New Post 3615

ਭਾਰਤ ਨੂੰ ਅਜ਼ਾਦ ਹੋਏ ਲਗਭਗ 72 ਸਾਲ ਹੋ ਗਏ ਹਨ। 72 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਲੋਕਾਂ ਨੇ ਕਈ ਉਤਰਾ-ਚੜ੍ਹਾਅ ਵੇਖੇ ਹਨ। ਅੱਜ ਵੀ ਆਜ਼ਾਦ ਭਾਰਤ ਦੇ ਲੋਕ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ

ਜਿਵੇਂ ਕਿ ਲੱਕ ਤੋੜਵੀਂ ਮਹਿੰਗਾਈ, ਛੋਟੇ-ਵੱਡੇ ਅਖੌਤੀ ਆਗੂਆਂ ਦੀ ਪੈਸੇ ਤੇ ਪਦਾਰਥਾਂ ਦੀ ਲਾਲਸਾ ਕਾਰਨ ਭਿਆਨਕ ਰੂਪ ਧਾਰ ਰਿਹਾ ਭ੍ਰਿਸ਼ਾਟਾਚਾਰ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ, ਜੁਰ ਮ ਵਿਚ ਹੱਦ ਦਰਜੇ ਦਾ ਵਾਧਾ ਆਦਿ।

ਇਨ੍ਹਾਂ ਵਿਚੋਂ ਜੇਕਰ ਕਿਸੇ ਘਟਨਾ ਨੇ ਭਾਰਤ ਨੂੰ ਦੁਨੀਆਂ ਸਾਹਮਣੇ ਸ਼ਰਮਸਾਰ ਕੀਤਾ, ਉਹ ਹੈ ਭਾਰਤ ਵਿਚ ਲਗਾਤਾਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ।

ਭਾਰਤ ਵਿੱਚ ਬਲਾਤ ਕਾਰ ਚੌਥਾ ਸਭ ਤੋਂ ਆਮ ਜੁਰਮ ਹੈ। ਰਾਸ਼ਟਰੀ ਜੁਰਮ ਰਿਕਾਰਡ ਬਿਊਰੋ ਦੇ ਅਨੁਸਾਰ ਸਾਲ 2012 ਵਿੱਚ ਪੂਰੇ ਭਾਰਤ ਵਿੱਚ 24,923 ਬਲਾ ਤਕਾਰ ਦੇ ਕੇਸ ਦਰਜ ਹੋਏ। ਇਹਨਾਂ ਵਿੱਚੋਂ 24,470 ਬਲਾ ਤਕਾਰੀ ਪੀੜਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਾਣਦੇ ਸਨ

ਮੀਡੀਆ ਵਿਚ ਆ ਰਹੀਆਂ ਹਰ ਰੋਜ਼ ਦੀਆਂ ਖ਼ਬਰਾਂ ਤੋਂ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਬਲਾ ਤਕਾਰ ਦੀਆਂ ਘਟਨਾਵਾਂ ਘਟਣ ਦੀ ਬਜਾਏ ਵੱਧ ਰਹੀਆਂ ਹਨ।

ਬਲਾਤਕਾਰ ਆਮ ਵੇਖਣ ਤੇ ਪੜ੍ਹਨ ਵਿਚ ਇਕ ਆਮ ਸ਼ਬਦ ਵਰਗਾ ਅੱਖਰ ਜੋੜ ਹੀ ਹੈ ਪਰ ਇਸ ਸ਼ਬਦ ਦੀ ਭਿਆਨਕਤਾ ਦਾ ਅੰਦਾਜ਼ਾ ਉਸ ਨੂੰ ਹੀ ਹੋ ਸਕਦਾ ਹੈ ਜਿਸ ਨਾਲ ਇਹ ਦਿਲ ਦਹਿਲਾਉਣ ਵਾਲੀ ਘਟਨਾ ਵਾਪਰਦੀ ਹੈ

ਇਹ ਜੁ ਰਮ ਕਤ ਲ ਨਾਲੋਂ ਵੀ ਵੱਡਾ ਜੁਰ ਮ ਹੈ ਕਿਉਂਕਿ ਇਹ ਘਟਨਾ ਇਕ ਅਜਿਹਾ ਜ਼ਖ਼ ਮ ਦੇ ਜਾਂਦੀ ਹੈ ਜਿਸ ਕਾਰਨ ਬਲਾ ਤਕਾਰ ਦੀ ਸ਼ਿਕਾਰ ਪੀੜ ਤ ਸਾਰੀ ਜ਼ਿੰਦਗੀ ਇਸ ਸੰਤਾਪ ਨੂੰ ਮਾਨਸਕ ਰੂਪ ਵਿਚ ਮਹਿਸੂਸ ਕਰ ਕੇ ਹਰ ਰੋ ਜ਼ ਮਰਦੀ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *