Home / ਤਾਜਾ ਖਬਰਾ / ਦੇਖੋ ਇਸ ਲੜਕੀ ਦੀ ਕਰਤੂਤ

ਦੇਖੋ ਇਸ ਲੜਕੀ ਦੀ ਕਰਤੂਤ

ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਹੁਣ ਲੋਕਾਂ ਦੇ ਹੱਥਾਂ ਵਿਚ ਮੋਬਾਇਲ ਫੋਨ ਹਨ ਅਤੇ ਹਰ ਮੋਬਾਇਲ ਫੋਨ ਦੇ ਨਾਲ ਹੀ ਕੈਮਰਾ ਅਟੈਚ ਹੈ ਅਤੇ ਲੋਕ ਹਰ ਹਰਕਤ ਕੈਮਰੇ ਵਿਚ ਰਿਕਾਰਡ ਕਰਕੇ

ਸੋਸ਼ਲ ਮੀਡੀਏ ਦੇ ਉਪਰ ਵਾਇਰਲ ਕਰ ਦਿੰਦੇ ਹਨ ਅਜਿਹੀਆਂ ਵੀਡੀਓ ਲੋਕ ਤੇਜ਼ੀ ਦੇ ਨਾਲ ਬੈਰਲ ਵੀ ਕਰਦੇ ਹਨ ਪਰ ਕਈ ਵੀਡੀਓ ਜਿਹੀਆਂ ਹੁੰਦੀਆਂ ਹਨ ਜਿਸ ਦਾ ਪੂਰਾ ਸੱਚ ਨਹੀਂ ਪਤਾ ਲੱਗਦਾ ਪਰ ਇਹ ਕੁਝ ਕੁ ਗੱਲਾਂ ਕਰ ਕੇ ਏਨੀ ਤੇਜੀ ਨਾਲ ਵਾਇਰਲ ਹੁੰਦੀਆਂ ਹਨ

ਕਿ ਹਰ ਕੋਈ ਇਸ ਨੂੰ ਦੇਖਣਾ ਪਸੰਦ ਕਰਦਾ ਹੈ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਸੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਵੀਡੀਓ ਇਕ ਕੁੜੀ ਦੀ ਹੈ ਜੋ ਕਿ ਨਾਭੇ ਦੀ ਦੱਸੀ ਜਾ ਰਹੀ ਹੈ

ਕੁਝ ਵਿਅਕਤੀ ਉਸ ਨੂੰ ਫੜੀ ਲਿਜਾ ਰਹੇ ਹਨ ਅਤੇ ਕੁਝ ਉਸ ਦੀ ਵੀਡੀਓ ਬਣਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਇਹ ਕੁੜੀ ਬੱਸ ਸਟੈਂਡ ਦੇ ਵਿਚ ਆ ਕੇ ਆਟੋ ਵਾਲਿਆਂ ਨੂੰ ਲੁੱਟਦੀ ਹੈ ਇਸਦੇ ਨਾਲ ਇਸ ਦੀ ਕੁਝ ਹੋਰ ਗੈਂਗ ਦੇ ਬੰਦੇ ਵੀ ਹਨ ਤੇ ਇਹ ਗਰੁੱਪ ਪੂਰੇ ਪਲਾਨ ਦੇ ਨਾਲ

ਕੰਮ ਕਰਦਾ ਹੈ ਲੋਕ ਕੁੜੀ ਨੂੰ ਫੜ ਕੇ ਖੜੇ ਹਨ ਅਤੇ ਕੁੜੀ ਵਾਰ ਵਾਰ ਇੱਕੋ ਗੱਲ ਕਹਿ ਰਹੀ ਹੈ ਕਿ ਮੈਂ ਇਹ ਨਹੀਂ ਕੀਤਾ ਮੈਨੂੰ ਛੱਡ ਦਿਓ ਤੁਸੀਂ ਇਹ ਵੀਡਿਓ ਦੇਖ ਉਸ ਦਾ ਲਿੰਕ ਹੇਠਾਂ ਦਿੱਤਾ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *