Home / ਸਕੀਮਾਂ / 10ਵੀਂ ਪਾਸ ਲਈ ਇਹ ਭਰਤੀ ਹੁਣ !

10ਵੀਂ ਪਾਸ ਲਈ ਇਹ ਭਰਤੀ ਹੁਣ !

ਅਜ ਦੀ ਲੇਟਸਟ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਰੇਲਵੇ ਫਾਟਕਾਂ ਦੇ ਵਿਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਭਰਤੀ ਸਿੱਧੀ ਹੈ ਇਸ ਦੇ ਲਈ ਯੋਗਤਾ ਦਸਵੀ ਪਾਸ ਵਾਲੇ ਵੀ ਇਸ ਦੇ ਲਈ ਅਪਲਾਈ ਕਰ ਸਕਦੇ ਹਨ।

ਤੁਹਾਨੂੰ ਇਸ ਦੇ ਵਿਚ ਤਨਖਾਹ ਵੀ 29 ਹਜਾਰ ਰੁਪਏ ਦਿੱਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਰੇਲਵੇ ਗੇਟ ਮੈਨ ਦੇ ਭਰਤੀ ਹੈ। ਇਸ ਦੇ ਵਿਚ ਤੁਹਾਨੂੰ 29 ਹਜਾਰ ਰੁਪਏ ਤੁਹਾਡੀ ਤਨਖਾਹ ਹੋਵੇਗੀ। ਇਸ ਦੇ ਵਿਚ ਤੁਹਾਡਾ ਪੀ ਐਫ 3500 ਰੁਪਏ ਕੱਟਿਆ ਜਾਵੇਗਾ ਤੇ ਤੁਹਾਨੂੰ ਮਹੀਨੇ ਦੀ ਕੱਟ ਕਟਾ ਕੇ 26 ਹਜਾਰ ਰੁਪਇਆ ਦਿੱਤਾ ਜਾਵੇਗਾ।

ਅਗੇ ਦਸਿਆ ਜਾ ਰਿਹਾ ਹੈ ਕਿ ਰੇਲਵੇ ਗੇਟ ਮੈਨ ਦੇ ਵਿਚ ਭਰਤੀ ਹੈ। ਇਸ ਦੇ ਲਈ 100 ਵੈਕੇਂਸੀਆ ਹਨ ਤੁਸੀ ਨੇ ਮਹੀਨੇ ਦੇ ਵਿਚ 26 ਦਿਨ ਡਿਊਟੀ ਕਰਨੀ ਹੋਵੇਗੀ। ਚਾਰ ਜਾ ਪੰਜ ਦਿਨ ਤੁਹਾਡੀ ਛੁੱਟੀ ਦੇ ਹੋਣਗੇ ਤੁਸੀ ਨੇ ਰੋਜਾਨਾ 12 ਘੰਟੇ ਡਿਊਟੀ ਕਰਨੀ ਹੋਵੇਗੀ। ਇਸ ਦੇ ਲਈ ਤੁਹਾਡੀ ੳੁਮਰ 54 ਸਾਲ ਤੋ ਘੱਟ ਹੋਣੀ ਚਾਹੀਦੀ ਹੈ।

ਤੁਹਾਨੂੰ ਤੁਹਾਡੀਆ ਦੋ ਸੈਟ ਪਾਸਪੋਰਟ ਸਾਈਜ ਫੋਟੋਆਂ, ਇੰਡੇਨਟੀ ਕਾਰਡ , ਕੈਨਸਲ ਚੈਕ, ਅਧਾਰ ਕਾਰਡ, ਪੈਨ ਕਾਰਡ , ਬੈਕ ਕਾਪੀ, ਪੁਲਿਸ ਵੈਰੀਫਿਕੇਸ਼ਨ, ਦਸਵੀ ਪਾਸ ਵਾਲਾ ਸਰਟੀਫੀਕੇਟ , ਇਹ ਸਭ ਦਸਤਾਵੇਜ ਤੁਹਾਡੇ ਕੋਲ ਹੋਣੇ ਚਾਹੀਦੇ ਹਨ। ਦਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਆਰਮੀ ਦੇ ਵਿਚੋ ਰਿਟਾਇਰ ਅਫਸਰ ਹਨ। ੳੁਹ ਈਸ ਦੇ ਲਈ ਅਪਲਾਈ ਕਰ ਸਕਦੇ ਹਨ ਜੇਕਰ ਕੋਈ ਹੋਰ ਇਸ ਦੇ ਲਈ ਜਾਣਕਾਰੀ ਲੈਣੀ ਹੈ

ਤਾਂ ਇਹਨਾ ਦੇ ਨੰਬਰ ਦਿੱਤੇ ਗਏ ਹਨ। ੳੁਹਨਾ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਓ। ਦਸਿਆ ਜਾ ਰਿਹਾ ਹੈ ਕਿ ਇਹ ਰੇਲਵੇ ਫਾਟਕਾ ਦੇ ਵਿਚ ਭਰਤੀ ਹੈ ਜਿਹੜੀ ਕਿ ਸਿੱਧੀ ਭਰਤੀ ਹੈ। ਜਿਸ ਦੇ ਵਿਚ ਸੌ ਦੇ ਕਰੀਬ ਵੈਕੇਂਸੀਆ ਹਨ ਜਿਨਾ ਦੇ ੳੁਮਰ ਯੋਗਤਾ ਮੁਤਾਬਕ ਹੈਗੀ ਹੈ ਤਾਂ ੳੁਹ ਇਸ ਦੇ ਲਈ ਅਪਲਾਈ ਕਰ ਸਕਦੇ ਹਨ ਹਾਲਫ ਪੇਅ ਤੁਹਾਨੂੰ ਹਫਤੇ ਬਾਦ ਕੀਤਾ ਜਾਇਆ ਕਰੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.