Home / ਸਕੀਮਾਂ / ਵਿਧਵਾ ਭੈਣ ਨੂੰ ਹੋਇਆ ਭਰਾ ਦੇ ਨਾਲ ਪਿਆਰ ਫਿਰ ਦੇਖੋ ਕੀ ਹੋਇਆ !

ਵਿਧਵਾ ਭੈਣ ਨੂੰ ਹੋਇਆ ਭਰਾ ਦੇ ਨਾਲ ਪਿਆਰ ਫਿਰ ਦੇਖੋ ਕੀ ਹੋਇਆ !

ਦਸਿਆ ਜਾ ਰਿਹਾ ਹੈ ਕਿ ਇਕ ਪਿਤਾ ਨੇ ਜਿਸ ਨੇ ਕਿ ਆਪਣੇ ਬੇਟੇ ਤੇ ਬੇਟੀ ਨੂੰ ਆਪੱਤੀਜਨਕ ਸਥਿਤੀ ਦੇ ਵਿਚ ਦੇਖ ਲਿਆ ਸੀ। ਸਭ ਕੁਝ ਸਹੀ ਚਲ ਰਿਹਾ ਸੀ ਪਰ ਅਚਾਨਕ ਭੈਣ ਕਹਿੰਦੀ ਹੈ ਕਿ ੳੁਸ ਨੇ ਆਪਣੇ ਭਰਾ ਦੇ ਨਾਲ ਹੀ ਵਿਆਹ ਕਰਨਾ ਹੈ। ਪੰਚਾਇਤ ਦੇ ਵਲੋਂ ਇਕ ਅਜੀਬ ਖੌਫਨਾਕ ਫੈਸਲਾ ਲਿਆ ਜਾਂਦਾ ਹੈ।

ਜਿਸ ਨੂੰ ਦੇਖ ਕੇ ਸਾਰੇ ਦੰਗ ਰਹਿ ਜਾਂਦੇ ਹਨ ਇਕ ਅਜਿਹੀ ਹੀ ਸੱਚੀ ਘਟਨਾ ਦੇ ਬਾਰੇ ਦਸਿਆ ਜਾ ਰਿਹਾ ਹੈ। ਇਕ ਲੜਕਾ ਜਿਸ ਦੀ ਕਿ ਨਾਵ ਦੇ ਵਿਚ ਜਾ ਰਿਹਾ ਹੁੰਦਾ ਹੈ ਤੇ ਹਾਦਸੇ ਦੇ ਵਿਚ ੳੁਸਦੀ ਮੌ ਤ ਹੋ ਜਾਂਦੀ ਹੈ ੳੁਸ ਦੀ ਪਤਨੀ ਆਪਣੇ ਪੇਕੇ ਆ ਜਾਂਦੀ ਹੈ। ਇਸ ਨੂੰ ਆਪਣੇ ਹੀ ਭਰਾ ਦੇ ਨਾਲ ਜਿਹੜਾ ਕਿ 5 ਸਾਲ ਛੋਟਾ ਸੀ

ਕਿਸੇ ਨੂੰ ਵੀ ਪਤਾ ਨਹੀ ਹੁੰਦਾ ਕਿ ਦੋਨਾ ਦੇ ਵਿਚ ਕਾਫੀ ਸਮੇ ਤੋ ਫਿਜੀਕਲ ਰਿਲੇਸ਼ਨ ਚਲ ਰਹੇ। ਪਿਤਾ ਦੋਨਾ ਨੂੰ ਅਜਿਹੀ ਹੀ ਹਾਲਤ ਦੇ ਵਿਚ ਦੇਖ ਲੈਂਦਾ ਹੈ। ਬੇਟੀ ਜਿਸ ਦਾ ਕਿ ਪਤੀ ਮ ਰੇ ਹੋਏ ਅਜੇ ਇਕ ਸਾਲ ਹੀ ਹੋਇਆ ਹੁੰਦਾ ਹੈ ਸਾਰੇ ਜਾਣੇ ਬੈਠ ਕੇ ਪੰਚਾਇਤ ਦੇ ਵਿਚ ਵੀ ਗਲ ਕਰਦੇ ਹਨ। ਦੋਵੇ ਜਾਣੇ ਇਕ ਦੂਜੇ ਨੂੰ ਪਿਆਰ ਕਰਨ ਲਗ ਪਏ ਸਨ

ਪਿਤਾ ਨੇ ਕਿਹਾ ਕੁਝ ਦੁਬਾਰਾ ਅਜਿਜਾ ਹੋਇਆ ਤਾ ੳੁਸ ਤੋ ਬੁਰਾ ਕੋਈ ਨਹੀ ਹੋਵੇਗਾ। ਘਰ ਦੇ ਸਾਰੇ ਦੋਨਾ ਨੂੰ ਸਮਝਾਓਂਦੇ ਹਨ ਪਰ ਨਹੀ ਸਮਝੇ ਮੁਹੱਲੇ ਦੇ ਲੋਕਾ ਦੇ ਨਾਲ ਗਲ ਕਰੀ ਜਾਂਦੀ ਕਿ ਅਜਿਹਾ ਇਹਨਾ ਨੂੰ ਨਾ ਕਰਨ ਦਿੱਤਾ ਜਾਵੇ। ਪੰਚਾਇਤ ਨੇ ਕਿਹਾ ਕਿ ਦੋਨਾ ਦੇ ਸਿਰ ਮੁੰਡਵਾ ਕੇ ਪੂਰੇ ਮੁਹੱਲੇ ਦੇ ਵਿਚ ਫਿਰਾਇਆ ਜਾਵੇ

ਤਾ ਜੋ ਸਭ ਨੂੰ ਇਸ ਤੋ ਸਬਕ ਮਿਲ ਸਕੇ। ਪੰਚਾਇਤ ਦੇ ਫਰਮਾਨ ਦਾ ਦਿਨ ਨੇੜੇ ਆ ਗਿਆ ਕਿਸੇ ਪੜੋਸੀ ਨੇ ਪੁਲਸ ਨੂੰ ਸੂਚਨਾ ਦੇ ਦਿੰਦੀ ਹੈ। ਪੁਲਿਸ ਨੇ ਜਾਂਚ ਦੌਰਾਨ ਪਤਾ ਕਰਿਆ ਕਿ ਦੋਨੋ ਮੌਸੇਰੇ ਭਰਾ ਭੈਣ ਹਨ ਤੇ ਇਕ ਦੂਜੇ ਨੂੰ ਪਿਆਰ ਕਰਨ ਲਗੇ ਛੋਟਾ ਭਰਾ ਕਹਿੰਦਾ ਕਿ ੳੁਹ ਇਸ ਨੂੰ ਜਿੰਦਗੀ ਭਰ ਖੁਸ਼ ਰਖੇਗਾ।
https://www.youtube.com/watch?v=tRhiyPHs2Rg
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕਿਉਂ ਮਾ-ਰਿਆ ਸਿੱਧੂ ਮੂਸੇਵਾਲਾ, ਸੁਣੋ ਗੈਂ-ਗਸਟਰ ਗੋਲਡੀ ਬਰਾੜ ਦੀ ਜ਼ੁਬਾਨੀ, !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.