ਼ੀ ਅਤੇ ਗ਼ਮ ਬਹੁਤ ਹੀ ਗੂੜ੍ਹਾ ਰਿਸ਼ਤਾ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਕੋਲ ਅੱਜ ਖੁਸ਼ੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਦਿਨ ਗਾਂਧੀ ਦੇਖਣਾ ਪੈ ਜਾਵੇ ਪਰ ਜੇਕਰ ਤੁਹਾਡੇ ਕੋਲ ਗ਼ਮ ਹੈ ਤਾਂ ਯਕੀਨਨ ਇੱਕ ਨਾ ਇੱਕ ਦਿਨ ਖ਼ੁਸ਼ੀ ਦੀ ਆਸ ਹੁੰਦੀ ਹੈ

ਪਰ ਜੋ ਵਿਅਕਤੀ ਉਸ ਸਮੇਂ ਤੁਹਾਡੇ ਨਾਲ ਖੜ੍ਹਦਾ ਹੈ ਉਹ ਕਿਸੇ ਦੇਵਤੇ ਤੋਂ ਘੱਟ ਨਹੀਂ ਹੁੰਦਾ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਕੁਝ ਬੇਵੱਸ ਲੋਕਾਂ ਨੂੰ ਕੁਝ ਅਜਿਹੇ ਲੋਕ ਮਿਲ ਕੇ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਆ ਗਈਆਂ

ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹ ਰਹਿਣਗੇ ਪਹਿਲੀ ਵੀਡੀਓ ਦੇਖੋ ਇਸ ਵਿੱਚ ਇੱਕ ਬੱਚੇ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਦਰਅਸਲ ਦੇ ਵਿਚ ਸੰਚਾਰ ਸਾਲਾਂ ਦੇ ਬੱਚੇ ਦਾ ਜਨਮ ਦਿਨ ਸੀ ਅਤੇ ਇਸਦੇ ਲਈ ਐਬੂਲੈਂਸ ਪਰੇਡ ਕੱਢੀ ਗਈ ਅਤੇ ਬੱਚੇ ਨੂੰ ਇਕ ਵੱਡਾ ਕੇਕ ਗਿਫਟ ਕੀਤਾ ਗਿਆ

ਇਕ ਹੋਰ ਬਹੁਤ ਹੀ ਪਿਆਰੀ ਵੀਡਿਓ ਹੈ ਜੇ ਤੁਹਾਡੇ ਦਿਲ ਨੂੰ ਛੂਹ ਲਵੇਗੀ ਇਸ ਵਿੱਚ ਇੱਕ ਨਿੱਕਾ ਜਿਹਾ ਬੱਚਾ ਮਦਰਜ਼ ਡੇਅ ਦੇ ਉੱਪਰ ਆਪਣੀ ਮਾਂ ਦੀ ਕਬਰ ਉੱਪਰ ਗੁਲਦਸਤਾ ਦੇ ਕੇ ਉਨ੍ਹਾਂ ਨੂੰ ਵਿਸ਼ ਕਰਨ ਗਿਆ ਬੱਚਾ ਬਹੁਤੀ ਮਾਸੂਮੀਅਤ ਦੇ ਨਾਲ ਆਪਣੀ ਮਾਂ ਨੂੰ ਵਿਸ਼ ਕਰ ਰਿਹਾ ਸੀ

ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਬਹੁਤ ਹੀ ਵਧੀਆ ਹੈ ਜਿਸ ਵਿਚ ਇਕ ਸਕੂਲ ਟੀਚਰ ਇਸ ਤੇਜ਼ ਦੇ ਉੱਪਰ ਕੁਝ ਪੜ੍ਹ ਰਹੀ ਸੀ ਪਰ ਅਚਾਨਕ ਉਸ ਨੂੰ ਪੜ੍ਹਦੇ ਪੜ੍ਹਦੇ ਉਸ ਦੇ ਬੱਚੇ ਦਾ ਨਾਮ ਯਾਦ ਆ ਗਿਆ ਕਿਉਂਕਿ ਲਿਖਤ ਦੇ ਵਿਚ ਇਸਦਾ ਕੁਝ ਜ਼ਿਕਰ ਸੀ

ਪਰ ਉਸ ਦੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹੀ ਜਦੋਂ ਉਹ ਆਪਣੇ ਹੰਝੂਆਂ ਵਾਲੀਆਂ ਅੱਖਾਂ ਨਾਲ ਦੇਖਦੀ ਹੈ ਕਿ ਉਸ ਦਾ ਬੱਚਾ ਉਸ ਦੇ ਸਾਹਮਣੇ ਆ ਗਿਆ ਉਹ ਫੌਜ ਚ ਸਿੱਧਾ ਆਪਣੀ ਮਾਂ ਕੋਲ ਆਇਆ ਮਾਂ ਆਪਣੇ ਹੰਝੂ ਨਾ ਰੋਕ ਸਕੇ ਅਜਿਹੀਆਂ ਹੋਰ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *