Home / ਤਾਜਾ ਖਬਰਾ / ਕੁੜੀ ਨਾਲ ਕਰਦਾ ਰਿਹਾ ਇਹ ਕੰਮ..!

ਕੁੜੀ ਨਾਲ ਕਰਦਾ ਰਿਹਾ ਇਹ ਕੰਮ..!

ਦੋਸਤੋ ਪਹਿਲਾਂ ਜ਼ਮਾਨਾ ਹੁੰਦਾ ਸੀ ਕਿ ਚਿੱਠੀਆਂ ਪਾਉਣ ਦਾ ਜਦੋਂ ਕੋਈ ਚਿੱਠੀ ਪਾਉਂਦਾ ਤਾਂ ਉਸ ਦੇ ਜਵਾਬ ਵਿੱਚ ਚਿੱਠੀ ਪਾਉਣ ਦੇ ਲਈ ਕਈ ਮਹੀਨੇ ਲੱਗ ਜਾਂਦੇ ਪਰ ਅੱਜਕੱਲ੍ਹ ਜ਼ਮਾਨਾ ਬਹੁਤ ਤੇਜ਼ ਹੋ ਗਿਆ ਹੈ

ਹੁਣ ਜਦੋਂ ਕੋਈ ਇੱਕ ਮੈਸੇਜ ਆਉਂਦਾ ਹੈ ਤਾਂ ਉਸ ਦਾ ਜਵਾਬ ਨਾਲ ਦੇ ਨਾਲ ਅਗਲੇ ਸਕਿੰਟ ਵਿੱਚ ਦੇ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ਨੇ ਦੂਰ ਦੂਰ ਬੈਠੇ ਲੋਕ ਨੇੜੇ ਕਰ ਦਿੱਤੇ ਹਨ ਅਤੇ ਲੋਕ ਇਕ ਦੂਸਰੇ ਦੇ ਨਾਲ ਦੂਰੋਂ ਹੀ ਜਾਣ ਪਛਾਣ ਬਣਾ ਲੈਂਦੇ ਹਨ

ਤੁਸੀਂ ਬਹੁਤ ਸਾਰੇ ਅਜਿਹੇ ਮਾਮਲੇ ਸੁਣੇ ਹੋਣਗੇ ਕਿ ਜਿਸ ਵਿਚ ਸ਼ੋਸਲ ਮੀਡੀਆ ਨੇ ਇੱਕ ਦੂਸਰੇ ਨੂੰ ਮਿਲਾਇਆ ਭਾਵੇਂ ਉਹ ਵਿਛੜਿਆ ਹੋਵੇ ਭਾਵੇਂ ਨਵਾਂ ਹੋਵੇ ਬਹੁਤ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਆਪਸ ਵਿੱਚ ਵਿਆਹ ਕਰਵਾ ਲੈਂਦੇ ਹਨ

ਅਜਿਹੀ ਹੀ ਇੱਕ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਕੁੜੀ ਜੋ ਕਿ ਹਾਲੇ ਪੜ੍ਹਾਈ ਕਰ ਰਹੀ ਸੀ ਉਸ ਦੀ ਦੋਸਤੀ ਸੋਸ਼ਲ ਮੀਡੀਆ ਦੇ ਉਪਰ ਹੀ ਕਿਸੇ ਹੋਰ ਮੁੰਡੇ ਦੇ ਨਾਲ ਹੋ ਗਈ ਜੋ ਕਿ ਕਿਸੇ ਹੋਰ ਦੇਸ਼ ਦਾ ਸੀ ਦੋਵਾਂ ਦੇ ਵਿੱਚ ਫੋਨ ਉਪਰ ਗੱਲਬਾਤ ਵਧਦੀ ਗਈ

ਅਤੇ ਉਹ ਇੱਕ ਦੂਸਰੇ ਦੇ ਨੇੜੇ ਹੁੰਦੇ ਗਏ ਫਿਰ ਮੁੰਡੇ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਪਰ ਕੁੜੀ ਨੇ ਕਿਹਾ ਕਿ ਹਾਲੇ ਮੈਂ ਪੜ੍ਹਾਈ ਕਰ ਰਹੀ ਹੈ ਤੇ ਹਾਲੇ ਮੈਂ ਵਿਆਹ ਨਹੀਂ ਕਰਵਾ ਸਕਦੀ ਮੁੰਡਾ ਸਬਰ ਨਹੀਂ ਸੀ ਕਰ ਸਕਦਾ

ਫੇਰ ਇਹੋ ਇੱਕ ਦੇਣਾ ਕੁੜੀ ਨੂੰ ਸਰਪਰਾਈਜ਼ ਦੇਣ ਲਈ ਚੁੱਪਚਾਪ ਫਲਾਈਟ ਲੈ ਕੇ ਉਨ੍ਹਾਂ ਦੇ ਦੇਸ਼ ਚਲਾ ਗਿਆ ਅਤੇ ਉਨ੍ਹਾਂ ਦੇ ਘਰ ਕੋਲ ਚਲਾ ਗਿਆ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *