New Post 2468

ਦੋਸਤੋ ਆਪਣੇ ਸਮਾਜ ਤੇ ਵਿਚ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਸਮਾਜ ਤੇ ਲੋਕਾਂ ਦੇ ਲਈ ਸ਼ਰਮਸ਼ਾਰ ਕਰ ਦੇਣ ਵਾਲੀਆਂ ਹੁੰਦੀਆਂ ਹਨ ਅਕਸਰ ਅਜਿਹੀਆਂ ਇਨਸਾਨੀਅਤ ਨੂੰ ਖਤਮ ਕਰਨ ਵਾਲੀਆਂ ਘਟਨਾਵਾਂ ਦੇ ਕਾਰਨ ਹੀ

ਲੋਕਾਂ ਦਾ ਇਨਸਾਨੀਅਤ ਤੋਂ ਭਰੋਸਾ ਉਠ ਗਿਆ ਹੈ ਹੁਣ ਨਾ ਹੀ ਕੋਈ ਕਿਸੇ ਦੀ ਮਦਦ ਕਰਦਾ ਹੈ ਅਤੇ ਨਾ ਹੀ ਕੋਈ ਆਣਾ ਮਦਦ ਲੈਣਾ ਚਾਹੁੰਦਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਇੱਥੇ ਸਭ ਕੋਈ ਮਤਲਬ ਲਈ ਕਰ ਰਿਹਾ ਹੈ

ਅੱਜ ਜੋ ਵੀਡਿਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਇਹ ਵੀਡੀਓ ਇਨਸਾਨੀਅਤ ਨੂੰ ਸ਼ਰ ਮ ਸਾਰ ਕਰ ਦੇਣ ਦਾ ਇਕ ਪੁਖ਼ਤਾ ਸਬੂਤ ਹੈ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਇਕ ਕੁੜੀ ਆਪਣੇ ਦੁੱਖ ਦੱਸ ਰਹੀ ਹੈ ਉਹ ਕੁੜੀ ਦੱਸ ਰਹੀ ਹੈ ਕਿ

ਉਸ ਦੇ ਸਹੁਰੇ ਪਰਿਵਾਰ ਵਿੱਚ ਸੱਦੇ ਨਾਲ ਸਭ ਕੁੱ ਟ ਮਾ ਰ ਕਰਦੇ ਹਨ ਅਤੇ ਉਸ ਦਾ ਦਿਓਰ ਉਸ ਦੇ ਨਾਲ ਬਲਾਤ ਕਾਰ ਕਰਦਾ ਹੈ ਪਰ ਉਹ ਜਦੋਂ ਇਸਦੇ ਬਾਰੇ ਪੇਕੇ ਪਰਿਵਾਰ ਨੂੰ ਦੱਸਦੀ ਹੈ ਤਾਂ ਪੇਕਾ ਪਰਿਵਾਰ ਵੀ ਉਸ ਦੀ ਗੱਲ ਨਹੀਂ ਸੁਣਦਾ

ਇਸ ਤੋਂ ਇਲਾਵਾ ਉਸਦਾ ਭਾਈ ਵੀ ਉਸਦੇ ਨਾਲ ਕੁੱਟ ਮਾਰ ਕਰਦਾ ਹੈ ਕੋਈ ਵੀ ਉਸ ਦੀ ਗੱਲ ਨਹੀਂ ਸੁਣ ਰਿਹਾ ਉਸ ਦੀ ਛੋਟੀ ਜਿਹੀ ਬੱਚੀ ਬਿਮਾਰ ਹੈ ਉਸ ਦਾ ਕੋਈ ਇਲਾਜ ਨਹੀਂ ਕਰਵਾ ਰਿਹਾ ਹੁਣ ਉਹ ਇਸ ਵਾਰ ਆਪਣੀ ਭੈਣ ਕੋਲ ਚਲੀ ਗਈ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *