ਅਜ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿਚ ਨਵੀਆ ਭਰਤੀਆਂ ਦਾ ਐਲਾਨ ਕਰਿਆ ਗਿਆ ਹੈ। ਜਿਨਾ ਦੇ ਵਿਚ ਅਧਿਆਪਕ, ਨਰਸ, ਲਾਇਬਰੇਰੀਅਨ, ਅਟੈਂਨਡੇਟ ਤੇ ਹੋਰ ਕਈ ਸਾਰੀਆ ਅਸਾਮੀਆ ਕੱਢੀਆ ਗਈਆ ਹਨ। ਜਿਨਾ ਦਾ ਆਫਿਸੀਅਲ ਨੋਟੀਫਿਕੇਸ਼ਨ ਆਊੂਟ ਕਰ ਦਿੱਤਾ ਗਿਆ ਹੈ ਦਸਿਆ ਜਾ ਰਿਹਾ ਹੈ ਕਿ ਇਹਨਾ ਬਾਰੇ ਜਾਣਕਾਰੀ ਤੁਸੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਓ।
ਦਸਿਆ ਰਿਹਾ ਹੈ ਕਿ ਹਿੰਦੀ, ਸ਼ੋਸ਼ਲ ਸਾਇੰਸ, ਇੰਗਲਿਸ਼, ਜਨਰਲ ਸਾਇੰਸ, ਮੈਥੇਮੈਟਿਕਸ, ਸੰਸਕ੍ਰਿਤ ਦੀਆ ਵੈਕੇਂਸੀਆ ਆਊਟ ਕਰੀਆ ਗਈਆਂ ਹਨ ਇਹ ਟੀ ਜੀ ਟੀ ਐਸ ਦੇ ਲਈ ਹਨ। ਇਹਨਾ ਦੇ ਵਿਚ ਯੋਗਤਾ ਜਿਨਾ ਨੇ ਬੀਐਡ ਕਰੀ ਹੋਈ ਹੈ ਤੇ ਜਿਨਾ ਨੇ 50ਫੀਸਦੀ ਨੰਬਰ ਹਨ ੳੁਹ ਇਸ ਦੇ ਅਪਲਾਈ ਕਰ ਸਕਦੇ ਹਨ। ਅਗੇ ਕਿਹਾ ਜਾ ਰਿਹਾ ਹੈ ਕਿ ਵੈਲਿਡ ਕੈਨਡੀਡੇਟ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਅੱਗੇ ਕਿਹਾ ਜਾ ਰਿਹਾ ਹੈ ਕਿ ਟੈਟ ਵਾਲੇ ਵਿਦਿਆਰਥੀ 60 ਫੀਸਦੀ ਨੰਬਰਾ ਵਾਲੇ ਅਪਲਾਈ ਕਰ ਸਕਦੇ ਹਨ ।
ਅਗੇ ਟੀ ਜੀ ਟੀ ( ਪੀਐਚ ਈ) ਵਿਚ ਜਿਨਾ ਨੇ ਫਿਜ਼ੀਕਲ ਐਜੁਕੇਸ਼ਨ ਵਿਚ ਗਰੈਜੂਏਸ਼ਨ ਕਰੀ ਹੋਈ ਹੈ। ਜੇਕਰ ਤੁਸੀ ਨੇ ਬੀ ਪੀ ਐਡ ਵੀ ਕਰੀ ਹੋਈ ਹੈ ਤਾਂ ਵੀ ਤੁਸੀ ਇਸ ਦੇ ਲਈ ਅਪਲਾਈ ਕਰ ਸਕਦੇ ਓ। ਤੁਹਾਡੇ ਕੋਲ ਕਿਸੇ ਵੀ ਯੂਨੀਵਰਸਿਟੀ ਤੋ ਟਰੇਨਿੰਗ ਘੱਟੋ ਘੱਟ ਇਕ ਮਹੀਨੇ ਦੀ ਜਰੂਰ ਹੋਣੀ ਚਾਹੀਦੀ। ਟੀ ਜੀ ਟੀ ਦੇ ਵਿਚ ਕੰਪਿਊਟਰ ਦੀਆ ਵੀ ਵੈਕੇਂਸੀਆ ਹਨ। ਜਿਸ ਦੇ ਲਈ ਬੀਐਸ ਸੀ ਇਨ ਕੰਪਿਊਟਰ ਸਾਇੰਸ, ਬੀਟੈਕ ਇਨ ਕੰਪਿਊਟਰ ਸਾਇੰਸ ਜੇਕਰ ਤੁਸੀ ਨੇ ਕੰਪਿਊਟਰ ਸਾਇੰਸ ਦਾ ਡਿਪਲੋਮਾ ਵੀ ਕਰਿਆ ਹੋਇਆ ਹੈ
ਤੇ ਆਨਲਾਈਨ ਸਕਰਿਨਿੰਗ ਪੇਪਰ ਵਿਚੋ ਤੁਹਾਡੇ ਘੱਟ ਤੋ ਘੱਟ 60 ਫੀਸਦੀ ਨੰਬਰ ਹਨ ਤਾ ਤੁਸੀ ਇਸ ਦੇ ਲਈ ਅਪਲਾਈ ਕਰ ਸਕਦੇ ਓ। ਅਗੇ ਦਸਿਆ ਜਾ ਰਿਹਾ ਹੈ ਕਿ ਕਾਊਂਸਲਰ ਹੈਲਥ ਵਿਚ ਜਿਨਾ ਨੇ ਸਾਈਕੋਲੋਜੀ ਦੇ ਵਿਚ ਗਰੈਜੂਏਸ਼ਨ ਕਰੀ ਹੈ ਤੇ ਤੁਹਾਡੇ ਕੋਲ ਸਰਟੀਫਿਕੇਟ ਹੇ ਤੁਹਾਡੇ ਕੋਲ ਜੇਕਰ 3 ਸਾਲ ਦੀ ਐਕਸਪੀਰਿੰਸ ਹੈ ਤਾਂ ਤੁਸੀ ਇਸ ਦੇ ਲਈ ਅਪਲਾਈ ਕਰ ਸਕਦੇ ਓ। ਘੱਟ ਤੋ ਘੱਟ ੳੁਮਰ 18 ਸਾਲ ਤੇ ਵੱਧ ਤੋਂ ਵੱਧ 40 ਸਾਲ ੳੁਮਰ ਹੋਣੀ ਚਾਹੀਦੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ