ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋ ਕਿਹਾ ਜਾ ਰਿਹਾ ਹੈ ਹੁਣ ਕਿਸੇ ਦੀ ਵੀ ਪਾਵਰ ਨਜਾਇਜ ਨਹੀ ਹੋਣ ਦਿੱਤੀ ਜਾਵੇਗੀ। ਬੜੀ ਵਾਰ ਆਪਾ ਸੁਣਿਆ ਹੋਵੇਗਾ ਕਿ ਆਪਣੇ ਆਂਢ ਗੁਆਂਢ ਵਿਚ ਸੁਣੋਗੇ ਕਿ ੳੁਹਨਾ ਦੇ ਪਿਤਾ, ਪਤੀ, ਭਰਾ ਦਾ ਕੋਈ ਕਸੂਰ ਨਹੀ ਸੀ ਜਾਣ ਬੁਝ ਕੇ ਕਾਨੂੰਨਣ ਪਾਵਰ ਕਰਕੇ ਜਾ ਪਹਿਚਾਣ ਹੋਣ ਕਰਕੇ ੳੁਹਨਾ ਦੇ ਨਾਲ ਧੱਕਾ ਕਰਿਆ ਜਾ ਰਿਹਾ ਹੈ।
ਦਸਿਆ ਜਾ ਰਿਹਾ ਹੈ ਕਿ ਇਸ ਕਰਕੇ ਬੜੇ ਹੀ ਲੋਕ ਜੇਲਾਂ ਦੇ ਵਿਚ ਹਨ ਜਿਨਾ ਦਾ ਕੋਈ ਵੀ ਕਸੂਰ ਨਹੀ ਹੈ ਤੇ ਬੇਕਸੂਰ ਹਨ ।ਹੁਣ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਹੁਣ ਅਜਿਹਾ ਹੋਣ ਤੋ ਰੋਕੇਗੀ ਕਿਸੇ ਦੇ ਨਾਲ ਵੀ ਨਾਇਨਸਾਫੀ ਨਹੀ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਜਿਹ ੜੇ ਵੀ ਲੋਕ ਪਿਛਲੇ 10 ਸਾਲਾ ਤੋ ਕਿਸੇ ਦੀ ਪਾਵਰ ਕਰਕੇ ਜੇਲਾ ਦੇ ਵਿਚ ਬੰਦ ਪਏ ਹਨ। ੳੁਹਨਾ ਦੇ ਕੇਸ ਮੁੜ ਤੋ ਓਪਨ ਕਰੇ ਜਾਣ ਗੇ ਜਿਸ ਦੇ ਨਾਲ ੳੁਹਨਾ ਨੂੰ ਬਾਹਰ ਕੱਢਿਆ ਜਾਵੇਗਾ।
ਦਸਿਆ ਜਾ ਰਿਹਾ ਹੈ ਕਿ ਜਦੋ ਵੀ ਕੋਈ ਨਵੀ ਸਰਕਾਰ ਬਣਦੀ ਹੈ ਤਾਂ ੳੁਹ ਆਪਣੀ ਪਾਵਰ ਦੇ ਕਰਕੇ ਕਿਸੇ ਨਾਲ ਵੀ ਨਿੱਜੀ ਖੁੰਦਕ ਕੱਢਣ ਕਰਕੇ ਕਿਸੇ ਨੂੰ ਵੀ ਜੇਲਾ ਦੇ ਵਿਚ ਬੰਦ ਕਰਾ ਦਿੰਦੇ ਹਨ। ਜੋ ਕਿ ਆਮ ਆਦਮੀ ਪਾਰਟੀ ਹੁਣ ਨਹੀ ਹੋਣ ਦਵੇਗੀ। ਜਿਸ ਕੇਸ ਤੇ ਵੀ ਸ਼ੱਕ ਹੋਵੇਗਾ ੳੁਸ ਕੇਸ ਤੇ ਮੁੜ ਜਾਂਚ ਕਰੀ ਜਾਵੇਗੀ ਤੇ ਨਿਰਦੋਸ਼ ਨੂੰ ਬਾਹਰ ਕਢਿਆ ਜਾਵੇਗਾ।
ਜੇਕਰ ਕਿਤੇ ਲੋੜ ਪਈ ਤਾ 15 ਸਾਲਾ ਪੁਰਾਣੇ ਕੇਸ ਵੀ ਖੋਲੇ ਜਾਣ ਗੇ ਪਰ ਕਿਸੇ ਦੇ ਨਾਲ ਵੀ ਧੱਕਾ ਨਹੀ ਹੌਣ ਦਿੱਤਾ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਲੋਕਾ ਦਾ ਕਹਿਣਾ ਹੈ ਕਿ ੳੁਹਨਾ ਦੇ ਪਰਿਵਾਰਕ ਮੈਂਬਰ ਬਿਨਾ ਕਿਸੇ ਕਾਰਨ ਦੇ ਹੀ ਜੇਲਾਂ ਦੇ ਵਿਚ ਬੰਦ ਹਨ ਜਦ ਕਿ ਕੋਈ ਕਸੂਰ ਵੀ ਨਹੀ ਸੀ। ਜਿਸ ਨੂੰ ਧਿਆਨ ਵਿਚ ਰਖਦੇ ਹੋਏ ਹੁਣ ਸਰਕਾਰ ਦੇ ਵਲੋ ਨਵਾ ਫੈਸਲਾ ਲਿਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਲੋਕਾ ਦੇ ਲਈ ਖੁਸ਼ੀ ਦੀ ਗਲ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ