Home / news / Toll Plaza ‘ਤੇ ਕੰਮ ਕਰ ਰਹੀ ਲੜਕੀ ਤੋਂ ਸ਼ਰੇਆਮ ਖੋਹ ਕੇ ਲੈ ਗਿਆ ਪੈਸੇ !

Toll Plaza ‘ਤੇ ਕੰਮ ਕਰ ਰਹੀ ਲੜਕੀ ਤੋਂ ਸ਼ਰੇਆਮ ਖੋਹ ਕੇ ਲੈ ਗਿਆ ਪੈਸੇ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਅਸੀਂ ਸਾਰਿਆਂ ਨੇ ਗਲੀ ਨੁੱਕਰ ਵਿੱਚ ਤੁਸੀਂ ਚੋਰੀ ਹੁੰਦੀ ਹੋਈ ਵੇਖੀ ਹੋਵੇਗੀ ਪਰ ਇਹ ਨਵੇਂ ਤਰੀਕੇ ਦੇ ਨਾਲ ਟੋਲ ਪਲਾਜ਼ਾ ਤੇ ਚੋਰੀ ਨਹੀਂ ਦੇਖੀ ਹੋਵੇਗੀ। ਇੱਕ ਸੀਸੀਟੀਵੀ ਵੀਡੀਓ ਬਰਾਮਦ ਕੀਤੀ ਗਈ ਜਿਸ ਦੇ ਵਿਚ ਦਿਨ ਦਿਹਾੜੇ ਤਰਨਤਾਰਨ ਦੇ ਕੋਲ ਟੋਲ ਪਲਾਜ਼ਾ ਤੇ ਇਹ ਘਟਨਾ ਵਾਪਰਦੀ ਹੈ

ਤੇ ਦਿਨ ਦਿਹਾੜੇ ਚੋਰ ਚੋਰੀ ਕਰ ਕੇ ਰਫੂਚੱਕਰ ਹੋ ਜਾਂਦੇ , ਸੀ ਸੀ ਟੀਵੀ ਫੁਟੇਜ਼ ਤਰਨਤਾਰਨ ਦੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਦੀ ਹੈ ਜਿਥੇ ਕੁੜੀ ਆਪਣਾ ਕੰਮ ਕਰ ਰਹੀ ਹੁੰਦੀ ਹੈ ਹਰ ਰੋਜ਼ ਦੀ ਤਰ੍ਹਾਂ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕੇ ਜਦੋਂ ਕੁੜੀ ਕੰਮ ਕਰ ਹੁੰਦੀ ਆ ਤਾਂ ਪਿੱਛੋਂ ਦੀ ਚੋਰ ਆਉਂਦੇ ਹਨ

ਤੇ ਪੈਸੇ ਚੁੱਕ ਕੇ ਚਲੇ ਜਾਂਦੇ ਹਨ। ਉਹ ਚੋਰ 500 ਰੁਪਏ ਦੀ ਸਾਰੀ ਗੁੱਥੀ ਲੈਕੇ ਫਰਾਰ ਹੋ ਜਾਂਦੇ ਹਨ ਕੁੜੀ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਜਦੋ ਪਤਾ ਲੱਗਦਾ ਹੈ ਤਾ ਉਹ ਉਹਨਾਂ ਦੇ ਪਿੱਛੇ ਭੱਜ ਲੈਂਦੀ ਹੈ। ਇਹ ਸਾਰਾ ਕੁਝ ਦਿਨ ਦਿਹਾੜੇ ਵਾਪਰਿਆ ਹੈ ਜਿਥੇ ਚੋਰਾਂ ਦੇ ਵਲੋਂ ਟੋਲ ਪਲਾਜ਼ਾ ਦੇ ਚੋਰੀ ਨੂੰ ਇੰਜ਼ਾਮ ਦਿੱਤਾ ਗਿਆ ਹੈ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿਹਤ ਮੰਤਰੀ ਹੋਇਆ ਦੋ-ਸ਼ੀ, ਕਰ ਲਿਆ ਗ੍ਰਿਫ-ਤਾਰ, ਓਧਰੋਂ ਮੁਸੇਵਾਲਾ ਨੇ ਵੀ ਠੋਕਤਾ ਬਿਆਨ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.