Home / ਸਕੀਮਾਂ / ਅੱਧੀ ਰਾਤ ਲੱਖੇ ਨੇ ਦੁਖੀ ਪਰਿਵਾਰ ਨੂੰ ਦਿੱਤੀ ਖੁਸ਼ੀ !

ਅੱਧੀ ਰਾਤ ਲੱਖੇ ਨੇ ਦੁਖੀ ਪਰਿਵਾਰ ਨੂੰ ਦਿੱਤੀ ਖੁਸ਼ੀ !

ਲੱ ਖਾ ਸਿਧਾਣਾ ਜਿਨਾ ਦੇ ਵਲੋ ਇਕ ਪਿੰਡ ਪਿੱਥੋ ਦੇ ਵਿਚ ਸਾਰੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਜਿਨਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਜੋ ਪਿੰਡ ਦੇ ਵਿਚ ਦੁਰਘਟਨਾ ਹੋਈ ਜਿਸ ਦੇ ਕਾਰਨ ਇਕ ਅਰਜਨ ਟਰੈਕਟਰ ਜੋ ਕਿ ਅੱਗ ਦੇ ਵਿਚ ਸੜ ਗਿਆ। ਅੱਗ ਦੇ ਵਿਚ ਇਕ ਪਰਿਵਾਰ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਕ ਸਵਿਫਟ ਗੱਡੀ, ਜਨਰੇਟਰ, ਟਰਾਲੀ, ਸ਼ੈੱਡ ਸਭ ਸੜ ਕੇ ਸੁਆਹ ਹੋ ਗਿਆ।

ਕਿਹਾ ਜਾ ਰਿਹਾ ਹੈ ਕਿ ਇਕ ਸਧਾਰਨ ਪਰਿਵਾਰ ਜਿਨਾ ਦੇ ਕੋਲ ਇਕ ਸਾਇਕਲ ਤਕ ਨਹੀ ਬਚਿਆ। ਜਿਨਾ ਦਾ ਕਿ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਅਜੇ ਤਕ ਇਸ ਪਰਿਵਾਰ ਦੇ ਕੋਲ ਕੋਈ ਵੀ ਪਰਸ਼ਾਸ਼ਨਿਕ ਅਧਿਕਾਰੀ ਨਹੀ ਪੁੱਜਿਆ ਜਦ ਕਿ ਇਹਨਾ ਜਿਆਦਾ ਨੁਕਸਾਨ ਹੋ ਗਿਆ। ਚਾਹੀਦਾ ਕਿ ਪਰਿਵਾਰ ਦੇ ਨਾਲ ਆ ਕੇ ਜਿੰਨੀ ਵੀ ਜਾਇਜ ਮਦਦ ਬਣਦੀ ਹੈ ਕੀਤੀ ਜਾਂਦੀ ਪਰ ਅਜਿਹਾ ਨਾ ਹੋ ਪਾਇਆ।

ਲੱਖਾ ਸਿਧਾਣਾ ਦਾ ਕਹਿਣਾ ਹੈ ਕਿ 15 ਜਾ 16 ਲੱਖ ਰੁਪਏ ਦੇ ਨੁਕਸਾਨ ਪਰਿਵਾਰ ਦਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਨਗਰ ਦੇ ਲੋਕਾ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਪਰਿਵਾਰ ਦੀ ਮਦਦ ਕਰੀ ਜਾਵੇ ਪਰਿਵਾਰ ਦਾ ਜਿੰਨਾ ਵੀ ਨੁਕਸਾਨ ਹੋਇਆ ੳੁਸ ਦਾ ਥੋੜਾ ਜਿਹਾ ਹਿੱਸਾ ਇਕ ਪਰਿਵਾਰ ਦੇ ਵਲੋਂ ਸਵਰਾਜ ਟਰੈਕਟਰ ਜੋ ਕਿ ਇਨਾ ਨੂੰ ਦਿੱਤਾ ਜਾ ਰਿਹਾ ਹੈ। ਇਹ ਘਟਨਾ ਜਿਸ ਨੇ ਕਿ ਕਾਫੀ ਨੁਕਸਾਨ ਹੋਇਆ ਸ਼ੁਕਰ ਹੈ ਕਿ ਕਣਕ ਦੇ ਵਲ ਕਿਸੇ ਪਰਕਾਰ ਦਾ ਕੋਈ ਨੁਕਸਾਨ ਨਹੀ ਹੋਇਆ ਮਹਿਰਾਜ ਪਰਿਵਾਰ ਦੇ ਵਲੋ ਟਰੈਕਟਰ ਦਿੱਤਾ ਗਿਆ ਹੈ ।ਦਿਖਾਇਆ ਜਾ ਰਿਹਾ ਹੈ

ਕਿ ਕਿ ਜਦੋ ਅੱਗ ਲਗੀ ਸੀ ਤਾ ਅਗ ਦੇ ਪਟਾਕੇ ਪੈ ਰਹੇ ਸਨ ਸਾਰੀਆ ਚੀਜਾ ਸੜ ਕੇ ਸੁਆਹ ਹੀ ਹੋ ਗਈਆਂ। ਕੰਬਾਈਨ ਦਾ ਵੀ ਕਾਫੀ ਜਿਆਦਾ ਨੁਕਸਾਨ ਹੋਇਆ ਹੁਣ ਪਰਿਵਾਰ ਦੇ ਕੋਲ ਬਾਹਰ ਜਾਣ ਦੇ ਲਈ ਇਕ ਸਾਇਕਲ ਤਕ ਵੀ ਨਹੀ ਹੈ। ਕੋਈ ਵੀ ਸਰਕਾਰੀ ਬੰਦਾ ਪਿੰਡ ਦੇ ਵਿਚ ਨਹੀ ਵੜਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.