Home / ਸਕੀਮਾਂ / ਕੈਨੇਡਾ ਤੋਂ ਕੁੜੀਆਂ ਦੀ ਵੀਡੀਓ ਆਈ ਸਾਹਮਣੇ !

ਕੈਨੇਡਾ ਤੋਂ ਕੁੜੀਆਂ ਦੀ ਵੀਡੀਓ ਆਈ ਸਾਹਮਣੇ !

ਕੈਨੇਡਾ ਦੇ ਵਿਚ ਸਾਡੇ ਪੰਜਾਬ ਤੋ ਬੜੇ ਹੀ ਮੁੰਡੇ ਕੁੜੀਆ ਪੜਾਈ ਦੇ ਤੌਰ ਤੇ ਇਕ ਵਧੀਆ ਜਿੰਦਗੀ ਬਤੀਤ ਕਰਨ ਦੇ ਲਈ ਆਪਣਾ ਭਵਿੱਖ ਸੁਰੱਖਿਅਤ ਕਰਨ ਦੇ ਲਈ ਜਾਂਦੇ ਹਨ। ਦਸਿਆ ਜਾ ਰਿਹਾ ਹੈ ਕਿ ਮਾ ਬਾਪ ਨੇ ਬੜੀਆ ਹੀ ਆਸਾ ਦੇ ਨਾਲ ਆਪਣੇ ਧੀ ਪੁੱਤ ਨੂੰ ਵਿਦੇਸ਼ ਭੇਜਿਆ ਹੁੰਦਾ ਕਿ ੳੁਹ ੳੁਹਨਾ ਦੀ ਇੱਜਤ ਦਾ ਪੂਰਾ ਧਿਆਨ ਰਖਣ ਗੇ।

ਜਿਸ ਵਿਸ਼ਵਾਸ਼ ਤੇ ਹੀ ੳੁਹ ਆਪਣੇ ਬੱਚੇ ਨੂੰ ਬਾਹਰ ਭੇਜਦੇ ਹਨ ਪਰ ਕਈ ਬੱਚੇ ਵਿਦੇਸ਼ ਜਾ ਕੇ ਕੁਝ ਅਜਿਹਾ ਕਰ ਦਿੰਦੇ ਹਨ ਕਿ ੳੁਹ ਆਪਣੇ ਦੇਸ਼ ਪਰਤਣ ਯੋਗੇ ਨਹੀ ਰਹਿੰਦੇ ਤੇ ਮਾ ਪਿਓ ਦਾ ਸਿਰ ਸ਼ਰਮ ਦੇ ਨਾਲ ਨੀਵਾਂ ਹੋ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਅਕਸਰ ਹੀ ਵਿਦੇਸ਼ਾ ਵਿਚ ਰਹਿ ਰਹੇ ਮੁੰਡਿਆ ਕੁੜੀਆ ਦੀ ਮਿਹਤਨ ਕਰਦਿਆਂ ਦੀਆਂ ਵੀਡੀਓਸ ਵਾਇਰਲ ਹੁੰਦੀਆ ਰਹਿੰਦੀਆ ਹਨ।

ਇਸ ਦੇ ਵਿਚ ਹੀ ਕਈ ਵਾਰ ੳੁਨਾ ਦੀਆ ਕੁਝ ਅਜਿਹੀਆ ਵੀਡੀਓਸ ਵਾਇਰਲ ਹੁੰਦੀਆ ਹਨ ਜੋ ਕਿ ਲੋਕਾ ਦੇ ਵਲੋ ਬੜੀਆ ਹੀ ਭੰਡੀਆ ਜਾਂਦੀਆ ਹਨ। ਅਜਿਹੀ ਹੀ ਇਕ ਹੋਰ ਵੀਡੀਓ ਸ਼ੋਸ਼ਲ ਮੀਡੀਆ ਤੇ ਬੜੀ ਹੀ ਵਾਇਰਲ ਹੋ ਰਹੀ ਹੈ ਜੋ ਕਿ ਕੈਨੇਡਾ ਵਿਚ ਰਹਿ ਰਹੀਆ ਪੰਜਾਬੀ ਕੁੜੀਆ ਦੀ ਹੈ ਜਿਨਾ ਦੇ ਵਲੋ ਰਜ ਕੇ ਜਲੂਸ ਕੱਢਿਆ ਜਾ ਰਿਹਾ ਹੈ ਮਾ ਪਿਓ ਨੂੰ ਤਾ ਇਹ ਲਗਦਾ ਹੈ ਕਿ ਇਹ ੳੁਹਨਾ ਦਾ ਜਵਾਕ ਬਾਹਰ ਪੜਦਾ ਹੈ। ਮਿਹਨਤ ਕਰਦਾ ਹੈ ਪਰ ਜਵਾਕ ਅੰਦਰ ਖਾਤੇ ਕੀ ਕਰ ਰਹੇ ਹਨ।

ਇਸ ਤੋ ੳੁਹ ਅਣਜਾਣ ਹੁੰਦੇ ਹਨ ਅਜਿਹੀ ਹੀ ਇਕ ਵੀਡੀਓ ਵਾਇਰਲ ਹੋਈ। ਜਿਸ ਦੇ ਵਿਚ ਕੁੜੀਆ ਇਕ ਦੂਜੇ ਦੇ ਨਾਲ ਬੈਠੀਆ ਗੱਲਾ ਕਰਦੀਆਂ ਤੇ ਤਾਸ਼ ਖੇਡ ਰਹੀਆ ਹੁੰਦੀਆ ਹਨ। ੳੁਸ ਦੇ ਦੌਰਾਨ ੳੁਹ ਆਪਸ ਵਿਚ ਗੱਲਾ ਕਰ ਰਹੀਆ ਹੁੰਦੀਆ ਹਨ ਕਿ ਤੇਰਾ ਬੀਐਫ ਕੀ ਕਰਦਾ ਹੈ। ੳੁਸ ਦਾ ਤੇਰੇ ਪਰਤਿ ਕੀ ਰਵੱਈਆ ਹੈ। ਕਹਿੰਦੇ ਕਿ ਕਿਸ ਦਾ ਬੀਐਫ ਜਿਆਦਾ ਗਾਲਾਂ ਕੱਢ ਦਾ ਹੈ। ਅਜਿਹੇ ਅਸ਼ਲੀਲ ਜਿਹੇ ਸਵਾਲ ਕੁੜੀਆ ਇਕ ਦੂਜੇ ਦੇ ਨਾਲ ਕਰ ਰਹੀਆ ਹੁੰਦੀਆ ਹਨ। ਜਿਨਾ ਨੂੰ ਕਿ ਲੋਕਾ ਦੇ ਵਲੋ ਬੜਾ ਮੰਦਾ ਬੋਲਿਆ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.