Home / ਤਾਜਾ ਖਬਰਾ / ਪਰਮੀਸ਼ ਵਰਮਾ ਬਾਰੇ ਆਈ ਵੱਡੀ ਖ਼ਬਰ !

ਪਰਮੀਸ਼ ਵਰਮਾ ਬਾਰੇ ਆਈ ਵੱਡੀ ਖ਼ਬਰ !

ਦੋਸਤੋ ਪਰਮੀਸ਼ ਵਰਮਾ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਇੱਕ ਪ੍ਰਸਿੱਧ ਅਦਾਕਾਰ ਅਤੇ ਪੰਜਾਬੀ ਗਾਇਕ ਵੀ ਹਨ ਹਾਲਾਂਕਿ ਇਹ ਅਕਸਰ ਵਿਵਾਦਾਂ ਦੇ ਵਿੱਚ ਵੀ ਰਹੇ ਹਨ ਪਰ ਹੁਣ ਜੋ ਇਨ੍ਹਾਂ ਬਾਰੇ ਖ਼ਬਰ ਆ ਰਹੀ ਹੈ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ

ਦਰਅਸਲ ਸ਼ੋਸਲ ਮੀਡੀਆ ਦੇ ਉਪਰੋਕਤ ਖ਼ਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਪਰਮੀਸ਼ ਵਰਮਾ ਦੀ ਮੌਤ ਹੋ ਗਈ ਹੈ ਪਰ ਅਸੀਂ ਤਹਾਨੂੰ ਅੱਜ ਇਸ ਦੀ ਸੱਚਾਈ ਦੱਸਣ ਜਾ ਰਹੇ ਹਾਂ ਅਸਲ ਵਿਚ ਸਾਡੀ ਜਾਂਚ ਅਨੁਸਾਰ

ਇਹ ਇੱਕ ਝੂਠੀ ਖ਼ਬਰ ਹੈ ਇਸ ਦੇ ਵਿੱਚ ਗ਼ਲਤ ਫਸਾਇਆ ਗਿਆ ਹੈ ਪਰ ਇਸ ਪਿੱਛੇ ਜੋ ਕਹਾਣੀ ਹੈ ਉਹ ਇਹ ਹੈ ਕਿ ਪਰਮੀਸ਼ ਵਰਮਾ ਇੱਕ ਦੇਣਾ ਆਪਣੇ ਸ਼ੂਟ ਤੋਂ ਵਾਪਸ ਘਰ ਆ ਗਏ ਉਨ੍ਹਾਂ ਨੇ ਘਰ ਆ ਕੇ ਬਾਹਰ ਫੇਰ ਜਾਣ ਦੀ ਸੋਚੀ

ਕਿਉਂਕਿ ਉਨ੍ਹਾਂ ਨੂੰ ਭੁੱਖ ਲੱਗੀ ਸੀ ਉਹ ਚੰਡੀਗਡ਼੍ਹ ਦੇ ਵੱਲ ਤੁਰ ਪਏ ਪਰ ਜਦੋਂ ਉਹ ਘਰੋਂ ਨਿਕਲੇ ਤਾਂ ਉਨ੍ਹਾਂ ਦੇ ਪਿੱਛੇ ਇਕ ਗੱਡੀ ਲੱਗ ਗਈ। ਉਨ੍ਹਾਂ ਨੇ ਸੋਚਿਆ ਕਿ ਇਹ ਗੱਡੀ ਕਿਸੇ ਫੈਨ ਦੀ ਹੋਵੇਗੀ

ਪਰ ਹੈਰਾਨੀ ਦੀ ਹੱਦ ਤਾ ਉਦੋਂ ਨਹੀਂ ਰਹੀ ਕਿ ਜਦੋਂ ਉਨ੍ਹਾਂ ਦੀ ਗੱਡੀ ‘ਤੇ ਗੋਲੀਆਂ ਚੱਲ ਪਈਆਂ। ਫ਼ਿਰ ਉਹ ਜਖ ਮੀ ਹੋ ਗਿਆ। ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਦਿੱਤੀ ਵੀਡੀਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *