Home / ਸਕੀਮਾਂ / ਜਿਨ੍ਹਾਂ ਦੇ ਖਾਤੇ ਦੇ ਵਿਚ 1000 1000 ਰੁਪਏ ਨਹੀਂ ਆਏ ਉਹ ਜਰੂਰ ਦੇਖਣ !

ਜਿਨ੍ਹਾਂ ਦੇ ਖਾਤੇ ਦੇ ਵਿਚ 1000 1000 ਰੁਪਏ ਨਹੀਂ ਆਏ ਉਹ ਜਰੂਰ ਦੇਖਣ !

ਅਜ ਦੀ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਲੋਕਾ ਦੇ ਵਲੋ ਕਿਹਾ ਜਾ ਰਿਹਾ ਸੀ ਕਿ ਜਿਹੜੇ ਸਰਕਾਰ ਦੇ ਵਲੋਂ ਬੈਂਕ ਖਾਤਿਆ ਦੇ ਵਿਚ 1000 1000 ਹਜਾਰ ਰੁਪਏ ਆਓ ਣੇ ਹਨ ੳੁਹ ਕਿਵੇ ਆਓਂਣ ਗੇ। ੳੁਸ ਦੇ ਲਈ ਕੀ ਕੰਡੀਸ਼ਨਾ ਰਹਿਣ ਗੀਆਂ। ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਨਣ ਤੋ ਪਹਿਲਾ ਲੋਕਾ ਦੇ ਨਾਲ ਕਈ ਵਾਅਦੇ ਕਰੇ ਸਨ ਜਿਵੇ ਕਿ ਭਗਵੰਤ ਮਾਨ ਦਾ ਪਹਿਲਾ ਵੱਡਾ ਐਲਾਨ ਹੈ

ਕਿ ਮਹਿਲਾਵਾ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ। ਜਿਹੜੀਆ ਮਹਿਲਾਵਾ ਦੀ ੳੁਮਰ 18 ਸਾਲ ਤੋ ੳੁਪਰ ਹੈ ੳੁਹਨਾ ਨੂੰ ਇਹ ਰਕਮ ਦਿੱਤੀ ਜਾਵੇਗੀ। ਚਾਹੇ ਮਹਿਲਾਵਾ ਵਿਆਹੀਆ ਹਨ ਚਾਹੇ ਕੁਆਰੀਆ ਸਨ ਇਸ ਗਲ ਦਾ ਕੋਈ ਮਤਲਬ ਨਹੀ ਹੈ ਸਭ ਨੂੰ ਪੈਸੇ ਦਿੱਤੇ ਜਾਣਗੇ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਇਕ ਤਰਾ ਦਾ ਵਾਅਦਾ ਕਰਿਆ ਗਿਆ ਸੀ। ਕੋਈ ਐਲਾਨ ਨਹੀ ਸੀ ਕਰਿਆ ਗਿਆ ਸਰਕਾਰ ਦੇ ਵਲੋ ਇਸ ਦੇ ਲਈ ਇਕ ਸਰਕਾਰੀ ਬਿੱਲ ਪਾਸ ਕਰਿਆ ਜਾਵੇਗਾ।

ਜਿਸ ਦੇ ਬਾਦ ਇਕ ਬਜਟ ਬਣੇਗਾ ਕਿ 5 ਸਾਲਾ ਦੇ ਵਿਚ ਇੰਨੀ ਰਾਸ਼ੀ ਜਿਹੜੀ ਕਿ ਮਹਿਲਾਵਾਂ ਦੇ ਬੈਂਕ ਖਾਤਿਆ ਦੇ ਵਿਚ ਜਾ ਸਕਦੀ ਹੈ। ਫਿਰ ਇਸ ਦੇ ਬਾਦ ਪੰਜਾਬ ਸਰਕਾਰ ਦੇ ਵਲੋ ਇਕ ਆਫਿਸੀਅਲ ਨੋਟੀਫਿਕੇਸ਼ਨ ਜਾਰੀ ਹੋਵੇਗਾ। ੳੁਸ ਦੇ ਬਾਦ ਜਿਹੜੀਆ ਮਹਿਲਾਵਾਂ ਦੀ ੳੁਮਰ 18 ਸਾਲ ਤੋਂ ਵੱਧ ਹੈ ੳੁਹ ਫਾਰਮ ਅਪਲਾਈ ਕਰ ਸਕਣ ਗੀਆਂ। ਤੁਸੀ ਨੇ ਆਪਣਾ ਅਧਾਰ ਨੰਬਰ, ਪੈਨ ਕਾਰਡ ਨੰਬਰ, ਬੈਂਕ ਖਾਤਾ ਨੰਬਰ ਭਰਨਾ ਹੋਵੇਗਾ। ਜਿਹੜਾ ਬੈਂਕ ਖਾਤਾ ਤੁਸੀ ਭਰੋਗੇ ੳੁਸੇ ਦੇ ਵਿਚ ਹੀ 1000 1000 ਰੁਪਏ ਪਾਏ ਜਾਣ

ਇਹ ਫਾਰਮ ਦੇ ਨਾਲ ਜੋੜ ਨੇ ਹਨ ਤੁਸੀ ਕੈਫੇ ਜਾ ਕੇ ਜਾ ਆਨਲਾਈਨ ਤਰੀਕੇ ਦੇ ਨਾਲ ਅਪਲਾਈ ਕਰ ਸਕਦੇ ਓ। ਅਜੇ ਤਕ ਕਿਸੇ ਤਰਾ ਦਾ ਸਰਕਾਰ ਦੇ ਵਲੋਂ ਆਫਿਸੀਅਲ ਨੋਟੀਫਿਕੇਸ਼ਨ ਜਾਰੀ ਨਹੀ ਕਰਿਆ ਗਿਆ। ਜਦੋ ਸਰਕਾਰ ਦੇ ਵਲੋਂ ਇਸ ਦਾ ਐਲਾਨ ਲਿਖਤੀ ਤੌਰ ਤੇ ਕੀਤਾ ਜਾਵੇਗਾ। ੳੁਸ ਦੇ ਬਾਦ ਹੀ ਤੁਹਾਡਾ ਫਾਰਮ ਅਪਲਾਈ ਹੋਣਾ ਸ਼ੁਰੂ ਹੋਵੇਗਾ ਤੇ ਸਕੀਮ ਰਾਹੀਂ ਪੈਸੇ ਆਇਆ ਕਰਨ ਗੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਧੀਆ ਮੌਕਾ ਜਲਦੀ ਦੇਖੋ ਪੂਰੀ ਖਬਰ !

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ …

Leave a Reply

Your email address will not be published.

Recent Comments

No comments to show.