ਅਜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਐਸ ਬੀ ਆਈ ਦੇ ਵਲੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਭਰਤੀ ਦੇ ਲਈ ਫਾਰਮ ਭਰਨੇ ਸ਼ੁਰੂ ਹੋ ਗਏ ਹਨ ਮਾਰਚ ਮਹੀਨੇ ਦੀ ਇਹ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਭਰਤੀ ਦੇ ਲਈ ਕਿਸੇ ਵੀ ਤਰਾ ਦਾ ਪੇਪਰ ਨਹੀ ਹੋਵੇਗਾ
ਤੇ ਨਾ ਕਿਸੇ ਤਰਾ ਦੀ ਐਗਜਾਮ ਫੀਸ ਲਈ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਜਿਹੜੇ ਇਸ ਭਰਤੀ ਦੇ ਲਈ ਤਿਆਰੀ ਕਰ ਰਹੇ ਹਨ ੳੁਹ ਇਸ ਦੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਸਿਰਫ ਆਨਲਾਈਨ ਐਪਲੀਕੇਸ਼ਨਾ ਹੀ ਮੰਗੀਆਂ ਗਈਆ ਹਨ। ਤੁਸੀ ਇਹਨਾ ਦੀ ਆਫਿਸੀਅਲ ਵੈਬਸਾਈਟ ਤੇ ਜਾ ਕੇ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ ੳੁਸ ਦੇ ਬਾਦ ਤੁਸੀ ਨੇ ਲੋਗ ਇਨ ਕਰਨਾ ਹੈ। ਲੋਗ ਇਨ ਕਰਨ ਦੇ ਬਾਦ ਤੁਸੀਂ ਨੇ ਆਪਣਾ ਸਾਰਾ ਬਾਇਓ ਡਾਟਾ ਭਰ ਦੇਣਾ ਹੈ
ਜੋ ਵੀ ਤੁਹਾਡੀ ਕਵਾਲਿਫਿਕੇਸ਼ਨ ਹੋਵੇਗੀ। ਨਾਲ ਹੀ ਤੁਸੀ ਨੇ ਆਪਣੇ ਸਾਰੇ ਯੋਗਤਾ ਮੁਤਾਬਕ ਡਾਕੁਮੈਂਟ ਅਪਲੋਡ ਕਰ ਦੇਣੇ ਹਨ। ਇਸ ਦੇ ਵਿਚ ਜਰੂਰੀ ਸੂਚਨਾ ਇਹ ਹੈ ਕਿ ਜਿਹੜੇ 12ਵੀਂ ਵਾਲੇ ਕੈਡੀਡੇਂਟ ਹਨ। ੳੁਹ ਹੀ ਇਸ ਦੇ ਲਈ ਅਪਲਾਈ ਕਰ ਸਕਦੇ ਹਨ ਇਸ ਦੇ ਵਿਚ ਬਿਜਨੈਸ ਕੋਰੈਸਪੋਨਡੇਂਟ ਦੀ ਪੋਸਟ ਹੈ। ਜਿਸ ਦੇ ਵਿਚ ਤੁਹਾਡੀ ਸੈਲਰੀ 7 ਹਜਾਰ ਤੋ ਲੈ ਕੇ 15 ਹਜਾਰ ਤਕ ਪ੍ਰਤਿ ਮਹੀਨਾ ਹੋਵੇਗੀ। ਯੋਗਤਾ ਇਸ ਦੇ ਲਈ ਇਹ ਹੀ ਹੈ ਕਿ ਤੁਹਾਡੀ 12ਵੀਂ ਪਾਸ ਹੋਣੀ ਚਾਹੀਦੀ ਹੈ।
ਇਹ ਲੋਕਲ ਹੈਡ ਆਫਿਸ ਵਿਚ ਜਾਰੀ ਕਰੀਆਂ ਗਈਆ ਹਨ। ਤੁਸੀ ਨੇ ਇਸ ਦੇ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਤੁਸੀ ਕਿਸੇ ਵੀ ਤਰਾ ਦੀ ਇਸ ਦੇ ਲਈ ਐਪਲੀਕੇਸ਼ਨ ਫੀਸ ਨਹੀ ਦੇਣੀ ਹੋਵੇਗੀ। ਵੈਬਸਾਈਟ ਤੇ ਜਾ ਕੇ ਤੁਸੀ ਇਸ ਦੇ ਲਈ ਹੋਰ ਵੀ ਜਾਣਕਾਰੀ ਲੈ ਸਕਦੇ ਓ ਰਜਿਸਟਰੇਸ਼ਨ ਕਰਕੇ ਤੁਸੀ ਅਪਲਾਈ ਕਰ ਲੈਣਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ