Home / ਤਾਜਾ ਖਬਰਾ / ਪਤੀ ਦਾ ਗਿਫ਼ਟ !

ਪਤੀ ਦਾ ਗਿਫ਼ਟ !

ਸਵੇਰੇ ਤੋਂ ਪ੍ਰੀਤ ਆਪਣੀ ਪਤੀ ਕੁਲਜੀਤ ਤੋਂ ਆਸ ਲਾਈ ਬੈਠੀ ਸੀ ਕੋਈ ਨਾ ਕੋਈ ਤੋਹਫਾ ਲਿਆ ਕੇ ਪੱਕਾ ਦੇਊ ਸਾਇਦ ਸੂਟ ,ਕੋਈ ਮੇਕਅੱਪ ਕਿੱਟ ,ਕੋਈ ਮਹੁੱਬਤ ਵਾਲਾ ਤੋਹਫ਼ਾ ਜਾਂ ਫਿਰ ਉਸਦੀ ਦੀ ਪਸੰਦ ਦਾ ਨਵਾਂ ਫੋਨ

ਸਵੇਰੇ ਤੋਂ ਸਾਮ ਹੋ ਗਈ ਪਰ ਕੁਲਜੀਤ ਅਜੇ ਨਹੀਂ ਮੁੜਿਆ |ਕੁਲਜੀਤ ਉਧਰ ਖੇਤ ਵਿਚ ਸਵੇਰ ਤੋਂ ਕਣਕ ਨੂੰ ਸਪਰੇਅ ਕਰਦਾ ਸੀ |ਕਣਕ ਨੂੰ ਪਈ ਸੁੰਡੀ ਕਣਕ ਨੂੰ ਘੱਟ ਜਿਆਦਾ ਕੁਲਜੀਤ ਦੇ ਸੁਪਨਿਆਂ ਨੂੰ ਖਾ ਰਹੀ ਸੀ

ਉਸ ਨੇ ਕਣਕ ਦੀ ਆਸ ਤੇ ਪਿਛਲੇ ਸਾਲ ਵਿਆਹ ਵਿੱਚ ਪੂਰਾ ਖਰਚਾ ਕੀਤਾ ਪਰ ਪਿਛਲੇ ਸਾਲ ਕਣਕ ਵਧੀਆ ਨਹੀਂ ਹੋਈ ਤੇ ਉਸ ਦੇ ਵਿਆਹ ਦਾ ਕਰਜਾ ਉਸੇ ਤਰ੍ਹਾਂ ਉਸ ਦੇ ਸਿਰ ਖੜਿਆ ਸੀ |ਇਕ ਤਾਂ ਉਸ ਨੂੰ ਆੜਤੀਏ ਦਾ ਫਿਕਰ ਸੀ ਦੂਜਾ ਪ੍ਰੀਤ ਦਾ

ਜਿਸ ਦੇ ਉਹ ਸੁਪਨੇ ਵੀ ਪੂਰੇ ਨਹੀਂ ਸੀ ਕਰ ਪਾ ਰਿਹਾ |ਅੱਜ ਉਸਦੇ ਵਿਆਹ ਦੀ ਸਾਲਗਿਰਹਾ ਸੀ ਪ੍ਰੀਤ ਦਾ ਤੋਹਫਾ ਲੈਣਾ ਤਾਂ ਬਣਦਾ ਸੀ ਪਰ ਕੁਲਜੀਤ ਦਾ ਕਣਕ ਦਾ ਹਾਲ ਦੇਖ ਕੇ ਆੜ੍ਹਤੀਏ ਤੋਂ ਪੈਸੇ ਉਧਾਰ ਲੈਣ ਦਾ ਮਨ ਨਾ ਕੀਤਾ

ਖੇਤ ਦਾ ਕੰਮ ਨਿਬੇੜ ਕਰ ਉਹ ਘਰ ਵੱਲ ਤੁਰ ਪਿਆ ਮਨੋਂ ਮਨ ਦੁਖੀ ਹੁੰਦਾ ਗਿਆ ਕਿ ਅੱਜ ਪ੍ਰੀਤ ਨੂੰ ਕੀ ਕਹੂ ਕੀ ਬਣੂ ਉਹਨਾਂ ਵਾਦਿਆਂ ਦਾ ਜੋ ਵਧੀਆ ਤੋਂ ਪਹਿਲਾਂ ਪ੍ਰੀਤ ਨਾਲ ਕੀਤੇ ਸੀ ਕਾਲਜ ਪੜਦਾ ਸੀ

ਉਸ ਵੇਲੇ ਉਹ ਬਿਨਾਂ ਸੋਚ ਵਿਚਾਰ ਤੋਂ ਪੇਸੈ ਖਰਚ ਦਿੰਦਾ ਕਬੀਲਦਾਰੀ ਕੀ ਹੁੰਦੀ ਹੈ ਉਸ ਨੂੰ ਨਹੀਂ ਪਤਾ ਸੀ ਬਾਪੂ ਸਿਰ ਤੇ ਐਸ ਹੁਣ ਬਾਪੂ ਬੀਮਾਰ ਹੋ ਕੇ ਮੰਜੇ ਤੇ ਪਿਆ ਸਾਰਾ ਕੰਮ ਉਸ ਦੇ ਮੋਢਿਆਂ ਤੇ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *