Home / ਤਾਜ਼ਾ ਖ਼ਬਰਾਂ / ਆ ਦੇਖ ਕਿ ਭਗਵੰਤ ਮਾਨ ਵੀ ਪਾਉ ਸੋਚਾਂ ਵਿੱਚ !

ਆ ਦੇਖ ਕਿ ਭਗਵੰਤ ਮਾਨ ਵੀ ਪਾਉ ਸੋਚਾਂ ਵਿੱਚ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ

ਕੇ ਇਕ ਵੀਰ ਨੇ ਕਿਹਾ ਕੇ ਕਰੋੜਾਂ ਰੁਪਏ ਇਸ ਨਹਿਰ ਦੇ ਵਿੱਚੋ ਖਾ ਲਏ ਹਨ। ਜਦੋ ਨਹਿਰ ਦੇ ਵਿਚ ਜਾਕੇ ਦੇਖਿਆ ਗਿਆ ਤਾ ਜੋ ਸਾਰਾ ਮਾਂਟਰੀਅਲ ਵਰਤਿਆ ਗਿਆ ਹੈ ਉਹ ਸਾਰਾ ਨਕਲੀ ਹੈ। ਬੰਦਾ ਆਸਾਨੀ ਦੇ ਨਾਲ ਉਸਨੂੰ ਤੋੜ ਸਕਦਾ ਹੈ। ਲੋਕਾਂ ਨੇ ਕਿਹਾ ਕੇ ਅਸੀਂ ਇਸ ਨਹਿਰ ਦੇ ਵਿੱਚੋ ਪਾਣੀ ਪੀਣੇ ਹਾਂ

ਇਸ ਤਰਾਂ ਨਾ ਹੋ ਜਾਵੇ ਅਸੀਂ ਸਾਰੇ ਪਿਆਸੇ ਮਰ ਜਾਈਏ। ਇਹ ਘਟੀਆ ਸਿਸਟਮ ਦੇ ਘਟੀਆ ਕਮ ਹਨ। ਇਹਨਾਂ ਨੇ ਪੈਸੇ ਖਾਣੇ ਹੁੰਦੇ ਹਨ ਹਰ ਪਾਸਿਓਂ। ਲੋਕਾ ਨੇ ਕਿਹਾ ਕੇ ਨਹਿਰ ਦੇ ਬਹੁਤ ਹੀ ਜਿਆਦਾ ਬੁਰੇ ਹਾਲ ਹਨ। ਨਹਿਰ ਵਿਚ ਸਾਰਾ ਫਰਸ਼ ਪੁੱਟਿਆ ਪਿਆ ਹੈ। ਖੇਤਾਂ ਆਲਾ ਪਾਣੀ ਵੀ ਇਸ ਨਹਿਰ ਦੇ ਵਿੱਚੋ ਦੀ ਜਾਂਦਾ ਹੈ। ਲੋਕਾਂ ਨੇ ਕਿਹਾ ਹੈ ਕੇ ਅਸੀਂ ਉਮੀਦ ਕਰਦੇ ਆ ਕੇ ਜਿਸ ਨੇ ਇਹ ਸਾਰਾ ਕੁਝ ਕੀਤਾ ਆਹ ਉਸਤੇ ਕਾਰਵਾਈ ਹਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕੇ ਜੋ ਅਸੀਂ ਦਰੀ ਆਲਾ ਕੰਮ ਕਰਦੇ ਆ ਰਹੇ ਆ ਉਹ ਤਾ ਅਸੀਂ ਸੜਕ ਤੇ ਵਿਛਾ ਲੈਣੀ ਆ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.