Home / ਤਾਜਾ ਖਬਰਾ / ਕਿਸਾਨਾ ਲਈ ਆਈ ਖੁਸ਼-ਖਬ ਰੀ,ਕਿ ਸਾਨਾ ਨੂੰ ਮਿਲ ਣਗੇ 10-10 ਹਜਾ ਰ ਰੁਪਏ !

ਕਿਸਾਨਾ ਲਈ ਆਈ ਖੁਸ਼-ਖਬ ਰੀ,ਕਿ ਸਾਨਾ ਨੂੰ ਮਿਲ ਣਗੇ 10-10 ਹਜਾ ਰ ਰੁਪਏ !

ਕਿਸਾਨਾਂ ਲਈ ਇਕ ਬਹੁਤ ਹੀ ਵੱਡੀ ਚੰਗੀ ਖਬਰ ਆ ਗਈ ਹੈ ਜਿਸ ਨਾਲ ਸਾਰੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ । ਕਿਸਾਨਾ ਨੂੰ ਹੁਣ ਸਾਲ ਦੇ 10000 ਰੁਪਏ ਦਿੱਤੇ ਜਾਣਗੇ।ਇਹ ਰਕਮ ਕਿਸਾਨਾ ਨੂੰ ਕ੍ਰਿਸ਼ਕ ਬੰ ਧੂ ਸਕੀਮ ਦੇ ਤਹਿਤ ਦਿੱਤੀ ਜਾਵੇਗੀ। ਮਮਤਾ ਬੇ ਇਸ ਤੇ ਪੱਕੀ ਮੋਹਰ ਲੈ ਦਿਤੀ ਹੈ। ਜਿਸ ਨਾ ਲੋਕ ਖੁਸ਼ ਹਨ।

ਇਸ ਸਕੀਮ ਦੇ ਤਹਿਤ ਕਿਸਾਨਾ ਨੂੰ ਸਾਲਾਨਾ ਵਿੱਤੀ ਸਹਾਇਤਾ ਲਈ 60 00 ਰੁਪਏ ਤੋਂ ਵਧਾ ਕੇ 100 00 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ।ਘਟ ਜ਼ਮੀਨ ਵਾਲਿਆ ਨੂੰ ਇਸਦਾ ਬਹੁਤ ਫਾਇਦਾ ਹੋਵੇਗਾ। ਕਿਸਾਨ ਨੂੰ ਇਸ ਦਾ ਬਹੁਤ ਹੀ ਜਿਆਦਾ ਲਾਭ ਹੋਵੇਗਾ। ਜਿਸ ਨਾਲ ਉਹ ਆਪਣੀਆਂ ਛੋਟੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ।

ਪਹਿਲਾ ਇਹ ਰਾਸ਼ੀ 6000 ਰੁਪਏ ਹੀ ਸੀ।ਮਮਤਾ ਬੈਨ ਰਜੀ ਨੇ ਕਿਹਾ ਕਿ ਜਿਨਾ ਕਿਸਾਨਾ ਕੋਲ ਇੱਕ ਏਕ ੜ ਤੋਂ ਘਟ ਜ਼ਮੀਨ ਹੈ ਓਨਾ ਕਿਸਾਨਾ ਨੂੰ ਹੁਣ 2000 ਰੁਪਏ ਦੀ ਥਾਂ 4000 ਰੁਪਏ ਮਿਲਣਗੇ। ਵੋਟਾਂ ਵੇਲੇ ਹਰ ਕੋਈ ਨਾ ਕੋਈ ਲੋਕਾਂ ਨਾਲ ਵਾਹਦਾ ਕਰਦਾ ਹੈ ਮਮਤਾ ਨੇ ਵੀ ਲੋਕਾਂ ਨਾਲ ਇਹ ਵਾਹਦਾ ਕੀਤਾ ਸੀ ਅਤੇ ਉਸਨੂੰ ਪੂਰਾ ਵੀ ਕੀਤਾ ਹੈ। ਜਿਸ ਨਾਲ ਉਹ ਨਬਹੁਤ ਖੁਸ਼ ਹਨ।

ਮਮਤਾ ਨੇ ਹੁਣ ਪੱਕੀ ਕਰ ਦਿਤੀ ਹੈ। ਇਹ ਸਕੀਮ ਪੱਛਮੀ ਬੰਗਾਲ ਚ ਮ ਮਤਾ ਨੇ ਚਲਾਈ ਹੈ ਜਿਸਦੇ ਤਹਿਤ 10000 ਰੁਪਏ ਹਰ ਸਾਲ ਕਿਸਾਨ ਨੂੰ ਮਿਲਣਗੇ। ਇਹ ਸਰਕਾਰ ਲੋਕਾਂ ਵਾਸਤੇ ਬਹੁਤ ਕੁਝ ਕਰ ਰਹੀ ਹੈ। ਜਿਸ ਨਾਲ ਲੋਕ ਵੀ ਖੁਸ਼ ਹੁੰਦੇ ਹਨ। ਲੋਕਾਂ ਵਲੋਂ ਕਿਹਾ ਜਾ ਰਿਹਾ ਮਮ ਤਾ ਬਹੁਤ ਹੀ ਵਧੀਆ ਨੇਤਾ ਹੈ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *