Home / ਤਾਜਾ ਖਬਰਾ / ਤੁਸੀਂ ਵੀ ਸੁਣੋ ਇਸ ਬਾਬੇ ਦੀਆਂ ਗੱਲਾਂ !

ਤੁਸੀਂ ਵੀ ਸੁਣੋ ਇਸ ਬਾਬੇ ਦੀਆਂ ਗੱਲਾਂ !

ਦੋਸਤੋ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਲੋਕ ਘਰਾਂ ਦੇ ਵਿੱਚ ਬੈਠੇ ਹਨ ਪਰ ਲੋਕ ਘਰਾਂ ਦੇ ਵਿੱਚ ਬੈਠੇ ਬੋਰ ਵੀ ਹੋ ਰਹੇ ਹਨ ਪਰ ਅਸੀਂ ਤੁਹਾਨੂੰ ਅਜਿਹਾ ਨਹੀਂ ਹੋਣ ਦੇਣਾ ਸੀ ਤੁਹਾਡੇ ਲਈ ਕੁਝ ਅਜਿਹੇ ਵੀਡੀਓ ਕਲਿਪ ਲੈ ਕੇ ਆਏ ਹਾਂ

ਜੋ ਤੁਹਾਡੇ ਦਿਨ ਬਣਾ ਦੇਣਗੇ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ ਆਓ ਦੇਖਦੇ ਹਾਂ ਇਹ ਵੀਡੀਉ ਕਲਿਪ ਜੋ ਤੁਹਾਨੂੰ ਹਸਾ ਹਸਾ ਕੇ ਪਾਗਲ ਕਰ ਦੇਣਗੇ ਪਹਿਲੀ ਵੀਡੀਓ ਦੇਖੋ ਜੋ ਕਿ ਸਾਊਥ ਅਫਰੀਕਾ ਦੀ ਹੈ

ਇੱਥੇ ਇਕ ਕਪਲ ਸਾਈਕਲਿੰਗ ਕਰ ਰਹੇ ਸਨ ਪਰ ਰਸਤੇ ਵਿਚ ਉਨ੍ਹਾਂ ਨੂੰ ਇੱਕ ਜਰਾਫ ਮਿਲ ਗਿਆ ਉਹ ਬਿਲਕੁਲ ਵੀ ਘਬਰਾਏ ਨਹੀਂ ਸਗੋਂ ਉਸ ਦੀ ਵੀਡੀਓ ਬਣਾਉਣ ਲੱਗ ਪਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ

ਇਸੇ ਤਰ੍ਹਾਂ ਹੀ ਇੱਕ ਹੋਰ ਵੀਡਿਓ ਹੈ ਇਹ ਵੀਡੀਓ ਇਕ ਵਿਅਕਤੀ ਦੀ ਹੈ ਜੋ ਕਿ ਚੀਤੇ ਦੇ ਨਾਲ ਵੀਡੀਓ ਬਣਾ ਰਿਹਾ ਸੀ ਅਸਲ ਵਿੱਚ ਉਹ ਇੱਕ ਪਾਰਕ ਦੇ ਵਿੱਚ ਗਿਆ ਉੱਥੇ ਉਸਨੇ ਇੱਕ ਚੀਤਾ ਦੇਖਿਆ ਜਿਸ ਕੋਲੋਂ ਉਹ ਅਕਸਰ ਆਉਂਦਾ ਸੀ ਉਹ ਹੌਲੀ ਹੌਲੀ

ਉਸ ਦੇ ਪਿੱਛੇ ਗਿਆ ਅਤੇ ਇਕਦਮ ਉਸ ਨੂੰ ਡਰਾ ਦਿੱਤਾ ਇੱਕ ਵਾਰ ਤਾਂ ਚੀਤਾ ਡਰ ਗਿਆ ਪਰ ਬਾਅਦ ਵਿੱਚ ਚੌਵੀ ਮਸਤੀ ਦੇ ਮੂਡ ਵਿਚ ਆ ਗਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਦੇਖ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *