Home / news / ਇਸ ਪਿੰਡ ਚ ਸ਼ਰੇਆਮ ਨੱਚਦੇ ਹਨ ਭੂਤ ਪ੍ਰੇਤ , 5 ਵਜੇ ਤੋਂ ਬਾਅਦ ਅੰਦਰ ਜਾਣ ਤੇ !

ਇਸ ਪਿੰਡ ਚ ਸ਼ਰੇਆਮ ਨੱਚਦੇ ਹਨ ਭੂਤ ਪ੍ਰੇਤ , 5 ਵਜੇ ਤੋਂ ਬਾਅਦ ਅੰਦਰ ਜਾਣ ਤੇ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।ਅੱਜ ਦੀ ਵੀਡੀਓ ਦੇ ਵਿਚ ਦੇਖਿਆ

ਜਾ ਸਕਦਾ ਹੈ ਕੇ ਪੰਜਾਬ ਦੋ ਸੱਤ ਸੌ ਕਿਲੋਮੀਟਰ ਦੂਰੀ ਤੇ ਇਕ ਪਿੰਡ ਹੈ ਜਿੱਥੇ ਸ਼ਰ੍ਹੇਆਮ ਭੂਤ ਨੱਚਦੇ ਹਨ। ਜਦੋਂ ਸ਼ਾਮ ਦੇ ਪੰਜ ਵੱਜ ਜਾਂਦੇ ਹਨ ਤਾਂ ਲੋਕ ਇਸ ਪਿੰਡ ਦਾ ਰਸਤਾ ਭੁੱਲ ਕੇ ਇਸ ਪਿੰਡ ਤੋਂ ਦੂਰ ਦੀ ਲੰਘਦੇ ਹਨ। ਕੋਈ ਵੀ ਬੰਦਾ ਇਸ ਪਿੰਡ ਦੇ ਕੋਲ ਦੀ ਵੀ ਨਹੀਂ ਲੰਘ ਸਕਦਾ ਹੈ। ਸਰਕਾਰ ਨੇ ਵੀ ਹੁਣ ਮੋਹਰ

ਲਾ ਦਿੱਤੀ ਹੈ ਕਿ ਇਸ ਪਿੰਡ ਵਿੱਚ ਭੂਤ ਪ੍ਰੇਤ ਰਹਿੰਦੇ ਹਨ। ਸਰਕਾਰ ਨੇ ਵੀ ਇਸ ਪਿੰਡ ਦੇ ਆਲੇ ਦੁਆਲੇ ਨਿਸ਼ਾਨੀ ਲਾ ਦਿੱਤੇ ਹਨ ਕਿ ਕੋਈ ਵੀ ਸ਼ਾਮ ਦੇ ਪੰਜ ਵਜੇ ਤੋਂ ਬਾਅਦ ਇਸ ਪਿੰਡ ਵਿੱਚ ਨਾ ਜਾਵੇ। ਜੋ ਇਸ ਪਿੰਡ ਵਿੱਚ ਗਾਰਡ ਲਾਇਆ ਹੈ ਉਹ ਵੀ ਸ਼ਾਮ ਪੰਜ ਵਜੇ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਹੈ। ਭਾਰਤ ਵਿੱਚ ਜੋ

ਦੱਸ ਡਰਾਉਣੀਆਂ ਥਾਵਾਂ ਹਨ ਉਨ੍ਹਾਂ ਵਿੱਚ ਇਸ ਪਿੰਡ ਦਾ ਨਾਮ ਦੂਜੇ ਨੰਬਰ ਤੇ ਆਉਂਦਾ ਹੈ। ਇਸ ਤੋਂ ਤੁਸੀਂ ਸਾਰੇ ਜਣੇ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਥਾਂ ਕਿੰਨੀ ਡਰਾਵਣੀ ਹੋਵੇਗਾ। ਇਸ ਦੇ ਪਿਛਲੇ ਇਤਿਹਾਸ ਕੀ ਹੋਵੇਗਾ ਸਾਰੇ ਹੀ ਲੋਕ ਬਹੁਤ ਹੀ ਜ਼ਿਆਦਾ ਡਰ ਜਾਂਦੇ ਹਨ ਜਦੋਂ ਵੀ ਸ਼ਾਮ ਦੇ ਪੰਜ ਵੱਜ ਜਾਂਦੇ ਹਨ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਵੈਦ ਜੀ ਨੇ ਲੀਵਰ ਤੇ ਕਿਡਨੀ ਦੀ ਬਿਮਾਰੀ ਛੂ-ਮੰਤਰ ਕਰਨ ਦਾ ਦੱਸਿਆ ਫਾਰਮੂਲਾ !

ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇਕ ਵੈਦ ਜੀ ਨੇ ਕਹਿ …

Leave a Reply

Your email address will not be published.

Recent Comments

No comments to show.