Home / ਤਾਜਾ ਖਬਰਾ / ਫੌਜ਼ ਨੇ ਜਾਰੀ ਕੀਤੀ ਵੀਡੀਓ ਕਰ ਦੇਵੇਗੀ ਹੈਰਾਨ..!

ਫੌਜ਼ ਨੇ ਜਾਰੀ ਕੀਤੀ ਵੀਡੀਓ ਕਰ ਦੇਵੇਗੀ ਹੈਰਾਨ..!

ਦੋਸਤੋ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਕਰਨਵੀਰ ਕੁਮਾਰ ਨਾਮ ਦੇ ਫੌਜੀ ਦੀ ਹੈ ਜੋ ਕਿ ਆਪਣੀ ਡਿਊਟੀ ਸਮੇਂ ਸਿੱਖ ਰੈਜੀਮੈਂਟ ਵਿੱਚ ਰਹਿੰਦਾ ਸੀ ਉਸ ਦਾ ਗੁਰੂ ਘਰ ਪ੍ਰਤੀ ਬਹੁਤ ਹੀ ਪ੍ਰੇਮ ਸੀ

ਉਹ ਆਪ ਭਾਵੇਂ ਇਕ ਹਿੰਦੂ ਸੀ ਪਰ ਉਸ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਘਰ ਵਿੱਚ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਤੇ ਸਾਰੀ ਘਟਨਾ ਉਥੇ ਪਾਠ ਕਰਨ ਵਾਲੇ ਗ੍ਰੰਥੀ ਸਿੰਘ ਨੇ ਦੱਸੀ

ਪਰ ਰਣਵੀਰ ਦੇ ਪਾਠ ਕਰਵਾਉਣ ਦੀ ਵਜ੍ਹਾ ਕਾਰਨ ਉਸ ਦੇ ਆਂਢ ਗੁਆਂਢ ਵਾਲੇ ਬਹੁਤ ਹੈਰਾਨ ਸਨ ਕਿਉਂਕਿ ਉਹ ਸਾਰੇ ਹਿੰਦੂ ਹੀ ਸਨ ਉਸ ਨੂੰ ਚੰਗਾ ਨਹੀਂ ਸੀ ਮੰਨ ਰਹੇ ਪਰ ਰਣਵੀਰ ਦਾ ਕਹਿਣਾ ਸੀ ਕਿ ਜੇਕਰ ਉਹ ਅੱਜ ਜਿਊਂਦਾ ਹੈ

ਤਾਂ ਸਿਰਫ ਗੁਰੂ ਸਾਹਿਬ ਕਰਕੇ ਹੀ ਹੈ ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮਾਓਵਾਦੀਆਂ ਦੇ ਟਿਕਾਣੇ ਤੇ ਡਿਊਟੀ ਲੱਗ ਗਈ ਉਸ ਨੇ ਕਿਹਾ ਕਿ ਮੈਂ ਉੱਥੇ ਹੀ ਗੁਰੂ ਘਰ ਜਾਣਾ ਸ਼ੁਰੂ ਕੀਤਾ ਸੀ ਅਤੇ ਬਾਣੀ ਸੋਨੇ ਸ਼ੁਰੂ ਕੀਤੀ ਸੀ

ਉਸ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੇ ਕਾਫ਼ਲੇ ‘ਤੇ ਹ ਮ ਲਾ ਹੋ ਗਿਆ ਉਨ੍ਹਾਂ ‘ਤੇ ਗੋਲੀਆ ਚੱਲਣੀਆਂ ਸ਼ੁਰੂ ਹੋ ਗਈਆਂ। ਮੇਰੀ ਬਾਂਹ ‘ਤੇ ਵੀ ਗੋ ਲੀ ਲੱਗ ਗਈ। ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *