Home / ਤਾਜਾ ਖਬਰਾ / ਗੱਠਜੋੜ ਤੋਂ ਬਾਅਦ ਪ੍ਰਕਾਸ਼ ਬਾਦਲ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਟਿਕਾਣਾ !

ਗੱਠਜੋੜ ਤੋਂ ਬਾਅਦ ਪ੍ਰਕਾਸ਼ ਬਾਦਲ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਟਿਕਾਣਾ !

ਅਕਾਲੀ ਦਲ ਬਾਦਲ ਅਤੇ ਬਸ ਪਾ ਵਿਚਾਲੇ ਗੱ-ਠਜੋ ੜ ਹੋ ਗਿਆ। ਜਿਸ ਦਾ ਰਸ ਮੀ ਐ ਲਾਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖ ਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਬਸਪਾ ਵੀਹ ਸੀ ਟਾਂ ਤੇ ਚੋਣ ਲੜੇ ਗੀ ਦੋਵਾਂ ਪਾਰ ਟੀਆਂ ਦੇ ਗੱ ਠਜੋ-ੜ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ

ਬਾਦਲ ਨੇ ਬਸਪਾ ਮੁਖੀ ਮਾਇਆਵਤੀ ਨੂੰ ਚੋਣ ਲਗਾ ਕੇ ਵਧਾਈ ਦਿੱਤੀ ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਾਇਆਵਤੀ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਨੂੰ ਜ ਲਦੀ ਹੀ ਪੰਜਾਬ ਆਉਣ ਲਈ ਸੱਦਾ ਦੇਣ ਦੀ ਗੱਲ ਵੀ ਆ ਖੀ ਗਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜ ਨ ਸਮਾ ਜ ਪਾਰਟੀ

ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦੀ ਗੱਲ ਵੀ ਆ ਖੀ ਗਈ ਹੈ ਹਾਲਾਂਕਿ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗ ਠਜੋ-ੜ ਦਾ ਰਸਮੀ ਐਲਾਨ ਅੱਜ ਚੰਡੀ ਗੜ੍ਹ ਚ ਸੁਖ ਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਦੱਸਦੀ ਕਿ ਅਕਾਲੀ ਦਲ ਬਾਦਲ ਅਤੇ ਬਸਪਾ ਕਰੀਬ

ਬੱਤੀ ਸਾਲਾਂ ਬਾਅ ਦ ਇਕੱਠੇ ਹੋਏ ਨੇ ਇਸ ਤੋਂ ਪਹਿਲਾਂ ਸਾਲ ਉੱਨੀ ਸੌ ਛਿਅੱ ਨਵੇ ਚ ਦੋਹਾਂ ਪਾਰ ਟੀਆਂ ਨੇ ਸੰਸ ਦੀ ਚੋਣਾਂ ਇਕੱਠੀਆਂ ਲ-ੜੀ ਆਂ ਸਨ ਅਤੇ ਇਸ ਵਿੱਚ ਤੇਰਾਂ ਵਿਚੋਂ ਬਾਰਾਂ ਸੀ ਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *