New Post 2372

ਦੋਸਤੋ ਭਾਰਤ ਜਿਹੇ ਦੇਸ਼ ਦੇ ਵਿਚ ਹੋਣਾ ਗ਼ੈਰ ਹਿੰਦੂਆਂ ਦੀ ਜੂਨ ਬਹੁਤ ਬੁਰੀ ਹੋ ਗਈ ਹੈ ਕਿਉਂਕਿ ਇੱਥੇ ਰੋਜ਼ਾਨਾ ਹੀ ਲੋਕਾਂ ਦੀ ਪਛਾਣ ਦੇ ਮੱਦੇਨਜ਼ਰ ਉਨ੍ਹਾਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਜਿਸ ਤੋਂ ਉਨ੍ਹਾਂ ਨੂੰ ਪਰਾਏ ਦੇਸ਼ ਦਾ ਅਹਿਸਾਸ ਹੁੰਦਾ ਹੈ

ਪਰ ਫੇਰ ਵੀ ਦੂਸਰੇ ਪਾਸੇ ਸਿੱਖ ਅਤੇ ਹੋਰ ਭਾਈਚਾਰੇ ਦੇ ਲੋਕ ਬਿਨਾਂ ਕਿਸੇ ਸਵਾਰਥ ਦੇ ਸੰਦੇਸ਼ ਤੇ ਲੋਕਾਂ ਦੀ ਮਦਦ ਕਰ ਰਹੇ ਹਨ ਪਰ ਇਸ ਦੇਸ਼ ਨੇ ਉਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਅੱਜ ਇਕ ਘਟਨਾ ਫੇਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ

ਜਿਸ ਵਿੱਚ ਇੱਕ ਭੀੜ ਇਕ ਸਿੱਖ ਬਜ਼ੁਰਗ ਦੇ ਨਾਲ ਮਾ ਰ ਕੁੱ ਟ ਕਰ ਰਹੀ ਹੈ ਹਾਲਾਂਕਿ ਬਜ਼ੁਰਗ ਉਨ੍ਹਾਂ ਦੇ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੁੰਦਾ ਅਤੇ ਲੋਕ ਬੁਰੀ ਤਰ੍ਹਾਂ ਉਸ ਨੂੰ ਕੁੱ ਟ ਦੇ ਹਨ

ਹਾਲਾਂਕਿ ਮੌਕੇ ਦੇ ਉੱਪਰ ਪੁਲਸ ਵੀ ਪਹੁੰਚ ਜਾਂਦੀ ਹੈ ਪਰ ਪੁਲੀਸ ਕੁਝ ਨਹੀਂ ਕਰਦੀ ਬਾਅਦ ਵਿੱਚ ਜਦੋਂ ਲੋਕ ਉਸ ਨੂੰ ਕੁੱ ਟ ਹਟਦੇ ਹਨ ਤਾਂ ਪੁਲਸ ਅੱਗੇ ਆਉਂਦੀ ਹੈ ਇਹ ਦੇਖ ਕੇ ਲੋਕਾਂ ਨੂੰ ਬਹੁਤ ਗੁੱਸਾ ਹੈ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਵਿੱਚ ਰੋਸ ਹੈ ਲੋਕਾਂ ਦਾ ਕਹਿਣਾ ਹੈ

ਕਿ ਹੋਣਾ ਇਸ ਦੇਸ਼ ਦੇ ਵਿਚ ਆਪਣੀ ਸੇਫਟੀ ਰੱਖਣੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਕਿਉਂਕਿ ਇੱਥੇ ਕੁੱਝ ਨਹੀਂ ਪਤਾ ਕਿ ਕਦੋਂ ਲੋਕ ਕੀ ਕਰ ਦੇਣ ਇਸ ਪੂਰੇ ਘਟਨਾ ਦੇ ਪਿੱਛੇ ਮਾਮਲਾ ਇਹ ਹੈ ਕਿ ਇਸ ਬਜ਼ੁਰਗ ਦੇ ਪੁੱਤਰ ਦੀ ਗੱਡੀ ਦਾ ਐਕਸੀ ਡੈਂਟ ਹੋ ਗਿਆ ਸੀ

ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ ਪਰ ਭੀ ੜ ਨੇ ਇਨ੍ਹਾਂ ਨੂੰ ਹੀ ਕੁੱ ਟ ਦਿੱਤਾ ਹਾਲਾਂਕਿ ਉਹ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਹਸਪਤਾਲ ਵਿੱਚ ਸਹੀ ਸਲਾਮਤ ਹਨ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *