Home / ਤਾਜਾ ਖਬਰਾ / ਸਲਾਮ ਕਰ ਰਹੀਆ ਸੀ ਮੁਸਲਿਮ ਮਹਿਲਾਵਾ

ਸਲਾਮ ਕਰ ਰਹੀਆ ਸੀ ਮੁਸਲਿਮ ਮਹਿਲਾਵਾ

ਸੋਸ਼ਲ ਮੀਡੀਆ ਦੇ ਉਤੇ ਕਾਫੀ ਤੇਜ਼ੀ ਨਾਲ ਵਾ-ਇ-ਰ-ਲ ਹੋ ਰਹੀ ਹੈ ਇਸ ਹਿੰਦੂ ਲੜਕੀ ਨੂੰ ਸਲਾਮ ਕਰ ਰਹੀਆਂ ਸਨ ਮੁਸਲਮਾਨ ਔਰਤਾਂ ਜਦੋਂ ਸੱਚਾਈ ਆਈ ਸਾਹਮਣੇ ਤਾਂ ਹੋਸ਼ ਹੀ ਉੱਡ ਗਏ ਇੱਕ ਮੁਸਲਮਾਨ ਔਰਤ ਜੋ ਕਿ ਹਸਪਤਾਲ ਦੇ ਵਿਚ ਪੋਲੈਂਡ ਦੇ

ਕਾਰਨ ਦਾਖ਼ਲ ਹੋਈ ਸੀ ਜਿਸ ਦੇ ਕਰਕੇ ਉਸ ਔਰਤ ਦਾ ਇਲਾਜ ਚੱਲ ਰਿਹਾ ਸੀ ਇਸੇ ਤਰ੍ਹਾਂ ਇਲਾਜ ਚੱਲਣ ਦੇ ਦੌ-ਰਾ-ਨ ਔਰਤ ਕਾਫੀ ਤਕਲੀਫ ਵਿਚ ਸੀ ਜਿਸ ਦੌਰਾਨ ਉਸ ਦਾ ਇਲਾਜ ਰੇਖਾ ਡਾ ਕਰ ਰਹੀ ਸੀ ਉਹ ਬੀਮਾਰੀ ਨਾਲ ਜੂਝ ਰਹੀ ਸੀ ਪਰ ਉਸ ਦਾ

ਬਿਨਾਂ ਕਿਸੇ ਡਰੇ ਬਿਨਾਂ ਕਿਸੇ ਪ੍ਰ-ਹੇ-ਜ਼ ਕੀਤੇ ਡਾਕਟਰ ਉਸ ਦਾ ਇਲਾਜ ਕਰ ਰਹੀ ਸੀ ਆਪਣੀ ਇਨਸਾਨੀਅਤ ਦੇ ਨਾਤੇ ਉਸ ਦੀ ਚੰਗੀ ਤਰ੍ਹਾ ਦੇਖ-ਭਾਲ ਕਰ ਰਹੀ ਸੀ ਜਿਸ ਨੂੰ ਦੇਖ-ਦੇ ਮੁਸਲਮਾਨ ਔਰਤਾਂ ਉਸ ਨੂੰ ਸਲਾਮ ਕਰਦੀਆਂ ਸਨ ਅਖੀਰ ਉਹ

ਮਰਦੇ ਸਾਹਵੇਂ ਤਕ ਵੀ ਉਹ ਉਸਦੇ ਨਾਲ ਹੀ ਰਹੀ ਤੇ ਉਹ ਉਸ ਨੂੰ ਕੰਨ ਵਿੱਚ ਕਲਮਾ ਪੜ੍ਹ ਕੇ ਸਦਾ ਲਈ ਅ-ਲ-ਵਿ-ਦਾ ਕਹਿ ਗਈ ਜਿਸ ਨੂੰ ਦੇਖਦਿਆਂ ਸਾਰੇ ਮੁਸਲਮਾਨ ਅੌ-ਰ-ਤਾਂ ਤਾਰੀਫ਼ ਕਰਦੀਆਂ ਤੇ ਡਾ ਰੇਖਾ ਨੂੰ ਵੀ ਉਹ ਸਲਾਮ ਕਰਦੀਆਂ ਸਨ ਕਿ ਉਹ ਹਿੰਦੂ ਧਰਮ ਦੀ ਹੋ ਕੇ ਕਿਸ ਤਰ੍ਹਾਂ ਦੇ ਨਾਲ ਮੁਸਲਮਾਨਾਂ ਕੋਈ ਵਹਿਮ ਭਰਮ ਕੀਤੇ ਬਿਨਾਂ ਸਾਥ ਦਿੱਤਾ ਅੰਤਿਮ ਸਮੇਂ ਤਕ ਇਸ ਲਈ ਉਹ ਸਲਾਮ ਕਰ ਰਹੀਆਂ ਸਨ ਆਪਣੀ ਮੁਸਲਮਾਨ ਭੈਣ ਨੂੰ ਅਤੇ ਡਾ ਰੇਖਾ ਨੂੰ ਜੋ ਕਿ ਲੇਖਕ ਡਾ ਕਿਸੇ

ਦੇ ਸਾਹਮਣੇ ਆਉਣ ਤੋਂ ਗੁਰੇਜ਼ ਕਰ ਰਹੀ ਸੀ ਅਤੇ ਉਹ ਇਹ ਜ਼ਰੂਰ ਕਹਿ ਰਹੀ ਸੀ ਕਿ ਮੈਨੂੰ ਫ-ਕ-ਰ ਹੈ ਕਿ ਮੈਂ ਅੰਤਿਮ ਸਮੇਂ ਤਕ ਉਸ ਮੁਸਲਮਾਨ ਔਰਤ ਦੀ ਦੇਖ-ਭਾਲ ਕੀਤੀ ਮੈਨੂੰ ਇਹ ਮੌਕਾ ਮਿਲਿਆ ਮੈਂ ਸ਼ੁਕਰਗੁਜ਼ਾਰ ਹਾ ਸਾਰੀ ਜਾਣਕਾਰੀ ਤੁਸੀਂ ਇਸ ਵੀਡੀਓ ਦੇ ਰਹੀ ਵੀ ਦੇਖ ਸਕਦੇ ਹੋ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ

ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸਨੂੰ ਬਣਾਉਣ ਦੇ ਵਿਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਹ ਅਗੇ ਸ਼ੇਅਰ ਕਰ ਰਹੇ ਹਾਂ

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *