Home / ਸਕੀਮਾਂ / ਕੁੜੀ ਦੀ ਵੀਡੀਓ ਦੇਖਕੇ ਪੁਲਿਸ ਵਾਲਾ ਗਿਆ ਘਰ !

ਕੁੜੀ ਦੀ ਵੀਡੀਓ ਦੇਖਕੇ ਪੁਲਿਸ ਵਾਲਾ ਗਿਆ ਘਰ !

ਅਜ ਦੀ ਇਸ ਵੀਡੀਓ ਵਿਚ ਦਿਖਾਇਆ ਜਾ ਰਿਹਾ ਹੈ ਕਿ ਅਜੇ ਵੀ ਲੋਕਾ ਦੇ ਅੰਦਰ ਇਨਸਾਨੀਅਤ ਜਿੰਦਾ ਹੈ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਜਿਸ ਨੂੰ ਦੇਖ ਇਕ ਪੁਲਿਸ ਵਾਲਾ ਆਪਣੇ ਦਿਲ ਨੂੰ ਰੋਕ ਨਾ ਪਾਇਆ ਤੇ ੳੁਸ ਭੈਣ ਦੀ ਮਦਦ ਕਰਨ ਦੇ ਲਈ ੳੁਸ ਦੇ ਘਰ ਪਹੁੰਚ ਗਿਆ। ਕਿਹਾ ਜਾਂਦਾ ਹੈ ਕਿ ਧੀਆ ਦਾ ਦਾਨ ਸਭ ਤੋ ਵੱਡਾ ਦਾਨ ਹੁੰਦਾ ਹੈ ਦਸਿਆ ਜਾ ਰਿਹਾ ਹੈ

ਪਰਿਵਾਰ ਦੇ ਵਿਚ ਪੰਜ ਭੈਣਾ ਹਨ। ਭਰਾ ਦੀ ਹਾਲਤ ਵੀ ਬੜੀ ਖਰਾਬ ਸੀ ਕੁੜੀ ਦੇ ਵਲੋ ਪਰਿਵਾਰ ਦੀ ਹਾਲਤ ਦੇਖ ਭੁੱਬਾ ਮਾ ਰ ਮਾ ਰ ਰੋ ਰਹੀ ਸੀ। ਪਰਮਾਤਮਾ ਦੇ ਵਲੋਂ ਇਸ ਧੀ ਦੀ ਅਰਦਾਸ ਸੁਣ ਲਈ ਗਈ ਜਦੋ ਇਸ ਕੜੀ ਦੀ ਵੀਡੀਓ ਸ਼ੋਸ਼ਲ ਮੀਡੀਆ ਦੇ ਜਰੀਏ ਤਰਨਤਾਰਨ ਦੇ ਸਾਬਕਾ ਐਸ ਐਚ ਓ ਤਕ ਪਹੁੰਚੀ ਤੇ ਉਹਨਾਂ ਨੇ ਇਸ ਲਾਚਾਰ ਪਰਿਵਾਰ ਦੀ ਮਜ਼ਬੂਰੀ ਦੇਖਦਿਆਂ ਹੀ ਆਪਣੇ ਥਾਣੇ ਵਿੱਚੋਂ ਗੱਡੀ ਲੈ ਕੇ ਇਸ ਘਰ ਗਏ ਅਤੇ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ।

ਪਹਿਲਾਂ ਤਾਂ ਪੁਲਿਸ ਨੂੰ ਦੇਖ ਕੇ ਇਹ ਪਰਿਵਾਰ ਘਬਰਾ ਗਿਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਾਡੀ ਵਿੱਤੀ ਸਹਾਇਤਾ ਕਰਨ ਲਈ ਆਏ ਹਨ ਤਾਂ ਉਹਨਾਂ ਦੇ ਖੁਸ਼ੀ ਦੇ ਹੰਝੂ ਆ ਗਏ। ਧੀ ਦੇ ਬੇਵੱਸ ਪਿਤਾ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਆਪਣੀ ਇੱਕ ਧੀ ਲਈ ਇੰਨਾ ਵੀ ਨਹੀਂ ਕਰ ਸਕਦਾ। ਉਸਦੇ ਪਿਤਾ ਦੇ ਹੱਥ ਖਰਾਬ ਹੋਣ ਕਾਰਨ ਉਹ ਕੋਈ ਕੰਮ ਵੀ ਨਹੀਂ ਕਰ ਸਕਦਾ ਹੈ। ਇਸ ਵਜ੍ਹਾ ਕਾਰਨ ਲਖਵੀਰ ਸਿੰਘ ਨੇ ਇਸ ਪਰਿਵਾਰ ਦੀ ਵਿੱਤੀ ਸਹਾਇਤਾ ਕਰਨੀ ਸਹੀ ਸਮਝੀ।

ਇਹ ਪਰਿਵਾਰ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿ ਰਿਹਾ ਹੈੇ। ਜਿਸਦੀ ਹਾਲਤ ਬਹੁਤ ਹੀ ਤਰਸਯੋਗ ਹੈ। ਪਰਿਵਾਰ ਦੀ ਮਦਦ ਇਸ ਪੁਲਿਸ ਵਾਲੇ ਨੇ ਕੀਤੀ। ਜਿਸ ਤੋ ਸਾਬਿਤ ਹੁੰਦਾ ਹੈ ਕਿ ਸਾਰੇ ਪੁਲਸ ਵਾਲੇ ਇੱਕੋ ਜਿਹੇ ਨਹੀ ਹੁੰਦੇ ਪਰਿਵਾਰ ਵਾਲਿਆ ਦੀ ਹਾਲਤ ਖਰਾਬ ਸੀ ਪਰ ਹੁਣ ੳੁਹਨਾ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਸੀ। ਹੁਣ ੳੁਨਾ ਦੀ ਧੀ ਦਾ ਵਿਆਹ ਵੀ ਅਸਾਨੀ ਦੇ ਨਾਲ ਹੋ ਜਾਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.