Home / ਤਾਜਾ ਖਬਰਾ / ਕੈਨੇਡਾ ਚ ਕੁੜੀਆਂ ਦੀ ਵੀਡੀਓ ਹੋਈ ਵਾਇਰਲ !

ਕੈਨੇਡਾ ਚ ਕੁੜੀਆਂ ਦੀ ਵੀਡੀਓ ਹੋਈ ਵਾਇਰਲ !

ਦੋਸਤੋ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ਾਂ ਦੇ ਵਿਚ ਵਸੇ ਹੋਏ ਹਨ ਪੰਜਾਬੀ ਆਪਣੇ ਆਪਣੇ ਕਾਰਨਾਮਿਆਂ ਦੇ ਨਾਲ ਸਿੱਖਾਂ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹਿੰਦੇ ਹਨ

ਜਦੋਂ ਕੋਈ ਅਜਿਹਾ ਨਾਮ ਰੌਸ਼ਨ ਕਰਨ ਵਾਲਾ ਕੰਮ ਕਰਦਾ ਹੈ ਤਾਂ ਫਾਕਿਰ ਨਾਲ ਮਾਣ ਮਹਿਸੂਸ ਜ਼ਰੂਰ ਹੁੰਦਾ ਹੈ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਨਵੇਂ ਮੁੰਡੇ ਕੁੜੀਆਂ ਜੋ ਕਿ ਹੁਣ ਆਈਲੈਟਸ ਕਰਕੇ ਕੈਨੇਡਾ ਵਾਲਾ ਵਧ ਰਹੇ ਹਨ

ਉਨ੍ਹਾਂ ਦੇ ਵਿੱਚ ਬਹੁਤ ਗ਼ ਲਤ ਰੁਝਾਨ ਪੈਦਾ ਹੋ ਗਿਆ ਹੈ ਅਕਸਰ ਤੁਸੀਂ ਖ਼ਬਰਾਂ ਸੁਣੀਆਂ ਹੋਣਗੀਆਂ ਕਿ ਸਟੂਡੈਂਟ ਵੇਚਦੇ ਉਪਰ ਗਏ ਮੁੰਡੇ ਕੁੜੀਆਂ ਨ ਸ਼ਾ ਤਸਕਰੀ ਜਾਂ ਨ ਸ਼ਾ ਕਰਦੇ ਫੜੇ ਜਾਂਦੇ ਹਨ

ਪਰ ਇਸ ਤੋਂ ਬਾਅਦ ਉਨ੍ਹਾਂ ਦੇ ਵਿੱਚ ਇੱਕ ਹੋਰ ਗੱਲ ਵੀ ਹੁੰਦੀ ਹੈ ਭਾਵੇਂ ਕਿ ਇਹ ਸਾਰਿਆਂ ਨੂੰ ਨਹੀਂ ਕਹਿ ਸਕਦੇ ਨਵੇਂ ਮੁੰਡੇ ਕੁੜੀਆਂ ਦਾ ਆਪਸ ਵਿਚ ਗੈਂ ਗ ਬਣਾਉਣਾ ਵੀ ਇਕ ਗਲਤ ਰੁਝਾਨ ਪੈਦਾ ਹੋ ਗਿਆ ਹੈ

ਉਹ ਅਕਸਰ ਇਕ ਦੂਸਰੇ ਦੇ ਗਰੁੱਪ ਪ੍ਰਤੀ ਅਪ ਸ਼ਬਦ ਬੋਲਦੇ ਹਨ ਅਤੇ ਲੜਾਈਆਂ ਕਰਦੇ ਹਨ ਅਜਿਹੀ ਵੀ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਦੱਸੀ ਜਾ ਰਹੀ ਹੈ

ਇੱਥੇ ਕੁਝ ਕੁੜੀਆਂ ਕੁਝ ਮੁੰਡਿਆਂ ਦੇ ਨਾਲ ਜ਼ਿਦ ਰਹੀਆਂ ਹਨ ਅਤੇ ਉਹ ਬਹੁਤ ਹੀ ਗਲਤ ਅਪਸ਼ਬਦ ਬੋਲ ਰਹੀਆਂ ਹਨ ਜੋ ਕਿ ਕੁੜੀਆਂ ਨੂੰ ਬਿਲਕੁਲ ਵੀ ਨਹੀਂ ਸ਼ੋਭਦਾ ਇਕ ਕੁੜੀ ਨੇ ਗੁਪਤ ਨਾਮ ਰੱਖ ਕੇ ਦੱਸਿਆ ਕਿ

ਇਹ ਕੁੜੀਆਂ ਮੁੰਡਿਆਂ ਨੂੰ ਗ਼ਲਤ ਤਰੀਕੇ ਦੇ ਨਾਲ ਫਸਾ ਕੇ ਪੁਲਿਸ ਕੋਲ ਫੜਾ ਦਿੰਦੀਆਂ ਹਨ ਇਹ ਵੀ ਇਸੇ ਤਰ੍ਹਾਂ ਰਾਹੀ ਕੇਸ ਹੈ ਤੁਸੀਂ ਇਹ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *