Home / ਤਾਜਾ ਖਬਰਾ / ਚਲਦੇ ਵਿਆਹ ਚ ਹੀ ਦੇਖੋ

ਚਲਦੇ ਵਿਆਹ ਚ ਹੀ ਦੇਖੋ

ਦੋਸਤੋ ਦੁਨੀਆ ਭਰ ਦੇ ਵਿੱਚ ਵਿਆਹਾਂ ਦੇ ਅਲੱਗ ਹੀ ਰੀਤੀ ਰਿਵਾਜ ਹਨ ਕਈ ਵਾਰ ਇਹ ਰੀਤੀ ਰਿਵਾਜ ਅਜਿਹੇ ਹੁੰਦੇ ਹਨ ਕਿ ਹਾਸੇ ਮਜ਼ਾਕ ਦਾ ਕਾਰਨ ਬਣ ਜਾਂਦੇ ਹਨ ਵਿਆਹ ਵਿੱਚ ਆਮ ਹੀ ਅਜਿਹੀਆਂ ਘ ਟਨਾ ਵਾਂ ਹੋ ਜਾਂਦੀਆਂ ਹਨ

ਜੋ ਕਿ ਕੈਮਰੇ ਵਿਚ ਕੈਦ ਹੋਈਆਂ ਯਾਦਗਾਰੀ ਪਲ ਬਣ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਘਟਨਾਵਾਂ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ

ਪਹਿਲੀ ਵੀਡੀਓ ਦੇਖੋ ਜਿਸ ਵਿਚ ਇਕ ਵਿਆਹ ਹੋ ਰਿਹਾ ਸੀ ਮੁੰਡਾ ਅਤੇ ਕੁੜੀ ਸਟੇਜ ਤੇ ਓਪਰੇ ਖਡ਼੍ਹੇ ਸਨ ਜਾਣੋ ਮੁੰਡਾ ਆਪਣਾ ਹੱਥ ਚੁੱਕਦਾ ਹੈ ਅਤੇ ਕੁੜੀ ਦੀ ਗੱਲ ਕੋਲ ਲਿਆਉਂਦਾ ਹੈ ਸਾਰੇ ਇਕ ਦਮ ਤਾਂ ਚੌਕੰਨੇ ਹੋ ਜਾਂਦੇ ਹਨ

ਕਿ ਕਿਤੇ ਮੁੰਡਾ ਕੁੜੀ ਦੇ ਥੱ-ਪੜ ਮਾਰ ਰਿਹਾ ਹੈ ਪਰ ਨਹੀਂ ਮੁੰਡਾ ਜਾਂ ਕੁੜੀ ਦੇ ਦੁਆਲੇ ਫਿਰਦੇ ਮੱਛਰ ਮਾਰ ਰਿਹਾ ਸੀ ਇਸ ਤੋਂ ਬਾਅਦ ਸਾਰੇ ਹੱਸਣ ਲੱਗ ਪਏ

ਅਗਰਤਲਾ ਦੇ ਇਕ ਮੈਰਿਜ ਹਾਲ ਵਿਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਡੀਐਮ ਸ਼ੈਲੇਸ਼ ਯਾਦਵ ਸਿੰਘਮ ਵਾਂਗ ਪਹੁੰਚੇ। ਵਿਆਹ ਦੇ ਸਮਾਰੋਹ ਵਿਚ ਤਹਿ ਕੀਤੇ ਵਿਆਹ ਨਾਲੋਂ ਜ਼ਿਆਦਾ ਭੀੜ ਸੀ ਰਾਤ ਦਾ ਕਰਫਿਊ ਸੀ, ਫਿਰ ਵੀ ਪਾਰਟੀ ਦੇਰ ਰਾਤ ਤੱਕ ਚਲਦੀ ਰਹੀ

ਡੀਐਮ ਭੜ ਕ ਗਿਆ ਜਦੋਂ ਉਸਨੇ ਪੁਲਿਸ ਮੁਲਾਜ਼ਮਾਂ ਨੂੰ ਵਿਆਹ ਵਿੱਚ ਸ਼ਾਮਲ ਵਿਆਹ ਦੀ ਭੀੜ ਨਾਲ ਵੇਖਿਆ ਪਹਿਲਾਂ, ਉਸਨੇ ਉੱਥੋਂ ਉਨਾਂ ਨੂੰ ਭਜਾ ਦਿੱਤਾ। ਇਸ ਤੋਂ ਬਾਅਦ ਵਿਆਹ ‘ਚ ਪੰਡਿਤ ਦੇ ਥੱਪੜ ਪਏ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *