Home / ਸਕੀਮਾਂ / ਪੰਜਾਬ ਵਿੱਚ ਖੁੱਲੀਆਂ ਹੋਰ ਭਾਰਤੀਆਂ !

ਪੰਜਾਬ ਵਿੱਚ ਖੁੱਲੀਆਂ ਹੋਰ ਭਾਰਤੀਆਂ !

ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋ ਪੰਜਾਬ ਐਗਰੀਕਲਚਰ ਫੂਡ ਡਿਪਾਰਟਮੈਂਟ ਵਿਚ ਭਰਤੀਆ ਜਾਰੀ ਕਰੀਆ ਗਈਆ ਹਨ। ਕਿਹਾ ਜਾ ਰਿਹਾ ਹੈ ਕਿ ਇਹ ਭਰਤੀ ਲੜਕੇ ਤੇ ਲੜਕੀਆਂ ਦੋਵਾ ਦੇ ਲਈ ਹੈ। ਪੰਜਾਬ ਐਗਰੀਕਲਚਰ ਫੂਡ ਡਿਪਾਰਟਮੈਂਟ ਵਿਚ ਸਿੱਧੀ ਭਰਤੀ ਜਾਰੀ ਕਰੀ ਗਈ ਹੈ। ਆਪਾ ਜਾਣਦੇ ਹੀ ਹਾਂ ਕਿ ਆਪਣੇ ਵਾਅਦੇ ਮੁਤਾਬਕ ਸਰਕਾਰ ਦੇ ਵਲੋ ਰੋਜਾਨਾ ਨਵੀਆ ਨਵੀਆ ਰਿਕਿਓਰਮੈਂਟਸ ਕੱਢੀਆ ਜਾ ਰਹੀਆ ਹਨ।

ਜਿਨਾ ਦੇ ਕਰਕੇ ਕੈਂਡੀਡੇਟਾ ਦੇ ਵਿਚ ਬੜਾ ੳੁਤਸ਼ਾਹ ਹੈ। ਦਸਿਆ ਜਾ ਰਿਹਾ ਹੈ ਕਿ ਤੁਸੀ ਸਰਕਾਰੀ ਨੌਕਰੀ ਦੇ ਲਈ ਇਸ ਦਾ ਲਾਭ ਲੈ ਸਕਦੇ ਓ। ਇਹ ਨੋਟੀਫਿਕੇਸ਼ਨ ਨੈਸ਼ਨਲ ਐਗਰੀ ਫੂਡ ਬਾਇਓਟੈਕਨੋਲੋਜੀ ਇੰਸਟੀਚਿਊਟ ਦੇ ਵਲੋ ਜਾਰੀ ਕਰਿਆ ਗਿਆ। ਇਹ ਸਰਕਾਰੀ ਸੈਂਟਰ ਹੈ ਜਿਨਾ ਦੇ ਵਲੋ ਵੈੇਕੇਂਸੀਆ ਆਊਟ ਕਰੀਆ ਗਈਆਂ ਹਨ। ਇਸ ਦੇ ਵਿਚ ਸਾਇੰਸਟਿਸਟ ਈ ਦੇ ਵਿਚ 2 ਵੈਕੇਂਸੀਆ ਹਨ ਜਿਸ ਵਿਚ 50 ਸਾਲ ਦੀ ੳੁਮਰ ਇਲਿਜਿਬਲ ਹੈ।

ਇਸ ਦੇ ਲਈ ਯੋਗਤਾ ਪੀ ਐਡ ਡੀ ਬਾਇਓਟੇਕਨੋਲੋਜੀ, ਫੂਡ ਐਂਡ ਨਿਊਟਰੀਸ਼ਨ ਸਾਇੰਸਸ ਵਿਚ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਵਿਚ 10 ਸਾਲਾਂ ਦਾ ਐਕਸਪੀਰੀਇੰਸ ਹੋਣਾ ਚਾਹੀਦਾ ਹੈ। ਇਸ ਦੇ ਬਾਦ ਅਗੇ ਸਾਇੰਸਟਿਸਟ ਡੀ ਦੇ ਵਿਚ 6 ਵੈਕੇਂਸੀਆ ਆਊਟ ਕਰੀਆ ਗਈਆ ਹਨ। ਅਗੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਲਈ ਯੋਗਤਾ ਮੁਤਾਬਕ ਤੁਹਾਡੇ ਕੋਲ 7 ਸਾਲਾ ਦਾ ਐਕਸਪੀਰੀਇੰਸ ਹੋਣਾ ਚਾਹੀਦਾ ਹੈ। ਸਾਇੰਸਟਿਸਟ ਸੀ ਦੇ ਵਿਚ 6 ਵੈਕੇਂਸੀਆ ਆਊਟ ਕਰੀਆ ਗਈਆ ਹਨ। ਇਸ ਵਿਚ ਓ ਬੀ ਸੀ ਲਈ 3, ਐਸ ਸੀ 1, ਈ ਡਬਲਵਿਊ ਐਸ 1 , ਐਸ ਟੀ 1 ਪੋਸਟਾਂ ਹਨ।

ਇਸ ਦੀ ਯੋਗਤਾ ਦੇ ਮੁਤਾਬਕ ਤੁਹਾਡੇ ਕੋਲ ਘੱਟੋ ਘੱਟ 5 ਸਾਲਾ ਦਾ ਐਕਸਪੀਰਿਇੰਸ ਹੋਣਾ ਚਾਹੀਦਾ ਹੈ। ਤੁਸੀ ਇਸ ਦੇ ਲਈ ਫੀਸ ਆਨਲਾਈਨ ਤਰੀਕੇ ਦੇ ਨਾਲ ਸਟੇਟ ਬੈਂਕ ਦੇ ਜਰੀਏ ਜਮਾ ਕਰਵਾ ਸਕਦੇ ਓ। ਤੁਸੀ ਨੇ ਇਸ ਦੇ ਲਈ ਜਾਣਕਾਰੀ ਲੈ ਲੈਣੀ ਹੈ ਤੇ 25 ਅਪਰੈਲ ਤੋਂ ਇਸ ਲਈ ਐਪਲੀਕੇਸ਼ਨ ਫਾਰਮ ਅਪਲਾਈ ਕਰ ਸਕਦੇ ਓ। ਸ਼ਾਮ ਦੇ 5 ਵਜੇ ਤਕ ਤੁਸੀ ਅਪਲਾਈ ਕਰ ਸਕਦੇ ਓ। ਇਹਨਾ ਦੀ ਆਫਿਸੀਅਲ ਵੈਬਸਾਈਟ ਤੋ ਜਾਣਕਾਰੀ ਲੈ ਸਕਦੇ ਓ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.