Home / ਤਾਜਾ ਖਬਰਾ / ਦਿੱਲੀ ਵਿਚ ਕਿਸਾਨਾਂ ਨਾਲ ਹੋਇਆ ਚਮਤਕਾਰ..!

ਦਿੱਲੀ ਵਿਚ ਕਿਸਾਨਾਂ ਨਾਲ ਹੋਇਆ ਚਮਤਕਾਰ..!

ਦੋਸਤੋ ਕਿਸਾਨ ਦਿੱਲੀ ਧਰਨਗੇ ਵਿੱਚ ਬੈਠੇ ਹਨ ਉਨ੍ਹਾਂ ਨੂੰ ਕਰੀਬ ਛੇ ਮਹੀਨੇ ਹੋ ਗਏ ਹਨ ਪਰ ਉਹ ਹਾਲੇ ਵੀ ਆਪਣੇ ਹੱਕਾਂ ਦੇ ਲਈ ਡਟੇ ਹੋਏ ਹਨ ਅਤੇ ਸਰਕਾਰ ਲਗਾਤਾਰ ਕਿਸਾਨਾਂ ਦੇ ਖ਼ਿਲਾ ਫ਼ ਜਾ ਰਹੀ ਹੈ

ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ ਪਹਿਲਾਂ ਪੂਰੀ ਸਰਦੀ ਦੇ ਵਿੱਚ ਕਿਸਾਨਾਂ ਨੇ ਮੋਰਚਾ ਬਣਾਈ ਰੱਖਿਆ ਤੇ ਸਰਕਾਰ ਤੇ ਦਬਾਅ ਬਣਿਆ ਰਿਹਾ ਹੁਣ ਗਰਮੀ ਆ ਗਈ ਹੈ ਤੇ ਅੱਤ ਦੀ ਗਰਮੀ ਵਿੱਚ ਵੀ ਕਿਸਾਨ ਦਿੱਲੀ ਵਾਡਰਾ ਦੇ ਉਪਰ ਬੈਠੇ ਹਨ

ਪਰ ਹੁਣ ਰੱਬ ਦੀ ਕ੍ਰਿਪਾ ਹੋਣੇ ਸ਼ੁਰੂ ਹੋ ਗਈ ਹੈ ਮੌਸਮ ਠੰਢਾ ਹੋ ਗਿਆ ਹੈ ਭਾਵੇਂ ਕਿ ਇਸ ਨਾਲ ਕਿਸਾਨਾਂ ਦਾ ਕੁਝ ਨੁਕਸਾਨ ਵੀ ਹੋਇਆ ਹੈ ਪਰ ਕਿਸਾਨ ਡਟੇ ਹੋਏ ਹਨ ਕਿਸਾਨਾਂ ਨੂੰ ਕਈ ਵਾਰ ਅਜਿਹਾ ਇਸ਼ਾਰਾ ਮਿਲਿਆ ਹੈ

ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਮਹਾਰਾਜ ਆਪ ਉਨ੍ਹਾਂ ਦੇ ਨਾਲ ਹਨ ਬੀਤੇ ਦਿਨੀਂ ਵੀ ਇੱਕ ਅਜਿਹੀ ਘਟਨਾ ਕਿਸਾਨਾਂ ਦੇ ਨਾਲ ਵਾਪਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸਮਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਦਰਸ਼ਨ ਹੋਏ

ਜਿਸ ਤੋਂ ਬਾਅਦ ਕਿਸਾਨਾਂ ਨੇ ਜੈਕਾਰਿਆਂ ਦੀ ਗੂੰਜ ਦਿੱਲੀ ਹਿਲਾ ਦਿੱਤੀ ਇਸ ਤੋਂ ਅੱਕੇ ਕਿਸਾਨਾਂ ਨੇ ਹੋਰ ਕੀ ਕਿਹਾ ਇਸ ਸਭ ਦੀ ਪੁਸ਼ਟੀ ਹੇਠ ਦਿੱਤੀ ਵੀਡੀਓ ਦੇ ਵਿਚ ਕੀਤੀ ਗਈ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *