Home / ਸਕੀਮਾਂ / ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ !

ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ !

ਅਜ ਦੀ ਇਸ ਖਬਰ ਵਿਚ ਦਸਿਆ ਜਾ ਰਿਹਾ ਹੈ ਕਿ ਜਿਨਾ ਪਰਿਵਾਰਾ ਦੇ ਨਵੇ ਕਾਰਡ ਬਣ ਗਏ ਹਨ ੳੁਹਨਾ ਦੇ ਲਈ ਖਾਸ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਲੱਖਾਂ ਦਾ ਲਾਭ ਹੋ ਸਕਦਾ ਹੈ। ਦਸਿਆ ਜਾ ਰਿਹਾ ਹੇੈ ਕਿ ਜਿਨਾ ਨੇ ਅਜੇ ਤਕ ਰਾਸ਼ਨ ਕਾਰਡ ਨਹੀ ਅਪਲਾਈ ਕਰੇ ਜਾਂ ਅਜੇ ਤਕ ਬਣ ਕੇ ਨਹੀ ਆਏ ਤਾਂ ੳੁੁਹ ਆਪਣੇ ਰਾਸ਼ਨ ਕਾਰਡ ਦਾ ਸਟੇਟਸ ਆਨਲਾਈਨ ਤਰੀਕੇ ਦੇ ਜਰੀਏ ਚੈਕ ਕਰ ਸਕਦੇ ਹਨ।

ਦਸਿਆ ਜਾ ਰਿਹਾ ਹੈ ਕਿ ਜਿਨਾ ਨੂੰ ਨਵੇ ਰਾਸ਼ਨ ਕਾਰਡ ਤੇ ਅਜੇ ਤਕ ਕਣਕ ਨਹੀ ਮਿਲੀ ਜਾ 1 ਜਾ 2 ਵਾਰ ਕਣਕ ਮਿਲ ਚੁਕੀ ਹੈ ।ੳੁਹਨਾ ਨੂੰ ਲੱਖਾ ਦੀ ਸਕੀਮ ਦਾ ਲਾਭ ਮਿਲ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਨਵੇ ਰਾਸ਼ਨ ਕਾਰਡ ਪਰਿਵਾਰਾਂ ਨੂੰ ਬੜਾ ਲਾਭ ਹੋ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਤੁਸੀ ਆਨਲਾਈਨ ਵੈਬਸਾਈਟ ਤੇ ਜਾ ਕੇ ਦੇਖਣਾ ਹੈ ਕਿ ਇਲਿਜਿਬਿਲਿਟੀ ਹੈ ਜਾ ਨਹੀ।

ਤੁਸੀ ਨੇ ਰਾਸ਼ਨ ਕਾਰਡ ਦਾ ਨੰਬਰ ਭਰ ਦੇਣਾ ਹੈ ਤੁਹਾਡੀ ਅਗੇ ਜਾਣਕਾਰੀ ਦੇ ਲਈ ਸਰਚ ਕਰਨਾ ਹੈ ਕਿ ਜੇਕਰ ਮੈਸਜ ਸ਼ੋਅ ਕਰ ਰਿਹਾ ਹੈ ਕਿ ਤੁਸੀ ਆਯੁਸ਼ਮਾਨ 5 ਲੱਖ ਬੀਮਾ ਯੋਜਨਾ ਕਾਰਡ ਦੇ ਬਣਾਓਣ ਦੇ ਯੋਗ ਹੋ ਤਾ ਤੁਸੀ ਨੇੜੇ ਦੇ ਸੁਵਿਧਾ ਕੇਂਦਰ ਜਾ ਕੇ ਅਪਲਾਈ ਕਰ ਸਕਦੇ ਓ। ਤੁਸੀ ਨੇ ਆਪਣਾ ਅਧਾਰ ਨੰਬਰ , ਮੋਬਾਇਲ ਨੰਬਰ ਤੇ ਹੋਰ ਜਰੂਰੀ ਪੁਖਤਾ ਦਸਤਾਵੇਜ ਨਾਲ ਲੈ ਕੇ ਜਾਣੇ ਹਨ ।ਜੇਕਰ ਤੁਹਾਡਾ ਰਾਸ਼ਨ ਕਾਰਡ ਨਹੀ ਬਣਿਆ ਹੋਇਆ ਤਾਂ ਵੀ ਤੁਸੀਂ ਇਸ ਬੀਮਾ ਯੋਜਨਾ ਦੇ ਲਈ ਅਪਲਾਈ ਕਰ ਸਕਦੇ ਓ। ਦਸਿਆ ਜਾ ਰਿਹਾ ਹੈ

ਕਿ ਈਸ ਦੇ ਨਾਲ ਤੁਸੀ ਕਿਸੇ ਵੀ ਹਸਤਪਾਲ ਜਾਓ ਤਾ ਤੁਹਾਡਾ 5 ਲਖ ਬੀਮਾ ਯੋਜਨਾ ਕਾਰਡ ਦੇ ਤਹਿਤ ਫਰੀ ਇਲਾਜ ਕੀਤਾ ਜਾਵੇਗਾ। ਇਸ ਕਾਰਡ ਨੂੰ ਬਣ ਵਾ ਕੇ ਤੁਸੀ ਇਸ ਦਾ ਲਾਭ ਲੈ ਸਕਦੇ ਓ ਪੰਜਾਬ ਸਰਕਾਰ ਦੇ ਵਲੋਂ ਇਹ ਲੋਕਾ ਦੇ ਲਈ ਬੜਾ ਹੀ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਚਾਹੇ ਕਿਸੇ ਵੀ ਹਸਤਪਾਲ ਜਾਓ ਖਰਚਾ ਸਰਕਾਰ ਦੁਆਰਾ ਦਿੱਤਾ ਜਾਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਸ ਫੌਜੀ ਨੇ ਆਪਣੀ ਹੀ ਪਤਨੀ ਦਾ …

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ …

Leave a Reply

Your email address will not be published.

Recent Comments

No comments to show.