Home / ਤਾਜਾ ਖਬਰਾ / ਆਪਣੇ ਹੀ ਬੱਚੇ ਨੂੰ ਦਿੱਤਾ ਵੇਚ !

ਆਪਣੇ ਹੀ ਬੱਚੇ ਨੂੰ ਦਿੱਤਾ ਵੇਚ !

ਦੋਸਤੋ ਜ਼ਿੰਦਗੀ ਦੇ ਵਿੱਚ ਊਚ ਨੀਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਅਸਲੀ ਨਾਕੋ ਹੀ ਹੈ ਜੋ ਇਨ੍ਹਾਂ ਉਤਰਾਵਾਂ ਅਤੇ ਚੜ੍ਹਾਵਾਂ ਨੂੰ ਪਾਰ ਕਰ ਲੈਂਦਾ ਹੈ ਸੋ ਜ਼ਿੰਦਗੀ ਜਿਉਣ ਦਾ ਹੀ ਨਾਂ ਹੈ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਜੋ ਵਿਅਕਤੀ ਇਸ ਨੂੰ ਸਹੀ ਤਰੀਕੇ ਨਾਲ ਜਿਉਂ ਰਿਹਾ ਹੈ

ਉਸ ਦੀ ਹੀ ਜ਼ਿੰਦਗੀ ਹੈ ਨਹੀਂ ਤਾਂ ਹਰ ਕੋਈ ਸਮਾਂ ਕੱਢ ਲੈਂਦਾ ਹੈ ਅੱਜ ਅਸੀਂ ਤੁਹਾਨੂੰ ਜਿਸ ਦੀ ਕਹਾਣੀ ਦੱਸਣ ਜਾ ਰਹੇ ਹਾਂ ਉਹ ਬਿਲਕੁਲ ਵਿਲੱਖਣ ਹੈ ਇਹ ਕਹਾਣੀ ਹੈ ਬਟਾਲਾ ਦੀ ਰਹਿਣ ਵਾਲੀ ਇਕ ਡੌਲੀ ਸ਼ਰਮਾ ਨਾਮ ਦੀ ਕੁੜੀ ਦੀ

ਜਦੋਂ ਕੋਰੋਨਾ ਕਾਰਨ ਲਾਊਡਾਊਨ ਲੱਗਿਆ ਤਾਂ ਹਰ ਕਿਸੇ ਦਾ ਕੰਮ ਠੱਪ ਹੋ ਗਿਆ ਸੀ ਇਸ ਦਰਮਿਆਨ ਸੱਭਿਆਚਾਰਕ ਗਰੁੱਪਾਂ ਦੇ ਉਪਰ ਵੀ ਖਾਸਾ ਪ੍ਰਭਾਵ ਪਿਆ ਅਤੇ ਉਨ੍ਹਾਂ ਦਾ ਕੰਮ ਬੰਦ ਹੋ ਗਿਆ ਪਰ ਪਾਪੀ ਪੇਟ ਨੂੰ ਪਾਲਣ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਪੈਂਦਾ ਹੀ ਹੈ

ਸੋ ਇੱਥੋਂ ਦੇ ਰਹਿਣ ਵਾਲੇ ਇੱਕ ਸੱਭਿਆਚਾਰਕ ਗਰੁੱਪ ਨਾਲ ਜੁੜੀ ਕੜੀ ਡੌਲੀ ਸ਼ਰਮਾ ਨੇ ਇੱਕ ਵੱਖਰਾ ਕਦਮ ਚੁੱਕਿਆ ਡੌਲੀ ਸ਼ਰਮਾ ਨ ਸ਼ਾ ਛਡਾਊ ਕੇਂਦਰ ਦੇ ਵਿਚ ਮਰੀਜ਼ਾਂ ਨੂੰ ਡਾਂਸ ਸਿਖਾਉਣ ਲੱਗ ਪਈ ਅਸਲ ਵਿਚ ਉਹ ਵੀ ਪਹਿਲਾਂ ਨ ਸ਼ੇ ਦੇ ਆਦੀ ਸੀ

ਪਰ ਹੁਣ ਉਹ ਵੀ ਨ ਸ਼ਾ ਛੱਡ ਕੇ ਇੱਕ ਕੁਝ ਖੁਸ਼ਹਾਲ ਜ਼ਿੰਦਗੀ ਜਾ ਰਹੀ ਹੈ ਉਸ ਨੇ ਆਪਣੇ ਬਾਰੇ ਬਹੁਤ ਗੱਲਾਂ ਦੱਸੀਆਂ ਜੋ ਤਸਵੀਰ ਹੇਠਾਂ ਦਿੱਤੀ ਵੀਡੀਓ ਦੇ ਵਿੱਚ ਸੁਣ ਸਕਦੇ ਹਾਂ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *