Home / ਸਕੀਮਾਂ / ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਵੱਡੀ ਰਾਹਤ !

ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਵੱਡੀ ਰਾਹਤ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਲੋ ਨਵੇ ਨਵੇ ਫੈਸਲੇ ਲਏ ਜਾ ਰਹੇ ਹਨ । ਅਜ ਦਾ ਜਿਹੜਾ ਫੈਸਲਾ ਲਿਆ ਗਿਆ ਹੈ ੳੁਹ ਸਾਡੇ ਵਿਦਿਆਰਥੀਆਂ ਦੇ ਲਈ ਲਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਪਹਿਲਾ ਸਿੱਖਿਆ ਵਿਭਾਗ ਦੇ ਵਲੋ ਜਦੋ ਪਰੀਖਿਆ ਹੋਣੀ ਤਾ ਵਿਦਿਆਰਥੀਆਂ ਦੇ ਕੋਲੋ ਫੀਸ ਲੈ ਲਈ ਜਾਂਦੀ ਸੀ ਪਰ ਪਰੀਖਿਆ ਨਹੀ ਸੀ।

ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਸੂਬੇ ਦੇ ਅੰਦਰ ਸਿੱਖਿਆ ਬੋਰਡ ਦੇ ਵਲੋਂ ਦਸਵੀ ਤੇ ਬਾਰਵੀਂ ਦੀ ਪਰੀਖਿਆ ਦੇਣ ਲਈ ਲਈ ਜਾਂਦੀ ਫੀਸ ਬਿਨਾ ਪਰੀਖਿਆ ਲਏ ਹੀ ਵਸੂਲ ਕਰ ਲਿਆ ਜਾਂਦਾ ਸੀ। 2021 ਤੇ 2022 ਦੇ ਲਈ 300 ਰੁਪਏ ਫੀਸ ਪਰ ਵਿਦਿਆਰਥੀ ਦੇ ਕੋਲੋਂ ਲਈ ਗਈ ਫਿਰ ਅਚਾਨਕ ਇਹ ਫੀਸ ਵਧਾ ਕੇ 800 ਰੁਪਏ ਕਰ ਦਿੱਤੀ। ਬਚਿਆ ਦੇ ਮਾਪਿਆ ਦੇ ਵਲੋ ਬੋਰਡ ਦੇ ਈਸ ਫੈਸਲੇ ਦਾ ਵਿਰੋਧ ਵੀ ਕੀਤਾ ਗਿਆ ।

ਪਰ ਵਿਦਿਆਰਥੀ ਬੋਰਡ ਦੀ ਕਲਾਸ ਹੋਣ ਕਰਕੇ ਮਜ਼ਬੂਰਨ 800 ਰੁਪਏ ਫੀਸ ਸਰਟੀਫਿਕੇਟ ਲੈਣ ਲਈ ਜਮਾ ਕਰਵਾ ਦਿੱਤੀ ਪਰ ਬਹੁਤ ਸਾਰੇ ਵਿਦਿਆਰਥੀਆ ਦੇ ਘਰ ਦੇ ਅਜਿਹੇ ਸਨ ਜਿਹੜੇ ਕਿ ਆਰਥਿਕ ਤੰਗੀ ਕਰਕੇ 800 ਰੁਪਏ ਫੀਸ ਜਮਾ ਨਹੀ ਕਰਵਾ ਸਕਦੇ ਸਨ। ਜਿਸ ਦੇ ਕਰਕੇ ਵਿਰੋਧੀਆ ਪਾਰਟੀਆਂ ਦੇ ਵਲੋ ਵੀ ਇਸ ਦਾ ਵਿਰੋਧ ਕਰਿਆ ਗਿਆ ਅਜਿਹਾ ਕਰਕੇ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਪੁੱਜ ਗਿਆ। ਜਿਨਾ ਦੇ ਵਲੋ ਹੁਣ ਸਿੱਖਿਆ ਮੰਤਰੀ ਦੇ ਨਾਲ ਗਲ ਬਾਤ ਕਰੀ ਕਿ ਸਿੱਖਿਆ ਦੇ ਵਿਚ ਵਿਦਿਆਰਥੀਆਂ ਦੇ ਨਾਲ ਹੋ ਰਹੀ।

ਇਸ ਲੁੱਖ ਖਸੁੱਟ ਨੂੰ ਖਤਮ ਕਰਨ ਦੇ ਲਈ ਗਲ ਬਾਤ ਕਰੀ ਗਈ। ਜਿਸ ਦੇ ਬਾਦ ਇਹ ਫੈਸਲਾ ਨਿਕਲ ਕੇ ਆ ਰਿਹਾ ਹੈ ਕਿ ਸਿੱਖਿਆ ਬੋਰਡ ਦੇ ਵਲੋਂ ਹੁਣ 800 ਰੁਪਏ ਤੋ ਫੀਸ 100 ਰੁਪਏ ਹੀ ਕਰ ਦਿੱਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਕੂਲਾ ਦੇ ਵਿਚ ਪੜ ਰਹੇ ਵਿਦਿਆਰਥੀਆਂ ਦੇ ਨਾਲ ਕੋਈ ਵੀ ਨਜਾਇਜ ਧੱਕਾ ਨਹੀ ਕਰਿਆ ਜਾਵੇਗਾ। ਅਜ ਦਾ ਇਹ ਵੱਡਾ ਐਲਾਨ ਕਰਿਆ ਗਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.