Home / ਤਾਜਾ ਖਬਰਾ / ਜੇ ਕਿਸੇ ਬੱ ਚੇ ਨੂੰ ਕਿਸੇ ਦੀ ਨ-ਜ਼ਰ ਲੱਗ ਜਾਵੇ ਤਾ !

ਜੇ ਕਿਸੇ ਬੱ ਚੇ ਨੂੰ ਕਿਸੇ ਦੀ ਨ-ਜ਼ਰ ਲੱਗ ਜਾਵੇ ਤਾ !

ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸੂਚੀ ਵਸ ਰਹੇ ਹਨ। ਕਿ ਇਹ ਭਾਈ ਮੇਰਾ ਪ੍ਰਭੂ ਪਿਤਾ ਬਹੁਤ ਸਾਰੀਆਂ ਤਾ-ਕਤਾਂ ਦਾ ਮਾਲਕ ਹੈ। ਉਹ ਹਰੇਕ ਸਬੱਬ ਬਣਾ ਸਕਣ ਵਾਲਾ ਉਹ ਐਸਾ ਹੈ। ਜਿਸ ਦਾ ਨਾਮ ਸਮਝਦਿਆਂ ਕੋਈ ਤੋਂ ਕਪੂਰ ਨਹੀਂ ਸਕਦਾ ਉਸ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ। ਕਈ ਵਾਰੀ ਵਾਰੀ ਜੀਵ ਤੇ ਜਦੋਂ ਕਰ-ਮਾਂ ਅਨੁਸਾਰ ਮਾ-ੜਾ ਸਮਾਂ ਆ ਜਾਂਦਾ ਹੈ।

ਕਿ ਦੁੱਖਾਂ ਦਾ ਪਹਾ-ੜ ਟੁੱ-ਟ ਪੈਂਦਾ ਹੈ ਤਾਂ ਉਸ ਨੂੰ ਕੁਝ ਨਹੀਂ ਸੋਚਦਾ ਕਿ ਹੁਣ ਕੀ ਕੀਤਾ ਜਾਵੇ ਬਈ ਕਿੱਥੇ ਜਾਇਆ ਜਾਵੇ। ਕਿਸ ਤੋਂ ਇਸ ਦਾ ਸਮਾ-ਧਾਨ ਪੁੱਛਿਆ ਜਾਵੇ ਤਾਂ ਕਿ ਇਹ ਦੁੱਖ ਦੂਰ ਹੋ ਸਕਣ ਜੀਵਨ ਵਿਚ ਪਈ ਅ-ਟਕ ਦੂਰ ਹੋ ਸਕੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਗੁਰੂ ਕੀ ਸਾਧ ਸੰਗਤ ਕਿ ਸਾਨੂੰ ਸਭਨਾਂ ਨੂੰ ਸਭ ਤੋਂ ਪਹਿਲਾਂ ਰੋਜ਼ਾਨਾ ਵਾਹਿਗੁਰੂ ਜੀ ਵੱਲੋਂ ਦਿੱਤੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਨਾ ਚਾਹੀਦੈ।

ਜੇਕਰ ਕੋਈ ਅਟਕ ਪੈ ਵੀ ਜਾਵੇ ਕੋਈ ਔ-ਖੀ ਘੜੀ ਆ ਵੀ ਜਾਵੇ ਤਾਂ ਗੁਰਬਾਣੀ ਦਾ ਹੀ ਓਟ ਆਸਰਾ ਲੈਣਾ ਚਾਹੀਦਾ ਹੈ। ਸਿੱਖ ਨੂੰ ਕਿਸੇ ਜੋਤ-ਸ਼ੀ ਤਾਂਤ੍ਰਿ-ਕ ਸਿਆਣੇ ਸਾਡੇ ਕੋਲ ਨਹੀਂ ਜਾਣਾ ਚਾਹੀਦਾ। ਕਿਉਂਕਿ ਬਈ ਸਾਡੇ ਸਤਿਗੁਰੂ ਸਾਰੀਆਂ ਬਖਸ਼ਾ ਦੇ ਮਾਲਕ ਹਨ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹਨ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *