Home / news / ਜਵਾਨ ਮੁੰਡੇ ਕੁੱਤੇ ਨੂੰ ਬੇਹੋਸ਼ ਕਰ !

ਜਵਾਨ ਮੁੰਡੇ ਕੁੱਤੇ ਨੂੰ ਬੇਹੋਸ਼ ਕਰ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਵੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ।

ਜਲੰਧਰ ਦੇ ਵਿਹਾਰ ਇਲਾਕੇ ਦੇ ਵਿਚ ਇਕ ਕੋਠੀ ਹੈ। ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਰਮਨਾਕ ਕਰ ਤੂਤ ਨੂੰ ਅੰਜਾਮ ਦਿੱਤਾ। ਦੋ ਲਾਹਨਤੀ ਨੌਜਵਾਨ ਨੇ ਆਪਣੇ ਗੰਦੇ ਚਸਕੇ ਦੀ ਖ਼ਾਤਰ ਅਜਿਹੀ ਹਰਕਤ ਕਰਨ ਲਈ ਇਕ ਕੁੱਤੇ ਨੂੰ ਵੀ ਬਖਸ਼ਿਆ। ਇਸ ਘਰ ਦੇ ਅੰਦਰ ਜਾਕੇ ਬਹੁਤ ਜਿਆਦਾ ਗਲਤ ਕੰਮ ਕਰ ਗਏ। ਇਸ ਪਰਿਵਾਰ

ਦੇ ਮਾਲਕ ਅਮਨਦੀਪ ਸਿੰਘ ਦੀਆਂ ਭੈਣਾਂ ਬਾਹਰੋਂ ਆਈਆਂ ਹੋਈਆਂ ਸਨ। ਪਰਿਵਾਰ ਹੱਸ ਖੇਡ ਰਿਹਾ ਸੀ ਇਸ ਦੌਰਾਨ ਸਾਰੇ ਜਾਣੇ ਬਜਾਰੋਂ ਮਿਲਕ ਬਦਾਮ ਪੀ ਕੇ ਆਉਣ ਦੀ ਗੱਲ ਆਖਦੇ ਹਨ। ਪੁੱਤਰ ਮਾਤਾ ਨੂੰ ਇਕੱਲਿਆਂ ਘਰ ਛੱਡ ਪੂਰੇ ਪਰਿਵਾਰ ਸਣੇ ਮਿਲਕ ਬਾਦਾਮ ਪੀਣ ਬਾਜ਼ਾਰ ਚਲਾ ਜਾਂਦਾ ਹੈ। ਅਮਨਪ੍ਰੀਤ ਦਾ ਕੁੱਤਾ ਬਾਹਰ ਵਿਹੜੇ ਚ ਸੁੱਤਾ ਪਿਆ

ਸੀ ਦੋ ਨੌਜਵਾਨ ਆਉਂਦੇ ਨੇ ਕੁੱਤੇ ਨੂੰ ਬੇਹੋਸ਼ ਕਰ ਅਜਿਹਾ ਕਾਰਾ ਕਰ ਜਾਂਦੇ ਨੇ ਜੋ ਹੈਰਾਨ ਕਰ ਕੇ ਰੱਖ ਦੇਣ ਵਾਲਾ ਸੀ। ਉਹ ਕੁੱਤੇ ਦੇ ਉੱਤੇ ਕੁਝ ਪਾ ਜਾਂਦੇ ਹਨ ਜਿਸ ਕਰਕੇ ਕੁੱਤੇ ਨੂੰ ਹੋਸ ਨਹੀਂ ਆਉਂਦੀ ਹੈ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੋਟਰਸਾਈਕਲ ਤੇ ਨੌਜਵਾਨ ਕਰ ਰਿਹਾ ਸੀ ਖਤ-ਰਨਾਕ ਸਟੰਟ ਕੁੱਝ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.