Home / news / ਸੁਨੱਖੀ ਕੁੜੀ ਨਾਲ ਭਰਜਾਈ ਨੇ ਕੀਤਾ ਗੰਦੀਆਂ ਫ਼ਿਲਮਾਂ ਵਾਲਾ ਕਾਰਾ !

ਸੁਨੱਖੀ ਕੁੜੀ ਨਾਲ ਭਰਜਾਈ ਨੇ ਕੀਤਾ ਗੰਦੀਆਂ ਫ਼ਿਲਮਾਂ ਵਾਲਾ ਕਾਰਾ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਇਸ

ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਹਸਪਤਾਲ ਚ ਜ਼ੇਰੇ ਇਲਾਜ ਇਹ ਨੌਜਵਾਨ ਕੁੜੀ ਜਿਸ ਦੀ ਭਰਜਾਈ ਨੇ ਇਸ ਨਾਲ ਗੰਦੀਆਂ ਫ਼ਿਲਮਾਂ ਵਾਲਾ ਕੰਮ ਕਰਵਾ ਦਿੱਤਾ। ਹਵਸ ਦੇ ਭਾ ਰੀ ਦਰਿੰਦਿਆਂ ਨੇ ਇਸ ਦੀ ਇਕ ਨਾ ਸੁਣੀ ਤੇ ਇਸ ਕੁੜੀ ਨਾਲ ਗਲਤ ਕੰਮ ਕਰਦੇ ਸੀ। ਇੱਥੇ ਹੀ ਬੱਸ ਨਹੀਂ ਤੇ ਫਿਰ ਦਰਿੰਦਿਆਂ ਅਤੇ

ਇਸ ਦੀ ਭਰਜਾਈ ਨੇ ਇਸ ਜੁਆਨ ਕੁੜੀ ਨੂੰ ਦੂਜੇ ਸੂਬੇ ਚ ਵੇਚ ਦਿੱਤਾ ਸੀ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜ਼ਿਲਾ ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਹੈ। ਇੱਥੇ ਤਿੰਨ ਸਾਲ ਪਹਿਲਾਂ ਇਹ ਕੁੜੀ ਦਾ ਵਿਆਹ ਪਿੰਡ ਮੱਲੋਵਾਲੀ ਦੀ ਇਕ ਨੌਜਵਾਨ ਨਾਲ ਹੋਇਆ ਸੀ।

ਇਸ ਕੁੜੀ ਦਾ ਦੋ ਸਾਲ ਦਾ ਇੱਕ ਬੱਚਾ ਵੀ ਹੈ। ਪਰ ਨਸ਼ੇ ਦੇ ਆਦੀ ਹੋਣ ਕਾਰਨ ਇਹ ਕੁੜੀ ਆਪਣੇ ਘਰਵਾਲੇ ਨੂੰ ਛੱਡ ਕੇ ਦੋ ਸਾਲ ਪਹਿਲਾਂ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ ਇਸ ਕੁੜੀ ਦੇ ਪੇਕਿਆਂ ਦੇ ਗੁਆਂਢ ਚ ਅੰਬਰੋਂ ਮਾਈ ਨਾਂ ਦੀ ਇਕ ਔਰਤ ਰਹਿੰਦੀ ਹੈ ਜੋ ਕਿ ਰਿਸ਼ਤੇਦਾਰੀ ਚੋਂ ਇਸ ਦੀ ਭਰਜਾਈ ਪਿਛਲੇ ਸਾਲ ਨਵੰਬਰ ਮਹੀਨੇ ਅਮਰੋ ਪਾਈ ਇਸ

ਕੁੜੀ ਨੂੰ ਇਕ ਫੈਕਟਰੀ ਚ ਕੰਮ ਤੇ ਲਗਾਉਣ ਦੀ ਗੱਲ ਕਰਦੀ ਹੈ ਅਠਾਈ ਨਵੰਬਰ ਦੋ ਹਜਾਰ ਇੱਕੀ ਨੂੰ ਅਮਰੋ ਭਾਈ ਮੁਖਤਿਆਰ ਸਿੰਘ ਨਾਂ ਦੇ ਇਕ ਵਿਅਕਤੀ ਦੇ ਨਾਲ ਇਸ ਕੁੜੀ ਨੂੰ ਲੈਕੇ ਜਲਾਲਾਬਾਦ ਆ ਜਾਂਦੀ ਹੈ । ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.