Home / ਤਾਜਾ ਖਬਰਾ / ਸ਼ਰੇਆਮ ਹੀ ਬਣ ਗਈ ਵੀਡੀਓ..!

ਸ਼ਰੇਆਮ ਹੀ ਬਣ ਗਈ ਵੀਡੀਓ..!

ਦੋਸਤੋ ਸੋਸ਼ਲ ਮੀਡੀਆ ਤੇ ਅਕਸਰ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਹ ਵੀਡੀਓ ਤੁਹਾਡੇ ਦਿਲ ਨੂੰ ਸਕੂਨ ਦਿੰਦੀਆਂ ਹਨ ਅਤੇ ਤੁਹਾਨੂੰ ਹਸਾ ਕੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਲਿਆਉਂਦੇ ਹਨ

ਇਹ ਵੀਡੀਓ ਸੋਸ਼ਲ ਮੀਡੀਆ ਤੇ ਲੋਕ ਬਹੁਤ ਜ਼ਿਆਦਾ ਸ਼ੇਅਰ ਕਰਦੇ ਹਨ ਅੱਜ ਅਸੀਂ ਵੀ ਤੁਹਾਡੇ ਲਈ ਕੁਝ ਅਜਿਹੀਆਂ ਵੀਡੀਓ ਲੈ ਕੇ ਆਏ ਹਾਂ ਜੋ ਤੁਹਾਨੂੰ ਹਸਾ ਹਸਾ ਕੇ ਲੋਟ ਪੋਟ ਕਰ ਦੇਣਗੀਆਂ ਪਹਿਲੀ ਵੀਡੀਓ ਦੇਖੋ ਇਸ ਵਿੱਚ ਇੱਕ ਵਿਅਕਤੀ ਇੱਕ ਕੁੜੀ ਕੋਲ ਆਉਂਦਾ ਹੈ

ਅਤੇ ਉਸ ਨੂੰ ਪੁੱਛਦਾ ਹੈ ਕਿ ਤੇਰਾ ਲਾਇਸੈਂਸ ਕਿੱਥੇ ਹੈ ਕੁੜੀ ਕਹਿ ਦਿੰਦੀ ਹੈ ਕਿ ਮੇਰੇ ਕੋਲ ਲਾਇਸੈਂਸ ਨਹੀਂ ਹੈ ਤਾਂ ਉਹ ਉਸ ਦਾ ਦੋ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੰਦਾ ਹੈ ਫਿਰ ਕੁੜੀ ਨੂੰ ਨਾਲ ਵਾਲਾ ਮੁੰਡਾ ਪੁੱਛਦਾ ਹੈ ਕਿ ਤੇਰੇ ਕੋਲ ਲਾਇਸੈਂਸ ਹੈ ਤਾਂ ਹੈ

ਤੂੰ ਚਲਾਨ ਕਿਉਂ ਕਟਵਾਇਆ ਤਾਂ ਕੁੜੀ ਕਹਿੰਦੀ ਹੈ ਕਿ ਉਸ ਵਿਚ ਮੇਰੀ ਫੋਟੋ ਵਧੀਆ ਨਹੀਂ ਆਈ ਇਕ ਵਿਅਕਤੀ ਅਖ਼ਬਾਰ ਪੜ੍ਹ ਰਿਹਾ ਸੀ ਉਹ ਕਹਿੰਦਾ ਹੈ ਕਿ ਭਾਰਤ ਸਰਕਾਰ ਨੇ ਅੈਲਾਨ ਕੀਤਾ ਹੈ ਕਿ ਜਿਸ ਦੇ ਪੰਜ ਬੱਚੇ ਹੋਣਗੇ ਉਸ ਨੂੰ ਘਰ ਮੁਫ਼ਤ ਵਿਚ ਦਿੱਤਾ ਜਾਵੇਗਾ

ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਗਵਾਂਢੀਆਂ ਦੇ ਦੋ ਬੱਚੇ ਵੀ ਮੇਰੇ ਹੀ ਹਨ ਮੈਂ ਉਨ੍ਹਾਂ ਨੂੰ ਲੈ ਆਉਂਦਾ ਹਾਂ ਜਦੋਂ ਉਹ ਬੱਚੇ ਲੈ ਕੇ ਆਉਂਦਾ ਹੈ ਤਾਂ ਪਤਨੀ ਇਕੱਲੀ ਬੈਠੀ ਹੁੰਦੀ ਹੈ

ਉਹ ਪੁੱਛਦਾ ਹੈ ਕਿ ਆਪਣੇ ਬੱਚੇ ਕਿੱਥੇ ਹਨ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਜਿਸਦੇ ਸਨ ਉਹ ਲੈ ਗਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਹੇਠਾਂ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *