Home / ਸਕੀਮਾਂ / ਕੈਨੇਡਾ ਤੋਂ ਪੰਜਾਬੀਆਂ ਲਈ ਆਈ ਇਹ ਵੱਡੀ ਖ਼ਬਰ !

ਕੈਨੇਡਾ ਤੋਂ ਪੰਜਾਬੀਆਂ ਲਈ ਆਈ ਇਹ ਵੱਡੀ ਖ਼ਬਰ !

ਅਜ ਦੀ ਇਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਦੇ ਵਲੋਂ ਇਕ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਆਪਾ ਜਾਣਦੇ ਹਾਂ ਕਿ ਪੰਜਾਬ ਦੇ ਮੁੰਡੇ ਕੁੜੀਆ ਦੇ ਵਿਚ ਕੈਨੇਡਾ ਜਾਣ ਦਾ ਕਿੰਨਾ ਕਰੇਜ਼ ਹੈ। ਹਰ ਕੋਈ ਪੰਜਾਬੀ ਮੁੰਡਾ ਤੇ ਕੁੜੀ ਚਾਹੁੰਦਾ ਹੈ ਕਿ ਬਾਰਵੀਂ ਕਰਨ ਦੇ ਬਾਦ ਆਇਲਸ ਕਰਕੇ ਸਟੱਡੀ ਬੇਸ ਤੇ ਕੈਨੇਡਾ ਚਲੇ ਜਾਣ ਅਜ ਕਲ ਤਾ ਮਾ ਬਾਪ ਵੀ ਇਹੀ ਸੋਚ ਰਖਦੇ ਹਨ

ਕਿ ੳੁਹਨਾ ਦੇ ਜਵਾਕ ਬਾਹਰ ਜਾਣ ਤੇ ਆਪਣਾ ਭਵਿੱਖ ਬਣਾਓਣ ਆਪਾ ਜਾਣਦੇ ਹਾਂ ਕਿ ਕੈਨੇਡਾ ਸਰਕਾਰ ਦੇ ਵਲੋ ਹਰ ਸਾਲ ਵਿਦੇਸ਼ੀ ਰੂਲਸ ਤੇ ਕੋਈ ਨਾ ਕੋਈ ਬਦਲਾਅ ਕਰ ਦੇ ਹੀ ਰਹਿੰਦੇ ਹਨ ਜਿਸ ਦੇ ਨਾਲ ਸਟੂਡੈਂਟਾ ਨੂੰ ਔਖਾ ਵੀ ਹੁੰਦਾ ਹੈ। ਪਹਿਲਾ ਕਰੋਨਾ ਦੇ ਸਮੇਂ ਵੀ ਵਿਦੇਸ਼ੀ ਯਾਤਰਾ ਬੜੀ ਹੀ ਪ੍ਰਭਾਵਤ ਹੋਈ ਸੀ ਜਿਨੇ ਵੀ ਸਟੂਡੈਂਟਾ ਨੇ ਕੈਨੇਡਾ ਜਾ ਕਿਸੇ ਹੋਰ ਦੇਸ਼ ਜਾਣਾ ਸੀ।

ੳੁਹ ਸਾਰੇ ਹੀ ਲੇਟ ਹੋ ਗਏ ਸਨ ਤੇ ਸਾਲ ਕੰਮ ਪਿੱਛੇ ਪੈ ਗਿਆ ਸੀ ਹੁਣ ਪਿਛਲੇ ਕੁਝ ਮਹੀਨਿਆਂ ਤੋ ਕਰੋਨਾ ਦਾ ਕਹਿਰ ਘੱਟ ਹੋਇਆ ਸੀ। ੳੁਡਾਣਾ ਫਿਰ ਤੋ ਸ਼ੁਰੂ ਕਰੀਆ ਗਈਆ ਸਨ ਦਸਿਆ ਜਾ ਰਿਹਾ ਹੈ ਕੁ ਹੁਣ ਫਿਰ ਕੈਨੇਡਾ ਸਰਕਾਰ ਦੇ ਵਲੋ ਇਕ ਨਵੀ ਲੇਟਸਟ ਅਪਡੇਟ ਦਿੱਤੀ ਹੈ। ਜਿਸ ਵਿਚ ਕੈਨੇਡਾ ਸਰਕਾਰ ਦੇ ਵਲੋ ਪੰਜਾਬੀਆ ਨੂੰ ਇਕ ਵੱਡਾ ਝਟਕਾ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਕਰੋਨਾ ਦੇ ਦੁਬਾਰਾ ਵਧਦੇ ਹੋਏ ਕੇਸਾਂ ਨੂੰ ਧਿਆਨ ਦੇ ਵਿਚ ਰਖਦੇ ਹੋਏ ਜਿੱਥੇ ਸਾਰੇ ਦੇਸ਼ਾ ਨੇ ਸਰਹੱਦਾ ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਹਵਾਈ ੳੁਡਾਨਾ ਤੇ ਵੀ ਰੋਕ ਲਾ ਦਿੱਤੀ ਹੈ। ਦਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਦੇ ਵਲੋਂ ਇਹ ਵੱਡਾ ਝਟਕਾ ਦਿੱਤਾ ਹੈ ਕਿ ਕੈਨੇਡਾ ਨੇ 6 ਸਤੰਬਰ ਤਕ ਸਾਰੀਆ ਹਵਾਈ ੳੁਡਾਨਾ ਤੇ ਰੋਕ ਲਾ ਦਿੱਤੀ ਹੈ। ਦਿੱਲੀ ਤੇ ਵੈਨਕੂਵਰ ਜਾਣ ਵਾਲੀਆ ੳੁ਼ਡਾਨਾ ਬੰਦ ਕਰ ਦਿੱਤੀਆ ਗਈਆ ਹਨ। ਰੂਸ ਤੇ ਯੂਕਰੇਨ ਦੇ ਵਿਚਾਲੇ ਲੜਾਈ ਕਾਰਨ ਵੀ ਹਵਾਈ ੳੁਡਾਨਾ ਪ੍ਰਭਾਵਿਤ ਹੋ ਰਹੀਆ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.