ਅਜ ਦੀ ਵੱਡੀ ਖਬਰ ਸਾਹਮਣੇ ਜਿਸ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵਲੋਂ ਪੰਜਾਬ ਦਾ ਮਾਹੌਲ ਬਦਲਣ ਦੀ ਪੂਰੀ ਕੋਸ਼ਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਲੋ ਸਤਾ ਵਿਚ ਆਓਂਦੇ ਹੀ ਜਿੱਥੇ ਪੰਜਾਬ ਤੇ ਰਹਿਣ ਵਾਲੇ ਲੋਕਾ ਦੀ ਜਿੰਦਗੀ ਬਦਲਣ ਦੇ ਲਈ ਪੂਰੀ ਕੋਸ਼ਸ਼ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਲੋ ਲੋਕਾ ਦੇ ਵਿਕਾਸ ਦੇ ਲਈ ਕਈ ਐਲਾਨ ਕਰੇ ਜਾ ਰਹੇ ਹਨ ਜਿੰਨੇ ਵੀ ਵਾਅਦੇ ਚੋਣਾ ਤੋ ਪਹਿਲਾ ਕਰੇ ਸਨ ੳੁਹ ਹੁਣ ਇਕ ਇਕ ਕਰਕੇ ਪੂਰੇ ਵੀ ਕਰੇ ਜਾ ਰਹੇ। ਆਮ ਆਦਮੀ ਪਾਰਟੀ ਦੇ ਵਲੋਂ ਚੁਕੇ ਕਦਮਾਂ ਨੂੰ ਦੇਖ ਦੇ ਹੋਏ ਲੋਕ ਖੁਸ਼ ਵੀ ਲੋਕਾ ਨੂੰ ਨਵੀ ਸਰਕਾਰ ਦੇ ਆਓਣ ਦੇ ਬਾਦ ਇਕ ਆਸ ਜਿਹੀ ਜਾਗੀ ਹੈ ਕਿ ਹੁਣ ੳੁਨਾ ਨੂੰ ਸਹੂਲਤਾ ਮਿਲ ਸਕਦੀ ਆ ਭਗਵੰਤ ਮਾਨ ਜੀ ਦੇ ਵਲੋ ਪਿਛਲੇ ਕੁਝ ਦਿਨਾ ਦੇ ਅੰਦਰ ਅੰਦਰ ਅਨੇਕਾ ਅਜਿਹੇ ਫੈਸਲੇ ਲਏ ਗਏ ਹਨ।
ਜਿਨਾ ਦੇ ਨਾਲ ਲੋਕਾ ਨੂੰ ਲਗ ਰਿਹਾ ਹੈ ਕਿ ਜੋ ਪਿਛਲੇ 70 ਸਾਲਾ ਵਿਚ ਵਿਕਾਸ ਨਹੀ ਹੋਇਆ। ੳੁਹ ਹੁਣ ਹੁੰਦਾ ਦਿਖ ਰਿਹਾ ਹੈ ਸਰਕਾਰ ਦੇ ਕਦਮ ੳੁਸ ਰਸਤੇ ਵਲ ਪਾ ਲਏ ਹਨ। ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ, ਲੀਡਰਾਂ ਦੇ ਵਲੋ ਸੂਬੇ ਪੰਜਾਬ ਦੇ ਅੰਦਰ ਵਿਕਾਸ ਕਰਨ ਵਾਲੇ ਜਿੰਨੇ ਵੀ ਯਤਨ ਹਨ। ੳੁਹ ਸਾਰੇ ਕੀਤੇ ਜਾ ਰਹੇ ਹਨ ਵਰਕਰਾਂ ਦੇ ਵਲੋਂ ਆਪਣੇ ਆਪਣੇ ਇਲਾਕਿਆ ਦੇ ਅੰਦਰ ਕੰਮ ਕਰਵਾਏ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਲੋਂ ਮੀਟਿੰਗਾ ਕਰੀਆ ਗਈਆਂ।
ਜਿਨਾ ਦੇ ਦੌਰਾਨ ੳੁਹਨਾ ਦੇ ਵਲੋ ਹੈਲਪਲਾਈਨ ਨੰਬਰ ਵੀ ਜਾਰੀ ਕਰਿਆ ਗਿਆ ਕਿਓਕਿ ਪੰਜਾਬ ਦੇ ਵਿਚੋ ਕਰਪਸ਼ਨ ਖਤਮ ਕਰਨ ਦੇ ਲਈ ਇਹ ਫੈਸਲਾ ਲਿਆ। ਜਿਸ ਦੇ ਨਾਲ ਲੋਕਾ ਨੂੰ ਕਾਫੀ ਮਦਦ ਮਿਲ ਰਹੀ ਹੈ ਕਿਸੇ ਵੀ ਤਰਾ ਦੀ ਕਿਸੇ ਵੀ ਪਾਸੇ ਕਿਸੇ ਦੀ ਸਿਫਾਰਿਸ਼ ਨਹੀ ਚਲੇਗੀ। ਆਮ ਆਦਮੀ ਪਾਰਟੀ ਪੰਜਾਬ ਦੇ ਵਿਚ ਕੁਝ ਵਖਰਾ ਕਰਨ ਦੇ ਮਨਸੂਬਿਆਂ ਦੇ ਨਾਲ ਆਈ ਹੈ ਜਿਨਾ ਨੂੰ ਦੇਖ ਲੋਕਾ ਦੇ ਅੰਦਰ ਵੀ ਖੁਸ਼ੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ